ਵਾਰ ੧੩

ਗੁਰਮੁਖਿ ਸੁਖ ਫਲ ਪਿਰਮ ਰਸੁ ਹੁਇ ਗੁਰੁਸਿਖ ਮੇਲਾ।

ਪਉੜੀ ੧੪ : ਪ੍ਰੇਮ ਰਸ ਕਿਕੂੰ ਮਿਲਦਾ ਹੈ ?
pauRee 14 : prem ras kikoo(n) miladhaa hai ?
पउड़ी १४ : प्रेम रस किकूँ मिलदा है ?
ਗੁਰਮੁਖਿ ਸੁਖ ਫਲ ਪਿਰਮ ਰਸੁ ਹੁਇ ਗੁਰੁਸਿਖ ਮੇਲਾ।
gurmukh sukh fal piram ras hui gurusikh melaa|
गुरमुखि सुख फल पिरम रसु हुइ गुरुसिख मेला।
ਸਬਦ ਸੁਰਤਿ ਪਰਚਾਇ ਕੈ ਨਿਤ ਨੇਹੁ ਨਵੇਲਾ।
sabadh surat parachai kai nit neh navelaa|
सबद सुरति परचाइ कै नित नेहु नवेला।
ਵੀਹ ਇਕੀਹ ਚੜਾਉ ਚੜਿ ਸਿਖ ਗੁਰੁ ਗੁਰੁ ਚੇਲਾ।
veeh ikeeh chaRaau chaR sikh gur gur chelaa|
वीह इकीह चड़ाउ चड़ि सिख गुरु गुरु चेला।
ਅਪਿਉ ਪੀਐ ਅਜਰੁ ਜਰੈ ਗੁਰ ਸੇਵ ਸੁਹੇਲਾ।
apiau peeaai ajar jarai gur sev suhelaa|
अपिउ पीऐ अजरु जरै गुर सेव सुहेला।
ਜੀਵਦਿਆ ਮਰਿ ਚਲਣਾ ਹਾਰਿ ਜਿਣੈ ਵਹੇਲਾ।
jeevadhiaa mar chalanaa haar jinai vahelaa|
जीवदिआ मरि चलणा हारि जिणै वहेला।
ਸਿਲ ਅਲੂਣੀ ਚਟਣੀ ਲਖ ਅੰਮ੍ਰਿਤ ਪੇਲਾ ॥੧੪॥
sil aloonee chaTanee lakh a(n)mirat pelaa ||14||
सिल अलूणी चटणी लख अंमृत पेला ॥१४॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ