ਵਾਰ ੨੯

ਕਾਮ ਕ੍ਰੋਧੁ ਅਹੰਕਾਰੁ ਸਾਧਿ ਲੋਭ ਮੋਹ ਦੀ ਜੋਹ ਮਿਟਾਈ।

੬ : ਗੁਰਭਾਈ ਸਾਧ ਸੰਗ-ਪੰਜ ਗਿਣਤੀ
6 : gurbhaiee saadh sa(n)ga-pa(n)j ginatee
६ : गुरभाई साध संग-पंज गिणती
ਕਾਮ ਕ੍ਰੋਧੁ ਅਹੰਕਾਰੁ ਸਾਧਿ ਲੋਭ ਮੋਹ ਦੀ ਜੋਹ ਮਿਟਾਈ।
kaam krodh aha(n)kaar saadh lobh moh dhee joh miTaiee|
काम क्रोधु अहंकारु साधि लोभ मोह दी जोह मिटाई।
ਸਤੁ ਸੰਤੋਖ ਦਇਆ ਧਰਮੁ ਅਰਥੁ ਸਮਰਥੁ ਸੁਗਰਥੁ ਸਮਾਈ।
sat sa(n)tokh dhiaa dharam arath samarath sugarath samaiee|
सतु संतोख दइआ धरमु अरथु समरथु सुगरथु समाई।
ਪੰਜੇ ਤਤ ਉਲੰਘਿਆ ਪੰਜਿ ਸਬਦ ਵਜੀ ਵਾਧਾਈ।
pa(n)je tat ula(n)ghiaa pa(n)j sabadh vajee vaadhaiee|
पंजे तत उलंघिआ पंजि सबद वजी वाधाई।
ਪੰਜੇ ਮੁਦ੍ਰਾ ਵਸਿ ਕਰਿ ਪੰਚਾਇਣੁ ਹੁਇ ਦੇਸ ਦੁਹਾਈ।
pa(n)je mudhraa vas kar pa(n)chain hui dhes dhuhaiee|
पंजे मुद्रा वसि करि पंचाइणु हुइ देस दुहाई।
ਪਰਮੇਸਰ ਹੈ ਪੰਜ ਮਿਲਿ ਲੇਖ ਅਲੇਖ ਨ ਕੀਮਤਿ ਪਾਈ।
paramesar hai pa(n)j mil lekh alekh na keemat paiee|
परमेसर है पंज मिलि लेख अलेख न कीमति पाई।
ਪੰਜ ਮਿਲੇ ਪਰਪੰਚ ਤਜਿ ਅਨਹਦ ਸਬਦ ਸਬਦਿ ਲਿਵ ਲਾਈ।
pa(n)j mile parapa(n)ch taj anahadh sabadh sabadh liv laiee|
पंज मिले परपंच तजि अनहद सबद सबदि लिव लाई।
ਸਾਧਸੰਗਤਿ ਸੋਹਨਿ ਗੁਰ ਭਾਈ ॥੬॥
saadhasa(n)gat sohan gur bhaiee ||6||
साधसंगति सोहनि गुर भाई ॥६॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ