ਗੁਰ ਉਪਦੇਸ ਅਦੇਸੁ ਕਰਿ ਪੈਰੀ ਪੈ ਰਹਰਾਸਿ ਕਰੰਦੇ।
ਪਉੜੀ ੭ : ਗੁਰਮੁਖ ਰਹਿਣੀ
pauRee 7 : gurmukh rahinee
पउड़ी ७ : गुरमुख रहिणी
ਗੁਰ ਉਪਦੇਸ ਅਦੇਸੁ ਕਰਿ ਪੈਰੀ ਪੈ ਰਹਰਾਸਿ ਕਰੰਦੇ।
gur upadhes adhes kar pairee pai raharaas kara(n)dhe|
गुर उपदेस अदेसु करि पैरी पै रहरासि करंदे।
ਚਰਣ ਸਰਣਿ ਮਸਤਕੁ ਧਰਨਿ ਚਰਨ ਰੇਣੁ ਮੁਖਿ ਤਿਲਕ ਸੁਹੰਦੇ।
charan saran masatak dharan charan ren mukh tilak suha(n)dhe|
चरण सरणि मसतकु धरनि चरन रेणु मुखि तिलक सुहंदे।
ਭਰਮ ਕਰਮ ਦਾ ਲੇਖੁ ਮੇਟਿ ਲੇਖੁ ਅਲੇਖ ਵਿਸੇਖ ਬਣੰਦੇ।
bharam karam dhaa lekh meT lekh alekh visekh bana(n)dhe|
भरम करम दा लेखु मेटि लेखु अलेख विसेख बणंदे।
ਜਗਮਗ ਜੋਤਿ ਉਦੋਤੁ ਕਰਿ ਸੂਰਜ ਚੰਦ ਨ ਲਖ ਪੁਜੰਦੇ।
jagamag jot udhot kar sooraj cha(n)dh na lakh puja(n)dhe|
जगमग जोति उदोतु करि सूरज चंद न लख पुजंदे।
ਹਉਮੈ ਗਰਬੁ ਨਿਵਾਰਿ ਕੈ ਸਾਧਸੰਗਤਿ ਸਚ ਮੇਲਿ ਮਿਲੰਦੇ।
haumai garab nivaar kai saadhasa(n)gat sach mel mila(n)dhe|
हउमै गरबु निवारि कै साधसंगति सच मेलि मिलंदे।
ਸਾਧਸੰਗਤਿ ਪੂਰਨ ਬ੍ਰਹਮੁ ਚਰਣ ਕਮਲ ਪੂਜਾ ਪਰਚੰਦੇ।
saadhasa(n)gat pooran braham charan kamal poojaa paracha(n)dhe|
साधसंगति पूरन ब्रहमु चरण कमल पूजा परचंदे।
ਸੁਖ ਸੰਪਟਿ ਹੋਇ ਭਵਰ ਵਸੰਦੇ ॥੭॥
sukh sa(n)paT hoi bhavar vasa(n)dhe ||7||
सुख संपटि होइ भवर वसंदे ॥७॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ