ਵਾਰ ੨੩

ਗੁਰੂ ਨਾਨਕ ਸਭ ਕੇ ਸਿਰ ਤਾਜਾ॥

ਗੁਰੂ ਨਾਨਕ ਸਭ ਕੇ ਸਿਰ ਤਾਜਾ॥
guroo naanak sabh ke sir taajaa||
गुरू नानक सभ के सिर ताजा॥
ਜਿਹ ਕਉ ਸਿਮਰਿ ਸਰੇ ਸਭ ਕਾਜਾ॥
jeh kau simar sare sabh kaajaa||
जिह कउ सिमरि सरे सभ काजा॥
ਗੁਰ ਤੇਗ ਬਹਾਦਰ ਸ੍ਵਾਂਗ ਰਚਾਯੰ॥
gur teg bahaadhar savaiaa(n)g rachaaya(n)||
गुर तेग बहादर स्वाँग रचायं॥
ਜਿਹ ਅਪਨ ਸੀਸ ਦੇ ਜਗ ਠਹਰਾਯੰ॥
jeh apan sees dhe jag Thaharaaya(n)||
जिह अपन सीस दे जग ठहरायं॥
ਇਸ ਬਿਧਿ ਮੁਗਲਨ ਕੋ ਭਰਮਾਇਓ॥
eis bidh mugalan ko bharamaio||
इस बिधि मुगलन को भरमाइओ॥
ਤਬ ਸਤਿਗੁਰ ਅਪਨਾ ਬਲ ਨ ਜਨਾਇਓ॥
tab satigur apanaa bal na janaio||
तब सतिगुर अपना बल न जनाइओ॥
ਪ੍ਰਭ ਹੁਕਮ ਬੂਝਿ ਪਹੁੰਚੇ ਦਰਬਾਰਾ॥
prabh hukam boojh pahu(n)che dharabaaraa||
प्रभ हुकम बूझि पहुँचे दरबारा॥
ਤਬ ਸਤਿਗੁਰੁ ਕੀਨੀ ਮਿਹਰ ਅਪਾਰਾ॥
tab satigur keenee mihar apaaraa||
तब सतिगुरु कीनी मिहर अपारा॥
ਇਉਂ ਮੁਗਲਨਿ ਕੋ ਦੋਖ ਲਗਾਨਾ॥
eiau(n) mugalan ko dhokh lagaanaa||
इउं मुगलनि को दोख लगाना॥
ਹੋਇ ਖਰਾਬ ਖਪਿ ਗਏ ਨਿਦਾਨਾ॥
hoi kharaab khap ge nidhaanaa||
होइ खराब खपि गए निदाना॥
ਇਉਂ ਨਉਂ ਮਹਲੋਂ ਕੀ ਜੁਗਤਿ ਸੁਨਾਈ॥
eiau(n) nau(n) mahalo(n) kee jugat sunaiee||
इउं नउं महलों की जुगति सुनाई॥
ਜਿਹ ਕਰਿ ਸਿਮਰਨ ਹਰਿ ਭਗਤਿ ਰਚਾਈ॥
jeh kar simaran har bhagat rachaiee||
जिह करि सिमरन हरि भगति रचाई॥
ਹਰਿ ਭਗਤਿ ਰਚਾਇ ਨਾਮ ਨਿਸਤਾਰੇ॥
har bhagat rachai naam nisataare||
हरि भगति रचाइ नाम निसतारे॥
ਤਬ ਸਭ ਜਗ ਮੈ ਪ੍ਰਗਟਿਓ ਜੈਕਾਰੇ॥
tab sabh jag mai pragaTio jaikaare||
तब सभ जग मै प्रगटिओ जैकारे॥
ਇਉਂ ਕਰਿ ਹੈ ਗੁਰਦਾਸ ਪੁਕਾਰਾ॥
eiau(n) kar hai gurdhaas pukaaraa||
इउं करि है गुरदास पुकारा॥
ਹੇ ਸਤਿਗੁਰ ਮੁਹਿ ਲੇਹੁ ਉਬਾਰਾ ॥੨੩॥
he satigur muh leh ubaaraa ||23||
हे सतिगुर मुहि लेहु उबारा ॥२३॥
੧ / ੧

ਹੋਰ ਸ਼ਬਦ: ਭਾਈ ਗੁਰਦਾਸ ਸਿੰਘ ਜੀ · ਵਾਰ

ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ