ਵਾਰ ੮

ਕਿਤੜੇ ਲਖ ਨਗਾਰਚੀ ਕੇਤੜਿਆਂ ਢੋਲੀ ਸਹਨਾਈ।

ਪਉੜੀ ੨੦ : ਤਥਾਚ
pauRee 20 : tathaach
पउड़ी २० : तथाच
ਕਿਤੜੇ ਲਖ ਨਗਾਰਚੀ ਕੇਤੜਿਆਂ ਢੋਲੀ ਸਹਨਾਈ।
kitaRe lakh nagaarachee ketaRiaa(n) ddolee sahanaiee|
कितड़े लख नगारची केतड़िआँ ढोली सहनाई।
ਕੇਤੜਿਆਂ ਹੀ ਤਾਇਫੇ ਢਾਢੀ ਬਚੇ ਕਲਾਵਤ ਗਾਈ।
ketaRiaa(n) hee taife ddaaddee bache kalaavat gaiee|
केतड़िआँ ही ताइफे ढाढी बचे कलावत गाई।
ਕੇਤੜਿਆ ਬਹੁਰੂਪੀਏ ਬਾਜੀਗਰ ਲਖ ਭੰਡ ਅਤਾਈ।
ketaRiaa bahuroope'ee baajeegar lakh bha(n)dd ataiee|
केतड़िआ बहुरूपीए बाजीगर लख भंड अताई।
ਕਿਤੜੇ ਲਖ ਮਸਾਲਚੀ ਸਮਾ ਚਰਾਗ ਕਰਨਿ ਰੁਸਨਾਈ।
kitaRe lakh masaalachee samaa charaag karan rusanaiee|
कितड़े लख मसालची समा चराग करनि रुसनाई।
ਕੇਤੜਿਆਂ ਹੀ ਕੋਰਚੀ ਆਮਲੁ ਪੋਸ਼ ਸਿਲਹ ਸੁਖਦਾਈ।
ketaRiaa(n) hee korachee aamal posh sileh sukhadhaiee|
केतड़िआँ ही कोरची आमलु पोश सिलह सुखदाई।
ਕੇਤੜਿਆਂ ਹੀ ਆਬਦਾਰ ਕਿਤੜੇ ਬਾਵਰਚੀ ਨਾਨਵਾਈ।
ketaRiaa(n) hee aabadhaar kitaRe baavarachee naanavaiee|
केतड़िआँ ही आबदार कितड़े बावरची नानवाई।
ਤੰਬੋਲੀ ਤੋਸਕਚੀ ਸੁਹਾਈ ॥੨੦॥
ta(n)bolee tosakachee suhaiee ||20||
तंबोली तोसकची सुहाई ॥२०॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ