ਵਾਰ ੮

ਕੇਤੜਿਆਂ ਪਤਿਸਾਹ ਜਗਿ ਕਿਤੜੇ ਮਸਲਤਿ ਕਰਨਿ ਵਜੀਰਾ।

ਪਉੜੀ ੧੯ : ਗਿਣਤੀ
pauRee 19 : ginatee
पउड़ी १९ : गिणती
ਕੇਤੜਿਆਂ ਪਤਿਸਾਹ ਜਗਿ ਕਿਤੜੇ ਮਸਲਤਿ ਕਰਨਿ ਵਜੀਰਾ।
ketaRiaa(n) patisaeh jag kitaRe masalat karan vajeeraa|
केतड़िआँ पतिसाह जगि कितड़े मसलति करनि वजीरा।
ਕੇਤੜਿਆਂ ਉਮਰਾਉ ਲਖ ਮਨਸਬਦਾਰ ਹਜਾਰ ਵਡੀਰਾ।
ketaRiaa(n) umaraau lakh manasabadhaar hajaar vaddeeraa|
केतड़िआँ उमराउ लख मनसबदार हजार वडीरा।
ਹਿਕਮਤਿ ਵਿਚਿ ਹਕੀਮ ਲਖ ਕਿਤੜੇ ਤਰਕਸ ਬੰਦ ਅਮੀਰਾ।
hikamat vich hakeem lakh kitaRe tarakas ba(n)dh ameeraa|
हिकमति विचि हकीम लख कितड़े तरकस बंद अमीरा।
ਕਿਤੜੇ ਚਾਕਰ ਚਾਕਰੀ ਭੋਈ ਮੇਠ ਮਹਾਵਤ ਮੀਰਾ।
kitaRe chaakar chaakaree bhoiee meTh mahaavat meeraa|
कितड़े चाकर चाकरी भोई मेठ महावत मीरा।
ਲਖ ਫਰਾਸ਼ ਲਖ ਸਾਰਵਾਨ ਮੀਰਾਖੋਰ ਸਈਸ ਵਹੀਰਾ।
lakh faraash lakh saaravaan meeraakhor siees vaheeraa|
लख फराश लख सारवान मीराखोर सईस वहीरा।
ਕਿਤੜੇ ਲਖ ਜਲੇਬਦਾਰ ਗਾਡੀਵਾਨ ਚਲਾਇ ਗਡੀਰਾ।
kitaRe lakh jalebadhaar gaaddeevaan chalai gaddeeraa|
कितड़े लख जलेबदार गाडीवान चलाइ गडीरा।
ਛੜੀਦਾਰ ਦਰਵਾਨ ਖਲੀਰਾ ॥੧੯॥
chhaReedhaar dharavaan khaleeraa ||19||
छड़ीदार दरवान खलीरा ॥१९॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ