ਮਹਤਾ ਸਕਤੁ ਆਗਰੈ ਚਢਾ ਹੋਆ ਨਿਹਾਲੁ ਨਿਹਾਲਾ।
੨੭ : ਆਗਰੇ ਦੀ ਸੰਗਤ
27 : aagare dhee sa(n)gat
२७ : आगरे दी संगत
ਮਹਤਾ ਸਕਤੁ ਆਗਰੈ ਚਢਾ ਹੋਆ ਨਿਹਾਲੁ ਨਿਹਾਲਾ।
mahataa sakat aagarai chaddaa hoaa nihaal nihaalaa|
महता सकतु आगरै चढा होआ निहालु निहाला।
ਗੜ੍ਹੀਅਲੁ ਮਥਰਾ ਦਾਸੁ ਹੈ ਸਪਰਵਾਰਾ ਲਾਲ ਗੁਲਾਲਾ।
gaRheeal matharaa dhaas hai saparavaaraa laal gulaalaa|
गड़्हीअलु मथरा दासु है सपरवारा लाल गुलाला।
ਗੰਗਾ ਸਹਗਲੁ ਸੂਰਮਾ ਹਰਵੰਸ ਤਪੇ ਟਹਲ ਧਰਮਸਾਲਾ।
ga(n)gaa sahagal sooramaa harava(n)s tape Tahal dharamasaalaa|
गंगा सहगलु सूरमा हरवंस तपे टहल धरमसाला।
ਅਣਦੁ ਮੁਰਾਰੀ ਮਹਾਂ ਪੁਰਖੁ ਕਲਿਆਣਾ ਕੁਲਿ ਕਵਲੁ ਰਸਾਲਾ।
anadh muraaree mahaa(n) purakh kaliaanaa kul kaval rasaalaa|
अणदु मुरारी महाँ पुरखु कलिआणा कुलि कवलु रसाला।
ਨਾਨੋ ਲਟਕਣੁ ਬਿੰਦਰਾਉ ਸੇਵਾ ਸੰਗਤਿ ਪੂਰਣ ਘਾਲਾ।
naano laTakan bi(n)dharaau sevaa sa(n)gat pooran ghaalaa|
नानो लटकणु बिंदराउ सेवा संगति पूरण घाला।
ਹਾਂਡਾ ਆਲਮ ਚੰਦੁ ਹੈ ਸੈਸਾਰਾ ਤਲਵਾੜੁ ਸੁਖਾਲਾ।
haa(n)ddaa aalam cha(n)dh hai saisaaraa talavaaR sukhaalaa|
हाँडा आलम चंदु है सैसारा तलवाड़ु सुखाला।
ਜਗਨਾ ਨੰਦਾ ਸਾਧ ਹੈ ਭਾਨੂ ਸੁਹੜੁ ਹੰਸਾਂ ਦੀ ਢਾਲਾ।
jaganaa na(n)dhaa saadh hai bhaanoo suhaR ha(n)saa(n) dhee ddaalaa|
जगना नंदा साध है भानू सुहड़ु हंसाँ दी ढाला।
ਗੁਰਭਾਈ ਰਤਨਾਂ ਦੀ ਮਾਲਾ ॥੨੭॥
gurbhaiee ratanaa(n) dhee maalaa ||27||
गुरभाई रतनाँ दी माला ॥२७॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ