ਕਿਤੜੇ ਸਾਧ ਵਖਾਣੀਅਨਿ ਸਾਧਸੰਗਤਿ ਵਿਚਿ ਪਰਉਪਕਾਰੀ।
ਪਉੜੀ ੧੪ : ਸਾਧੁ
pauRee 14 : saadhu
पउड़ी १४ : साधु
ਕਿਤੜੇ ਸਾਧ ਵਖਾਣੀਅਨਿ ਸਾਧਸੰਗਤਿ ਵਿਚਿ ਪਰਉਪਕਾਰੀ।
kitaRe saadh vakhaaneean saadhasa(n)gat vich paraupakaaree|
कितड़े साध वखाणीअनि साधसंगति विचि परउपकारी।
ਕੇਤੜਿਆਂ ਲਖ ਸੰਤ ਜਨ ਕੇਤੜਿਆਂ ਨਿਜ ਭਗਤਿ ਭੰਡਾਰੀ।
ketaRiaa(n) lakh sa(n)t jan ketaRiaa(n) nij bhagat bha(n)ddaaree|
केतड़िआँ लख संत जन केतड़िआँ निज भगति भंडारी।
ਕੇਤੜਿਆਂ ਜੀਵਨ ਮੁਕਤਿ ਬ੍ਰਹਮ ਗਿਆਨੀ ਬ੍ਰਹਮ ਵੀਚਾਰੀ।
ketaRiaa(n) jeevan mukat braham giaanee braham veechaaree|
केतड़िआँ जीवन मुकति ब्रहम गिआनी ब्रहम वीचारी।
ਕੇਤੜਿਆਂ ਸਮਦਰਸੀਆਂ ਕੇਤੜਿਆਂ ਨਿਰਮਲ ਨਿਰੰਕਾਰੀ।
ketaRiaa(n) samadharaseeaa(n) ketaRiaa(n) niramal nira(n)kaaree|
केतड़िआँ समदरसीआँ केतड़िआँ निरमल निरंकारी।
ਕਿਤੜੇ ਲਖ ਬਿਬੇਕੀਆਂ ਕਿਤੜੇ ਦੇਹ ਬਿਦੇਹ ਅਕਾਰੀ।
kitaRe lakh bibekeeaa(n) kitaRe dheh bidheh akaaree|
कितड़े लख बिबेकीआँ कितड़े देह बिदेह अकारी।
ਭਾਇ ਭਗਤਿ ਭੈ ਵਰਤਣਾ ਸਹਜਿ ਸਮਾਧਿ ਬੈਰਾਗ ਸਵਾਰੀ।
bhai bhagat bhai varatanaa sahaj samaadh bairaag savaaree|
भाइ भगति भै वरतणा सहजि समाधि बैराग सवारी।
ਗੁਰਮੁਖਿ ਸੁਖ ਫਲੁ ਗਰਬੁ ਨਿਵਾਰੀ ॥੧੪॥
gurmukh sukh fal garab nivaaree ||14||
गुरमुखि सुख फलु गरबु निवारी ॥१४॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ