ਵਾਰ ੧੩

ਗੁਰਮੁਖਿ ਸੁਖ ਫਲੁ ਪਿਰਮ ਰਸੁ ਕਿਉ ਆਖਿ ਵਖਾਣੈ।

ਪਉੜੀ ੪ : ਪਿਰਮ ਰਸ
pauRee 4 : piram ras
पउड़ी ४ : पिरम रस
ਗੁਰਮੁਖਿ ਸੁਖ ਫਲੁ ਪਿਰਮ ਰਸੁ ਕਿਉ ਆਖਿ ਵਖਾਣੈ।
gurmukh sukh fal piram ras kiau aakh vakhaanai|
गुरमुखि सुख फलु पिरम रसु किउ आखि वखाणै।
ਸੁਣਿ ਸੁਣਿ ਆਖਣੁ ਆਖਣਾ ਓਹੁ ਸਾਉ ਨ ਜਾਣੈ।
sun sun aakhan aakhanaa oh saau na jaanai|
सुणि सुणि आखणु आखणा ओहु साउ न जाणै।
ਬ੍ਰਹਮਾ ਬਿਸਨੁ ਮਹੇਸੁ ਮਿਲਿ ਕਥਿ ਵੇਦ ਪੁਰਾਣੈ।
brahamaa bisan mahes mil kath vedh puraanai|
ब्रहमा बिसनु महेसु मिलि कथि वेद पुराणै।
ਚਾਰਿ ਕਤੇਬਾਂ ਆਖੀਅਨਿ ਦੀਨ ਮੁਸਲਮਾਣੈ।
chaar katebaa(n) aakheean dheen musalamaanai|
चारि कतेबाँ आखीअनि दीन मुसलमाणै।
ਸੇਖਨਾਗੁ ਸਿਮਰਣੁ ਕਰੈ ਸਾਂਗੀਤ ਸੁਹਾਣੈ।
sekhanaag simaran karai saa(n)geet suhaanai|
सेखनागु सिमरणु करै साँगीत सुहाणै।
ਅਨਹਦ ਨਾਦ ਅਸੰਖ ਸੁਣਿ ਹੋਏ ਹੈਰਾਣੈ।
anahadh naadh asa(n)kh sun hoe hairaanai|
अनहद नाद असंख सुणि होए हैराणै।
ਅਕਥ ਕਥਾ ਕਰਿ ਨੇਤਿ ਨੇਤਿ ਪੀਲਾਏ ਭਾਣੈ ॥੪॥
akath kathaa kar net net peelaae bhaanai ||4||
अकथ कथा करि नेति नेति पीलाए भाणै ॥४॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ