ਵਾਰ ੮

ਕਿਤੜੇ ਗਿਰਹੀ ਆਖੀਅਨਿ ਕੇਤੜਿਆਂ ਲਖ ਫਿਰਨਿ ਉਦਾਸੀ।

ਪਉੜੀ ੧੩ : ਵਰਣ ਮਤ
pauRee 13 : varan mat
पउड़ी १३ : वरण मत
ਕਿਤੜੇ ਗਿਰਹੀ ਆਖੀਅਨਿ ਕੇਤੜਿਆਂ ਲਖ ਫਿਰਨਿ ਉਦਾਸੀ।
kitaRe girahee aakheean ketaRiaa(n) lakh firan udhaasee|
कितड़े गिरही आखीअनि केतड़िआँ लख फिरनि उदासी।
ਕੇਤੜਿਆਂ ਜੋਗੀਸੁਰਾਂ ਕੇਤੜਿਆਂ ਹੋਏ ਸੰਨਿਆਸੀ।
ketaRiaa(n) jogeesuraa(n) ketaRiaa(n) hoe sa(n)niaasee|
केतड़िआँ जोगीसुराँ केतड़िआँ होए संनिआसी।
ਸੰਨਿਆਸੀ ਦਸ ਨਾਮ ਧਰਿ ਜੋਗੀ ਬਾਰਹ ਪੰਥ ਨਿਵਾਸੀ।
sa(n)niaasee dhas naam dhar jogee baareh pa(n)th nivaasee|
संनिआसी दस नाम धरि जोगी बारह पंथ निवासी।
ਕੇਤੜਿਆਂ ਲਖ ਪਰਮ ਹੰਸ ਕਿਤੜੇ ਬਾਨਪ੍ਰਸਤ ਬਨਵਾਸੀ।
ketaRiaa(n) lakh param ha(n)s kitaRe baanaprasat banavaasee|
केतड़िआँ लख परम हंस कितड़े बानप्रसत बनवासी।
ਕੇਤੜਿਆਂ ਹੀ ਡੰਡ ਧਾਰ ਕਿਤੜੇ ਜੈਨੀ ਜੀਅ ਦੈਆਸੀ।
ketaRiaa(n) hee dda(n)dd dhaar kitaRe jainee jeea dhaiaasee|
केतड़िआँ ही डंड धार कितड़े जैनी जीअ दैआसी।
ਛਿਅ ਘਰਿ ਛਿਅ ਗੁਰਿ ਆਖੀਅਨਿ ਛਿਅ ਉਪਦੇਸ ਭੇਸ ਅਭਿਆਸੀ।
chhia ghar chhia gur aakheean chhia upadhes bhes abhiaasee|
छिअ घरि छिअ गुरि आखीअनि छिअ उपदेस भेस अभिआसी।
ਛਿਅ ਰੁਤਿ ਬਾਰਹ ਮਾਹ ਕਰਿ ਸੂਰਜੁ ਇਕੋ ਬਾਰਹ ਰਾਸੀ।
chhia rut baareh maeh kar sooraj iko baareh raasee|
छिअ रुति बारह माह करि सूरजु इको बारह रासी।
ਗੁਰਾ ਗੁਰੂ ਸਤਿਗੁਰੁ ਅਬਿਨਾਸੀ ॥੧੩॥
guraa guroo satigur abinaasee ||13||
गुरा गुरू सतिगुरु अबिनासी ॥१३॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ