ਸਨਮੁਖ ਭਾਈ ਤੀਰਥਾ ਸਭਰਵਾਲ ਸਭੇ ਸਿਰਦਾਰਾ।
ਪਉੜੀ ੧੭ : ਚਉਥੀ ਪਾਤਸ਼ਾਹੀ ਦੇ ਸੱਭਰਵਾਲ ਸਿੱਖ
pauRee 17 : chauthee paatashaahee dhe sa'bharavaal si'kh
पउड़ी १७ : चउथी पातशाही दे सब्भरवाल सिक्ख
ਸਨਮੁਖ ਭਾਈ ਤੀਰਥਾ ਸਭਰਵਾਲ ਸਭੇ ਸਿਰਦਾਰਾ।
sanamukh bhaiee teerathaa sabharavaal sabhe siradhaaraa|
सनमुख भाई तीरथा सभरवाल सभे सिरदारा।
ਪੂਰੋ ਮਾਣਕਚੰਦੁ ਹੈ ਬਿਸਨਦਾਸੁ ਪਰਵਾਰ ਸਧਾਰਾ।
pooro maanakacha(n)dh hai bisanadhaas paravaar sadhaaraa|
पूरो माणकचंदु है बिसनदासु परवार सधारा।
ਪੁਰਖੁ ਪਦਾਰਥ ਜਾਣੀਐ ਤਾਰੂ ਭਾਰੂ ਦਾਸੁ ਦੁਆਰਾ।
purakh padhaarath jaaneeaai taaroo bhaaroo dhaas dhuaaraa|
पुरखु पदारथ जाणीऐ तारू भारू दासु दुआरा।
ਮਹਾਂ ਪੁਰਖੁ ਹੈ ਮਹਾਂਨੰਦੁ ਬਿਧੀ ਚੰਦ ਬੁਧਿ ਬਿਮਲ ਵੀਚਾਰਾ।
mahaa(n) purakh hai mahaa(n)na(n)dh bidhee cha(n)dh budh bimal veechaaraa|
महाँ पुरखु है महाँनंदु बिधी चंद बुधि बिमल वीचारा।
ਬਰ੍ਹਮਦਾਸੁ ਹੈ ਖੋਟੜਾ ਡੂੰਗਰੁਦਾਸੁ ਭਲੇ ਤਕਿਆਰਾ।
barhamadhaas hai khoTaRaa ddoo(n)garudhaas bhale takiaaraa|
बर्हमदासु है खोटड़ा डूँगरुदासु भले तकिआरा।
ਦੀਪਾ ਜੇਠਾ ਤੀਰਥਾ ਸੈਸਾਰੂ ਬੂਲਾ ਸਚਿਆਰਾ।
dheepaa jeThaa teerathaa saisaaroo boolaa sachiaaraa|
दीपा जेठा तीरथा सैसारू बूला सचिआरा।
ਮਾਈਆ ਜਾਪਾ ਜਾਣੀਅਨਿ ਨਈਆ ਖੁਲਰੁ ਗੁਰੂ ਪਿਆਰਾ।
maieeaa jaapaa jaaneean nieeaa khular guroo piaaraa|
माईआ जापा जाणीअनि नईआ खुलरु गुरू पिआरा।
ਤੁਲਸਾ ਵਹੁਰਾ ਜਾਣੀਐ ਗੁਰ ਉਪਦੇਸ ਅਵੇਸ ਅਚਾਰਾ।
tulasaa vahuraa jaaneeaai gur upadhes aves achaaraa|
तुलसा वहुरा जाणीऐ गुर उपदेस अवेस अचारा।
ਸਤਿਗੁਰ ਸਚੁ ਸਵਾਰਣਹਾਰਾ ॥੧੭॥
satigur sach savaaranahaaraa ||17||
सतिगुर सचु सवारणहारा ॥१७॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ