ਚਾਰਿ ਪਦਾਰਥ ਹਥ ਜੋੜਿ ਹੁਕਮੀ ਬੰਦੇ ਰਹਨਿ ਖੜੋਤੇ।
੫ : ਸਿੱਖ ਗਤੀ ਸਾਧ ਸੰਗ-ਚਾਰ ਗਿਣਤੀ
5 : si'kh gatee saadh sa(n)ga-chaar ginatee
५ : सिक्ख गती साध संग-चार गिणती
ਚਾਰਿ ਪਦਾਰਥ ਹਥ ਜੋੜਿ ਹੁਕਮੀ ਬੰਦੇ ਰਹਨਿ ਖੜੋਤੇ।
chaar padhaarath hath joR hukamee ba(n)dhe rahan khaRote|
चारि पदारथ हथ जोड़ि हुकमी बंदे रहनि खड़ोते।
ਚਾਰੇ ਚਕ ਨਿਵਾਇਆ ਪੈਰੀ ਪੈ ਇਕ ਸੂਤਿ ਪਰੋਤੇ।
chaare chak nivaiaa pairee pai ik soot parote|
चारे चक निवाइआ पैरी पै इक सूति परोते।
ਵੇਦ ਨ ਪਾਇਨਿ ਭੇਦੁ ਕਿਹੁ ਪੜਿ ਪੜਿ ਪੰਡਿਤ ਸੁਣਿ ਸੁਣਿ ਸ੍ਰੋਤੇ।
vedh na pain bhedh kih paR paR pa(n)ddit sun sun srote|
वेद न पाइनि भेदु किहु पड़ि पड़ि पंडित सुणि सुणि स्रोते।
ਚਹੁ ਜੁਗਿ ਅੰਦਰ ਜਾਗਦੀ ਓਤਿ ਪੋਤਿ ਮਿਲਿ ਜਗਮਗ ਜੋਤੇ।
chahu jug a(n)dhar jaagadhee ot pot mil jagamag jote|
चहु जुगि अंदर जागदी ओति पोति मिलि जगमग जोते।
ਚਾਰਿ ਵਰਨ ਇਕ ਵਰਨ ਹੋਇ ਗੁਰਸਿਖ ਵੜੀਅਨਿ ਗੁਰਮੁਖਿ ਗੋਤੇ।
chaar varan ik varan hoi gursikh vaReean gurmukh gote|
चारि वरन इक वरन होइ गुरसिख वड़ीअनि गुरमुखि गोते।
ਧਰਮਸਾਲ ਵਿਚਿ ਬੀਜਦੇ ਕਰਿ ਗੁਰਪੁਰਬ ਸੁ ਵਣਜ ਸਓਤੇ।
dharamasaal vich beejadhe kar gurapurab su vanaj sote|
धरमसाल विचि बीजदे करि गुरपुरब सु वणज सओते।
ਸਾਧਸੰਗਤਿ ਮਿਲਿ ਦਾਦੇ ਪੋਤੇ ॥੫॥
saadhasa(n)gat mil dhaadhe pote ||5||
साधसंगति मिलि दादे पोते ॥५॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ