ਪਾਣੀ ਕਾਠੁ ਨ ਡੋਬਈ ਪਾਲੇ ਦੀ ਲਜੈ।
ਪਉੜੀ ੧੫ : ਬਿਰਦ ਦੀ ਲਾਜ
pauRee 15 : biradh dhee laaj
पउड़ी १५ : बिरद दी लाज
ਪਾਣੀ ਕਾਠੁ ਨ ਡੋਬਈ ਪਾਲੇ ਦੀ ਲਜੈ।
paanee kaaTh na ddobiee paale dhee lajai|
पाणी काठु न डोबई पाले दी लजै।
ਸਿਰਿ ਕਲਵਤ੍ਰ ਧਰਾਇਕੈ ਸਿਰਿ ਚੜਿਆ ਭਜੈ।
sir kalavatr dharaikai sir chaRiaa bhajai|
सिरि कलवत्र धराइकै सिरि चड़िआ भजै।
ਲੋਹੇ ਜੜੀਐ ਬੋਹਿਥਾ ਭਾਰਿ ਭਰੇ ਨ ਤਜੈ।
lohe jaReeaai bohithaa bhaar bhare na tajai|
लोहे जड़ीऐ बोहिथा भारि भरे न तजै।
ਪੇਟੈ ਅੰਦਰਿ ਅਗਿ ਰਖਿ ਤਿਸੁ ਪੜਦਾ ਕਜੈ।
peTai a(n)dhar ag rakh tis paRadhaa kajai|
पेटै अंदरि अगि रखि तिसु पड़दा कजै।
ਅਗਰੈ ਡੋਬੈ ਜਾਣਿ ਕੈ ਨਿਰਮੋਲਕ ਧਜੈ।
agarai ddobai jaan kai niramolak dhajai|
अगरै डोबै जाणि कै निरमोलक धजै।
ਗੁਰਮੁਖਿ ਮਾਰਗਿ ਚਲਣਾ ਛਡਿ ਖਬੈ ਸਜੈ ॥੧੫॥
gurmukh maarag chalanaa chhadd khabai sajai ||15||
गुरमुखि मारगि चलणा छडि खबै सजै ॥१५॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ