ਵਾਰ ੧੧

ਸੀਗਾਰੂ ਜੈਤਾ ਭਲਾ ਸੂਰਬੀਰ ਮਨਿ ਪਰਉਪਕਾਰਾ।

੨੮ : ਹਜ਼ੂਰੀ ਸਿੱਖ
28 : hazooree si'kh
२८ : हज़ूरी सिक्ख
ਸੀਗਾਰੂ ਜੈਤਾ ਭਲਾ ਸੂਰਬੀਰ ਮਨਿ ਪਰਉਪਕਾਰਾ।
seegaaroo jaitaa bhalaa soorabeer man paraupakaaraa|
सीगारू जैता भला सूरबीर मनि परउपकारा।
ਜੈਤਾ ਨੰਦਾ ਜਾਣੀਐ ਪੁਰਖ ਪਿਰਾਗਾ ਸਬਦਿ ਅਧਾਰਾ।
jaitaa na(n)dhaa jaaneeaai purakh piraagaa sabadh adhaaraa|
जैता नंदा जाणीऐ पुरख पिरागा सबदि अधारा।
ਤਿਲਕੁ ਤਿਲੋਕਾ ਪਾਠਕਾ ਸਾਧੁ ਸੰਗਤਿ ਸੇਵਾ ਹਿਤਕਾਰਾ।
tilak tilokaa paaThakaa saadh sa(n)gat sevaa hitakaaraa|
तिलकु तिलोका पाठका साधु संगति सेवा हितकारा।
ਤੋਤਾ ਮਹਤਾ ਮਹਾਂ ਪੁਰਖੁ ਗੁਰਮੁਖਿ ਸੁਖ ਫਲ ਸਬਦੁ ਪਿਆਰਾ।
totaa mahataa mahaa(n) purakh gurmukh sukh fal sabadh piaaraa|
तोता महता महाँ पुरखु गुरमुखि सुख फल सबदु पिआरा।
ਜੜੀਆ ਸਾਈਂਦਾਸੁ ਹੈ ਸਭ ਕੁਲੁ ਹੀਰੇ ਲਾਲ ਅਪਾਰਾ।
jaReeaa saiee(n)dhaas hai sabh kul heere laal apaaraa|
जड़ीआ साईंदासु है सभ कुलु हीरे लाल अपारा।
ਮਲਕ ਪੈੜਾ ਹੈ ਕੋਹਲੀ ਦਰਗਹੁ ਭੰਡਾਰੀ ਅਤਿ ਭਾਰਾ।
malak paiRaa hai kohalee dharagahu bha(n)ddaaree at bhaaraa|
मलक पैड़ा है कोहली दरगहु भंडारी अति भारा।
ਮੀਆਂ ਜਮਾਲੁ ਨਿਹਾਲੁ ਹੈ ਭਗਤੂ ਭਗਤ ਕਮਾਵੈ ਕਾਰਾ।
meeaa(n) jamaal nihaal hai bhagatoo bhagat kamaavai kaaraa|
मीआँ जमालु निहालु है भगतू भगत कमावै कारा।
ਪੂਰਾ ਗੁਰ ਪੂਰਾ ਵਰਤਾਰਾ ॥੨੮॥
pooraa gur pooraa varataaraa ||28||
पूरा गुर पूरा वरतारा ॥२८॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ