ਵਾਰ ੧੧

ਪਿਰਥੀ ਮਲੁ ਤੁਲਸਾ ਭਲਾ ਮਲਣੁ ਗੁਰ ਸੇਵਾ ਹਿਤਕਾਰੀ।

ਪਉੜੀ ੧੬ : ਤੀਸਰੀ ਪਾਤਸ਼ਾਹੀ ਦੇ ਸਿੱਖਾਂ ਦੀ ਡੱਲੇ ਵਾਸੀ ਸੰਗਤਿ
pauRee 16 : teesaree paatashaahee dhe si'khaa(n) dhee dda'le vaasee sa(n)gat
पउड़ी १६ : तीसरी पातशाही दे सिक्खाँ दी डल्ले वासी संगति
ਪਿਰਥੀ ਮਲੁ ਤੁਲਸਾ ਭਲਾ ਮਲਣੁ ਗੁਰ ਸੇਵਾ ਹਿਤਕਾਰੀ।
pirathee mal tulasaa bhalaa malan gur sevaa hitakaaree|
पिरथी मलु तुलसा भला मलणु गुर सेवा हितकारी।
ਰਾਮੂ ਦੀਪਾ ਉਗ੍ਰਸੈਣੁ ਨਾਗਉਰੀ ਗੁਰ ਸਬਦ ਵੀਚਾਰੀ।
raamoo dheepaa ugrasain naagauree gur sabadh veechaaree|
रामू दीपा उग्रसैणु नागउरी गुर सबद वीचारी।
ਮੋਹਣੁ ਰਾਮੂ ਮਹਤਿਆ ਅਮਰੂ ਗੋਪੀ ਹਉਮੈ ਮਾਰੀ।
mohan raamoo mahatiaa amaroo gopee haumai maaree|
मोहणु रामू महतिआ अमरू गोपी हउमै मारी।
ਸਾਹਾਰੂ ਗੰਗੂ ਭਲੇ ਭਾਗੂ ਭਗਤੁ ਭਗਤਿ ਹੈ ਪਿਆਰੀ।
saahaaroo ga(n)goo bhale bhaagoo bhagat bhagat hai piaaree|
साहारू गंगू भले भागू भगतु भगति है पिआरी।
ਖਾਨੁ ਛੁਰਾ ਤਾਰੂ ਤਰੇ ਵੇਗਾ ਪਾਸੀ ਕਰਣੀ ਸਾਰੀ।
khaan chhuraa taaroo tare vegaa paasee karanee saaree|
खानु छुरा तारू तरे वेगा पासी करणी सारी।
ਉਗਰੂ ਨੰਦੂ ਸੂਦਨਾ ਪੂਰੋ ਝਟਾ ਪਾਰਿ ਉਤਾਰੀ।
augaroo na(n)dhoo soodhanaa pooro jhaTaa paar utaaree|
उगरू नंदू सूदना पूरो झटा पारि उतारी।
ਮਲੀਆ ਸਾਹਾਰੂ ਭਲੇ ਛੀਂਬੇ ਗੁਰ ਦਰਗਹ ਦਰਬਾਰੀ।
maleeaa saahaaroo bhale chhee(n)be gur dharageh dharabaaree|
मलीआ साहारू भले छींबे गुर दरगह दरबारी।
ਪਾਂਧਾ ਬੂਲਾ ਜਾਣੀਐ ਗੁਰਬਾਣੀ ਗਾਇਣੁ ਲੇਖਾਰੀ।
paa(n)dhaa boolaa jaaneeaai gurbaanee gain lekhaaree|
पाँधा बूला जाणीऐ गुरबाणी गाइणु लेखारी।
ਡਲੇ ਵਾਸੀ ਸੰਗਤਿ ਭਾਰੀ ॥੧੬॥
ddale vaasee sa(n)gat bhaaree ||16||
डले वासी संगति भारी ॥१६॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ