ਦਰਸਨ ਦਿਸਟਿ ਸੰਜੋਗੁ ਹੈ ਭੈ ਭਾਇ ਸੰਜੋਗੀ।
ਪਉੜੀ ੩ : ਸੰਜੋਗੀ ਆਦਿ ਵਰਣਨ
pauRee 3 : sa(n)jogee aadh varanan
पउड़ी ३ : संजोगी आदि वरणन
ਦਰਸਨ ਦਿਸਟਿ ਸੰਜੋਗੁ ਹੈ ਭੈ ਭਾਇ ਸੰਜੋਗੀ।
dharasan dhisaT sa(n)jog hai bhai bhai sa(n)jogee|
दरसन दिसटि संजोगु है भै भाइ संजोगी।
ਸਬਦ ਸੁਰਤਿ ਬੈਰਾਗੁ ਹੈ ਸੁਖ ਸਹਜ ਅਰੋਗੀ।
sabadh surat bairaag hai sukh sahaj arogee|
सबद सुरति बैरागु है सुख सहज अरोगी।
ਮਨ ਬਚ ਕਰਮ ਨ ਭਰਮੁ ਹੈ ਜੋਗੀਸਰੁ ਜੋਗੀ।
man bach karam na bharam hai jogeesar jogee|
मन बच करम न भरमु है जोगीसरु जोगी।
ਪਿਰਮ ਪਿਆਲਾ ਪੀਵਣਾ ਅੰਮ੍ਰਿਤ ਰਸ ਭੋਗੀ।
piram piaalaa peevanaa a(n)mirat ras bhogee|
पिरम पिआला पीवणा अंमृत रस भोगी।
ਗਿਆਨੁ ਧਿਆਨੁ ਸਿਮਰਣੁ ਮਿਲੈ ਪੀ ਅਪਿਓ ਅਸੋਗੀ ॥੩॥
giaan dhiaan simaran milai pee apio asogee ||3||
गिआनु धिआनु सिमरणु मिलै पी अपिओ असोगी ॥३॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ