ਵਾਰ ੬
ਭਾਈ ਗੁਰਦਾਸ ਜੀ ਵਾਰਾਂ
ਪੂਰਾ ਸ਼ਬਦ ਖੋਲ੍ਹੋ →
ਪੂਰਾ ਸ਼ਬਦ ਖੋਲ੍ਹੋ →
ਪੂਰਾ ਸ਼ਬਦ ਖੋਲ੍ਹੋ →
ਪੂਰਾ ਸ਼ਬਦ ਖੋਲ੍ਹੋ →
ਪੂਰਾ ਸ਼ਬਦ ਖੋਲ੍ਹੋ →
ਪੂਰਾ ਸ਼ਬਦ ਖੋਲ੍ਹੋ →
ਪੂਰਾ ਸ਼ਬਦ ਖੋਲ੍ਹੋ →
ਪੂਰਾ ਸ਼ਬਦ ਖੋਲ੍ਹੋ →
ਪੂਰਾ ਸ਼ਬਦ ਖੋਲ੍ਹੋ →
ਪੂਰਾ ਸ਼ਬਦ ਖੋਲ੍ਹੋ →
ਪੂਰਾ ਸ਼ਬਦ ਖੋਲ੍ਹੋ →
ਪੂਰਾ ਸ਼ਬਦ ਖੋਲ੍ਹੋ →
ਪੂਰਾ ਸ਼ਬਦ ਖੋਲ੍ਹੋ →
ਪੂਰਾ ਸ਼ਬਦ ਖੋਲ੍ਹੋ →
ਪੂਰਾ ਸ਼ਬਦ ਖੋਲ੍ਹੋ →
ਪੂਰਾ ਸ਼ਬਦ ਖੋਲ੍ਹੋ →
ਪੂਰਾ ਸ਼ਬਦ ਖੋਲ੍ਹੋ →
ਪੂਰਾ ਸ਼ਬਦ ਖੋਲ੍ਹੋ →
ਪੂਰਾ ਸ਼ਬਦ ਖੋਲ੍ਹੋ →
ਪੂਰਾ ਸ਼ਬਦ ਖੋਲ੍ਹੋ →
ੴ ਸਤਿਗੁਰ ਪ੍ਰਸਾਦਿ॥
ikOankaar satigur prasaadh||
ੴ सतिगुर प्रसादि॥
ਪਉੜੀ ੧ : ਮੰਗਲਾਚਰਣ ਵਸਤੂ ਨਿਰਦੇਸ਼
pauRee 1 : ma(n)galaacharan vasatoo niradhesh
पउड़ी १ : मंगलाचरण वसतू निरदेश
ਪੂਰਾ ਸਤਿਗੁਰੁ ਜਾਣੀਐ ਪੂਰੇ ਪੂਰਾ ਥਾਟੁ ਬਣਾਇਆ।
pooraa satigur jaaneeaai poore pooraa thaaT banaiaa|
पूरा सतिगुरु जाणीऐ पूरे पूरा थाटु बणाइआ।
ਪੂਰੇ ਪੂਰਾ ਸਾਧਸੰਗੁ ਪੂਰੇ ਪੂਰਾ ਮੰਤ੍ਰ੍ਰ ਦ੍ਰਿੜਾਇਆ।
poore pooraa saadhasa(n)g poore pooraa ma(n)trr dhiraRaiaa|
पूरे पूरा साधसंगु पूरे पूरा मंत्र्र दृड़ाइआ।
ਪੂਰੇ ਪੂਰਾ ਪਿਰਮ ਰਸੁ ਪੂਰਾ ਗੁਰਮੁਖਿ ਪੰਥੁ ਚਲਾਇਆ।
poore pooraa piram ras pooraa gurmukh pa(n)th chalaiaa|
पूरे पूरा पिरम रसु पूरा गुरमुखि पंथु चलाइआ।
ਪੂਰੇ ਪੂਰਾ ਦਰਸਣੋ ਪੂਰੇ ਪੂਰਾ ਸਬਦੁ ਸੁਣਾਇਆ।
poore pooraa dharasano poore pooraa sabadh sunaiaa|
पूरे पूरा दरसणो पूरे पूरा सबदु सुणाइआ।
ਪੂਰੇ ਪੂਰਾ ਬੈਹਣਾ ਪੂਰੇ ਪੂਰਾ ਤਖਤੁ ਰਚਾਇਆ।
poore pooraa baihanaa poore pooraa takhat rachaiaa|
पूरे पूरा बैहणा पूरे पूरा तखतु रचाइआ।
ਸਾਧ ਸੰਗਤਿ ਸਚੁ ਖੰਡੁ ਹੈ ਭਗਤਿ ਵਛਲੁ ਹੁਇ ਵਸਗਤਿ ਆਇਆ।
saadh sa(n)gat sach kha(n)dd hai bhagat vachhal hui vasagat aaiaa|
साध संगति सचु खंडु है भगति वछलु हुइ वसगति आइआ।
ਸਚੁ ਰੂਪੁ ਸਚੁ ਨਾਉ ਗੁਰ ਗਿਆਨੁ ਧਿਆਨੁ ਸਿਖਾ ਸਮਝਾਇਆ।
sach roop sach naau gur giaan dhiaan sikhaa samajhaiaa|
सचु रूपु सचु नाउ गुर गिआनु धिआनु सिखा समझाइआ।
ਗੁਰ ਚੇਲੇ ਪਰਚਾ ਪਰਚਾਇਆ ॥੧॥
gur chele parachaa parachaiaa ||1||
गुर चेले परचा परचाइआ ॥१॥
ਪੂਰਾ ਸ਼ਬਦ ਖੋਲ੍ਹੋ →
ਪਉੜੀ ੨ : ਉਹੋ ਹੀ
pauRee 2 : uho hee
पउड़ी २ : उहो ही
ਕਰਣ ਕਾਰਣ ਸਮਰਥੁ ਹੈ ਸਾਧਸੰਗਤਿ ਦਾ ਕਰੈ ਕਰਾਇਆ।
karan kaaran samarath hai saadhasa(n)gat dhaa karai karaiaa|
करण कारण समरथु है साधसंगति दा करै कराइआ।
ਭਰੈ ਭੰਡਾਰ ਦਾਤਾਰੁ ਹੈ ਸਾਧਸੰਗਤਿ ਦਾ ਦੇਇ ਦਿਵਾਇਆ।
bharai bha(n)ddaar dhaataar hai saadhasa(n)gat dhaa dhei dhivaiaa|
भरै भंडार दातारु है साधसंगति दा देइ दिवाइआ।
ਪਾਰਬ੍ਰਹਮ ਗੁਰ ਰੂਪੁ ਹੋਇ ਸਾਧਸੰਗਤਿ ਗੁਰ ਸਬਦਿ ਸਮਾਇਆ।
paarabraham gur roop hoi saadhasa(n)gat gur sabadh samaiaa|
पारब्रहम गुर रूपु होइ साधसंगति गुर सबदि समाइआ।
ਜਗ ਭੋਗ ਜੋਗ ਧਿਆਨੁ ਕਰਿ ਪੂਜਾ ਪਰੇ ਨ ਦਰਸਨੁ ਪਾਇਆ।
jag bhog jog dhiaan kar poojaa pare na dharasan paiaa|
जग भोग जोग धिआनु करि पूजा परे न दरसनु पाइआ।
ਸਾਧਸੰਗਤਿ ਪਿਉ ਪੁਤੁ ਹੋਇ ਦਿਤਾ ਖਾਇ ਪੈਨ੍ਹੈ ਪੈਨ੍ਹਾਇਆ।
saadhasa(n)gat piau put hoi dhitaa khai painhai painhaiaa|
साधसंगति पिउ पुतु होइ दिता खाइ पैन्है पैन्हाइआ।
ਘਰਬਾਰੀ ਹੋਇ ਵਰਤਿਆ ਘਰਬਾਰੀ ਸਿਖ ਪੈਰੀ ਪਾਇਆ।
gharabaaree hoi varatiaa gharabaaree sikh pairee paiaa|
घरबारी होइ वरतिआ घरबारी सिख पैरी पाइआ।
ਮਾਇਆ ਵਿਚਿ ਉਦਾਸੁ ਰਖਾਇਆ ॥੨॥
maiaa vich udhaas rakhaiaa ||2||
माइआ विचि उदासु रखाइआ ॥२॥
ਪੂਰਾ ਸ਼ਬਦ ਖੋਲ੍ਹੋ →
ਪਉੜੀ ੩ : ਗੁਰਮੁਖਾਂ ਦੀ ਨਿੱਤ ਕ੍ਰਿਯਾ
pauRee 3 : gurmukhaa(n) dhee ni't kirayaa
पउड़ी ३ : गुरमुखाँ दी नित्त कृया
ਅੰਮ੍ਰਿਤ ਵੇਲੇ ਉਠਿ ਕੈ ਜਾਇ ਅੰਦਰਿ ਦਰੀਆਉ ਨ੍ਹਵੰਦੇ।
a(n)mirat vele uTh kai jai a(n)dhar dhareeaau nhava(n)dhe|
अंमृत वेले उठि कै जाइ अंदरि दरीआउ न्हवंदे।
ਸਹਜਿ ਸਮਾਧਿ ਅਗਾਧਿ ਵਿਚਿ ਇਕ ਮਨਿ ਹੋਇ ਗੁਰ ਜਾਪੁ ਜਪੰਦੇ।
sahaj samaadh agaadh vich ik man hoi gur jaap japa(n)dhe|
सहजि समाधि अगाधि विचि इक मनि होइ गुर जापु जपंदे।
ਮਥੈ ਟਿਕੇ ਲਾਲ ਲਾਇ ਸਾਧਸੰਗਤਿ ਚਲਿ ਜਾਇ ਬਹੰਦੇ।
mathai Tike laal lai saadhasa(n)gat chal jai baha(n)dhe|
मथै टिके लाल लाइ साधसंगति चलि जाइ बहंदे।
ਸਬਦੁ ਸੁਰਤਿ ਲਿਵ ਲੀਣੁ ਹੋਇ ਸਤਿਗੁਰ ਬਾਣੀ ਗਾਇ ਸੁਣੰਦੇ।
sabadh surat liv leen hoi satigur baanee gai suna(n)dhe|
सबदु सुरति लिव लीणु होइ सतिगुर बाणी गाइ सुणंदे।
ਭਾਇ ਭਗਤਿ ਭੈ ਵਰਤਿਮਾਨਿ ਗੁਰ ਸੇਵਾ ਗੁਰਪੁਰਬ ਕਰੰਦੇ।
bhai bhagat bhai varatimaan gur sevaa gurapurab kara(n)dhe|
भाइ भगति भै वरतिमानि गुर सेवा गुरपुरब करंदे।
ਸੰਝੈ ਸੋਦਰੁ ਗਾਵਣਾ ਮਨ ਮੇਲੀ ਕਰਿ ਮੇਲਿ ਮਿਲੰਦੇ।
sa(n)jhai sodhar gaavanaa man melee kar mel mila(n)dhe|
संझै सोदरु गावणा मन मेली करि मेलि मिलंदे।
ਰਾਤੀ ਕੀਰਤਿ ਸੋਹਿਲਾ ਕਰਿ ਆਰਤੀ ਪਰਸਾਦੁ ਵੰਡੰਦੇ।
raatee keerat sohilaa kar aaratee parasaadh va(n)dda(n)dhe|
राती कीरति सोहिला करि आरती परसादु वंडंदे।
ਗੁਰਮੁਖ ਸੁਖ ਫਲੁ ਪਿਰਮ ਚਖੰਦੇ ॥੩॥
gurmukh sukh fal piram chakha(n)dhe ||3||
गुरमुख सुख फलु पिरम चखंदे ॥३॥
ਪੂਰਾ ਸ਼ਬਦ ਖੋਲ੍ਹੋ →
ਪਉੜੀ ੪ : ਸਾਧਸੰਗਤਿ ਸੱਚ ਖੰਡ
pauRee 4 : saadhasa(n)gat sa'ch kha(n)dd
पउड़ी ४ : साधसंगति सच्च खंड
ਇਕ ਕਵਾਉ ਪਸਾਉ ਕਰਿ ਓਅੰਕਾਰਿ ਅਕਾਰੁ ਪਸਾਰਾ।
eik kavaau pasaau kar oa(n)kaar akaar pasaaraa|
इक कवाउ पसाउ करि ओअंकारि अकारु पसारा।
ਪਉਣ ਪਾਣੀ ਬੈਸੰਤਰੋ ਧਰਤਿ ਆਗਾਸੁ ਧਰੇ ਨਿਰਧਾਰਾ।
paun paanee baisa(n)taro dharat aagaas dhare niradhaaraa|
पउण पाणी बैसंतरो धरति आगासु धरे निरधारा।
ਰੋਮ ਰੋਮ ਵਿਚਿ ਰਖਿਓਨੁ ਕਰਿ ਵਰਭੰਡ ਕਰੋੜਿ ਅਕਾਰਾ।
rom rom vich rakhion kar varabha(n)dd karoR akaaraa|
रोम रोम विचि रखिओनु करि वरभंड करोड़ि अकारा।
ਪਾਰਬ੍ਰਹਮੁ ਪੂਰਨ ਬ੍ਰਹਮੁ ਅਗਮ ਅਗੋਚਰੁ ਅਲਖ ਅਪਾਰਾ।
paarabraham pooran braham agam agochar alakh apaaraa|
पारब्रहमु पूरन ब्रहमु अगम अगोचरु अलख अपारा।
ਪਿਰਮ ਪਿਆਲੈ ਵਸਿ ਹੋਇ ਭਗਤਿ ਵਛਲ ਹੋਇ ਸਿਰਜਣਹਾਰਾ।
piram piaalai vas hoi bhagat vachhal hoi sirajanahaaraa|
पिरम पिआलै वसि होइ भगति वछल होइ सिरजणहारा।
ਬੀਉ ਬੀਜਿ ਅਤਿ ਸੂਖਮੋ ਤਿਦੂ ਹੋਇ ਵਡ ਬਿਰਖ ਵਿਥਾਰਾ।
beeau beej at sookhamo tidhoo hoi vadd birakh vithaaraa|
बीउ बीजि अति सूखमो तिदू होइ वड बिरख विथारा।
ਫਲ ਵਿਚਿ ਬੀਉ ਸਮਾਇ ਕੈ ਇਕ ਦੂੰ ਬੀਅਹੁ ਲਖ ਹਜਾਰਾ।
fal vich beeau samai kai ik dhoo(n) beeahu lakh hajaaraa|
फल विचि बीउ समाइ कै इक दूँ बीअहु लख हजारा।
ਗੁਰਮੁਖਿ ਸੁਖ ਫਲ ਪਿਰਮ ਰਸੁ ਗੁਰਸਿਖਾਂ ਸਤਿਗੁਰੂ ਪਿਆਰਾ।
gurmukh sukh fal piram ras gursikhaa(n) satiguroo piaaraa|
गुरमुखि सुख फल पिरम रसु गुरसिखाँ सतिगुरू पिआरा।
ਸਾਧਸੰਗਤਿ ਸਚੁ ਖੰਡ ਵਿਚਿ ਸਤਿਗੁਰ ਪੁਰਖੁ ਵਸੈ ਨਿਰੰਕਾਰਾ।
saadhasa(n)gat sach kha(n)dd vich satigur purakh vasai nira(n)kaaraa|
साधसंगति सचु खंड विचि सतिगुर पुरखु वसै निरंकारा।
ਭਾਇ ਭਗਤਿ ਗੁਰਮੁਖਿ ਨਿਸਤਾਰਾ ॥੪॥
bhai bhagat gurmukh nisataaraa ||4||
भाइ भगति गुरमुखि निसतारा ॥४॥
ਪੂਰਾ ਸ਼ਬਦ ਖੋਲ੍ਹੋ →
ਪਉੜੀ ੫ : ਜਪੁ ਜੀ ਦੇ ਸਲੋਕ ‘ਪਵਣ ਗੁਰੂ ਪਾਣੀ ਪਿਤਾ’ ਦਾ ਅਰਥ
pauRee 5 : jap jee dhe salok 'pavan guroo paanee pitaa' dhaa arath
पउड़ी ५ : जपु जी दे सलोक ‘पवण गुरू पाणी पिता’ दा अरथ
ਪਉਣ ਗੁਰੂ ਗੁਰ ਸਬਦੁ ਹੈ ਵਾਹਗੁਰੂ ਗੁਰ ਸਬਦੁ ਸੁਣਾਇਆ।
paun guroo gur sabadh hai vaahaguroo gur sabadh sunaiaa|
पउण गुरू गुर सबदु है वाहगुरू गुर सबदु सुणाइआ।
ਪਾਣੀ ਪਿਤਾ ਪਵਿਤ੍ਰ੍ਰੁ ਕਰਿ ਗੁਰਮੁਖਿ ਪੰਥਿ ਨਿਵਾਣਿ ਚਲਾਇਆ।
paanee pitaa pavitrr kar gurmukh pa(n)th nivaan chalaiaa|
पाणी पिता पवित्र्रु करि गुरमुखि पंथि निवाणि चलाइआ।
ਧਰਤੀ ਮਾਤ ਮਹਤੁ ਕਰਿ ਓਤਿ ਪੋਤਿ ਸੰਜੋਗੁ ਬਣਾਇਆ।
dharatee maat mahat kar ot pot sa(n)jog banaiaa|
धरती मात महतु करि ओति पोति संजोगु बणाइआ।
ਦਾਈ ਦਾਇਆ ਰਾਤਿ ਦਿਹੁ ਬਾਲ ਸੁਭਾਇ ਜਗਤੁ੍ਰ੍ਰ ਖਿਲਾਇਆ।
dhaiee dhaiaa raat dhih baal subhai jagaturr khilaiaa|
दाई दाइआ राति दिहु बाल सुभाइ जगतु्र्र खिलाइआ।
ਗੁਰਮੁਖਿ ਜਨਮੁ ਸਕਾਰਥਾ ਸਾਧਸੰਗਤਿ ਵਸਿ ਆਪੁ ਗਵਾਇਆ।
gurmukh janam sakaarathaa saadhasa(n)gat vas aap gavaiaa|
गुरमुखि जनमु सकारथा साधसंगति वसि आपु गवाइआ।
ਜੰਮਣ ਮਰਣਹੁ ਬਾਹਰੇ ਜੀਵਨ ਮੁਕਤਿ ਜੁਗਤਿ ਵਰਤਾਇਆ।
ja(n)man maranahu baahare jeevan mukat jugat varataiaa|
जंमण मरणहु बाहरे जीवन मुकति जुगति वरताइआ।
ਗੁਰਮਤਿ ਮਾਤਾ ਮਤਿ ਹੈ ਪਿਤਾ ਸੰਤੋਖ ਮੋਖ ਪਦੁ ਪਾਇਆ।
gurmat maataa mat hai pitaa sa(n)tokh mokh padh paiaa|
गुरमति माता मति है पिता संतोख मोख पदु पाइआ।
ਧੀਰਜੁ ਧਰਮੁ ਭਿਰਾਵ ਦੁਇ ਜਪੁ ਤਪੁ ਜਤੁ ਸਤੁ ਪੁਤ ਜਣਾਇਆ।
dheeraj dharam bhiraav dhui jap tap jat sat put janaiaa|
धीरजु धरमु भिराव दुइ जपु तपु जतु सतु पुत जणाइआ।
ਗੁਰ ਚੇਲਾ ਚੇਲਾ ਗੁਰੂ ਪੁਰਖਹੁ ਪੁਰਖ ਚਲਤੁ ਵਰਤਾਇਆ।
gur chelaa chelaa guroo purakhahu purakh chalat varataiaa|
गुर चेला चेला गुरू पुरखहु पुरख चलतु वरताइआ।
ਗੁਰਮੁਖਿ ਸੁਖ ਫਲੁ ਅਲਖੁ ਲਖਾਇਆ ॥੫॥
gurmukh sukh fal alakh lakhaiaa ||5||
गुरमुखि सुख फलु अलखु लखाइआ ॥५॥
ਪੂਰਾ ਸ਼ਬਦ ਖੋਲ੍ਹੋ →
ਪਉੜੀ ੬ : ਨਿਰਲੇਪਤਾ ਪੁਰ ਦ੍ਰਿਸ਼ਟਿ
pauRee 6 : niralepataa pur dhirashaT
पउड़ी ६ : निरलेपता पुर दृशटि
ਪਰ ਘਰ ਜਾਇ ਪਰਾਹੁਣਾ ਆਸਾ ਵਿਚਿ ਨਿਰਾਸੁ ਵਲਾਏ।
par ghar jai paraahunaa aasaa vich niraas valaae|
पर घर जाइ पराहुणा आसा विचि निरासु वलाए।
ਪਾਣੀ ਅੰਦਰਿ ਕਵਲ ਜਿਉ ਸੂਰਜ ਧਿਆਨੁ ਅਲਿਪਤੁ ਰਹਾਏ।
paanee a(n)dhar kaval jiau sooraj dhiaan alipat rahaae|
पाणी अंदरि कवल जिउ सूरज धिआनु अलिपतु रहाए।
ਸਬਦ ਸੁਰਤਿ ਸਤਿਸੰਗਿ ਮਿਲਿ ਗੁਰ ਚੇਲੇ ਦੀ ਸੰਧਿ ਮਿਲਾਏ।
sabadh surat satisa(n)g mil gur chele dhee sa(n)dh milaae|
सबद सुरति सतिसंगि मिलि गुर चेले दी संधि मिलाए।
ਚਾਰਿ ਵਰਨ ਗੁਰਸਿਖ ਹੋਇ ਸਾਧਸੰਗਤਿ ਸਚ ਖੰਡ ਵਸਾਏ।
chaar varan gursikh hoi saadhasa(n)gat sach kha(n)dd vasaae|
चारि वरन गुरसिख होइ साधसंगति सच खंड वसाए।
ਆਪੁ ਗਵਾਇ ਤੰਬੋਲ ਰਸੁ ਖਾਇ ਚਬਾਇ ਸੁ ਰੰਗ ਚੜ੍ਹਾਏ।
aap gavai ta(n)bol ras khai chabai su ra(n)g chaRhaae|
आपु गवाइ तंबोल रसु खाइ चबाइ सु रंग चड़्हाए।
ਛਿਅ ਦਰਸਨ ਤਰਸਨ ਖੜੇ ਬਾਰਹ ਪੰਥਿ ਗਿਰੰਥ ਸੁਣਾਏ।
chhia dharasan tarasan khaRe baareh pa(n)th gira(n)th sunaae|
छिअ दरसन तरसन खड़े बारह पंथि गिरंथ सुणाए।
ਛਿਅ ਰੁਤਿ ਬਾਰਹ ਮਾਸ ਕਰਿ ਇਕੁ ਇਕੁ ਸੂਰਜੁ ਚੰਦੁ ਦਿਖਾਏ।
chhia rut baareh maas kar ik ik sooraj cha(n)dh dhikhaae|
छिअ रुति बारह मास करि इकु इकु सूरजु चंदु दिखाए।
ਬਾਰਹ ਸੋਲਹ ਮੇਲਿ ਕੈ ਸਸੀਅਰ ਅੰਦਰਿ ਸੂਰ ਸਮਾਏ।
baareh soleh mel kai saseear a(n)dhar soor samaae|
बारह सोलह मेलि कै ससीअर अंदरि सूर समाए।
ਸਿਵ ਸਕਤੀ ਨੋ ਲੰਘਿ ਕੈ ਗੁਰਮੁਖਿ ਇਕੁ ਮਨੁ ਇਕੁ ਧਿਆਏ।
siv sakatee no la(n)gh kai gurmukh ik man ik dhiaae|
सिव सकती नो लंघि कै गुरमुखि इकु मनु इकु धिआए।
ਪੈਰੀ ਪੈ ਜਗੁ ਪੈਰੀ ਪਾਏ ॥੬॥
pairee pai jag pairee paae ||6||
पैरी पै जगु पैरी पाए ॥६॥
ਪੂਰਾ ਸ਼ਬਦ ਖੋਲ੍ਹੋ →
ਪਉੜੀ ੭ : ਗੁਰਮੁਖ ਰਹਿਣੀ
pauRee 7 : gurmukh rahinee
पउड़ी ७ : गुरमुख रहिणी
ਗੁਰ ਉਪਦੇਸ ਅਦੇਸੁ ਕਰਿ ਪੈਰੀ ਪੈ ਰਹਰਾਸਿ ਕਰੰਦੇ।
gur upadhes adhes kar pairee pai raharaas kara(n)dhe|
गुर उपदेस अदेसु करि पैरी पै रहरासि करंदे।
ਚਰਣ ਸਰਣਿ ਮਸਤਕੁ ਧਰਨਿ ਚਰਨ ਰੇਣੁ ਮੁਖਿ ਤਿਲਕ ਸੁਹੰਦੇ।
charan saran masatak dharan charan ren mukh tilak suha(n)dhe|
चरण सरणि मसतकु धरनि चरन रेणु मुखि तिलक सुहंदे।
ਭਰਮ ਕਰਮ ਦਾ ਲੇਖੁ ਮੇਟਿ ਲੇਖੁ ਅਲੇਖ ਵਿਸੇਖ ਬਣੰਦੇ।
bharam karam dhaa lekh meT lekh alekh visekh bana(n)dhe|
भरम करम दा लेखु मेटि लेखु अलेख विसेख बणंदे।
ਜਗਮਗ ਜੋਤਿ ਉਦੋਤੁ ਕਰਿ ਸੂਰਜ ਚੰਦ ਨ ਲਖ ਪੁਜੰਦੇ।
jagamag jot udhot kar sooraj cha(n)dh na lakh puja(n)dhe|
जगमग जोति उदोतु करि सूरज चंद न लख पुजंदे।
ਹਉਮੈ ਗਰਬੁ ਨਿਵਾਰਿ ਕੈ ਸਾਧਸੰਗਤਿ ਸਚ ਮੇਲਿ ਮਿਲੰਦੇ।
haumai garab nivaar kai saadhasa(n)gat sach mel mila(n)dhe|
हउमै गरबु निवारि कै साधसंगति सच मेलि मिलंदे।
ਸਾਧਸੰਗਤਿ ਪੂਰਨ ਬ੍ਰਹਮੁ ਚਰਣ ਕਮਲ ਪੂਜਾ ਪਰਚੰਦੇ।
saadhasa(n)gat pooran braham charan kamal poojaa paracha(n)dhe|
साधसंगति पूरन ब्रहमु चरण कमल पूजा परचंदे।
ਸੁਖ ਸੰਪਟਿ ਹੋਇ ਭਵਰ ਵਸੰਦੇ ॥੭॥
sukh sa(n)paT hoi bhavar vasa(n)dhe ||7||
सुख संपटि होइ भवर वसंदे ॥७॥
ਪੂਰਾ ਸ਼ਬਦ ਖੋਲ੍ਹੋ →
ਪਉੜੀ ੮ : ਗਿਆਨੀ ਦੇ ਲੱਛਣ
pauRee 8 : giaanee dhe la'chhan
पउड़ी ८ : गिआनी दे लच्छण
ਗੁਰ ਦਰਸਨੁ ਪਰਸਣੁ ਸਫਲੁ ਛਿਅ ਦਰਸਨੁ ਇਕ ਦਰਸਨੁ ਜਾਣੈ।
gur dharasan parasan safal chhia dharasan ik dharasan jaanai|
गुर दरसनु परसणु सफलु छिअ दरसनु इक दरसनु जाणै।
ਦਿਬ ਦਿਸਟਿ ਪਰਗਾਸੁ ਕਰਿ ਲੋਕ ਵੇਦ ਗੁਰ ਗਿਆਨੁ ਪਛਾਣੈ।
dhib dhisaT paragaas kar lok vedh gur giaan pachhaanai|
दिब दिसटि परगासु करि लोक वेद गुर गिआनु पछाणै।
ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ।
ekaa naaree jatee hoi par naaree dhee bhain vakhaanai|
एका नारी जती होइ पर नारी धी भैण वखाणै।
ਪਰ ਧਨੁ ਸੂਅਰ ਗਾਇ ਜਿਉ ਮਕਰੂਹ ਹਿੰਦੂ ਮੁਸਲਮਾਣੈ।
par dhan sooar gai jiau makarooh hi(n)dhoo musalamaanai|
पर धनु सूअर गाइ जिउ मकरूह हिंदू मुसलमाणै।
ਘਰਬਾਰੀ ਗੁਰਸਿਖੁ ਹੋਇ ਸਿਖਾ ਸੂਤ੍ਰ੍ਰ ਮਲ ਮੂਤ੍ਰ੍ਰ ਵਿਡਾਣੈ।
gharabaaree gursikh hoi sikhaa sootrr mal mootrr viddaanai|
घरबारी गुरसिखु होइ सिखा सूत्र्र मल मूत्र्र विडाणै।
ਪਾਰਬ੍ਰਹਮੁ ਪੂਰਨ ਬ੍ਰਹਮੁ ਗਿਆਨੁ ਧਿਆਨੁ ਗੁਰਸਿਖ ਸਿਞਾਣੈ।
paarabraham pooran braham giaan dhiaan gursikh sin(j)aanai|
पारब्रहमु पूरन ब्रहमु गिआनु धिआनु गुरसिख सिञाणै।
ਸਾਧਸੰਗਤਿ ਮਿਲਿ ਪਤਿ ਪਰਵਾਣੈ ॥੮॥
saadhasa(n)gat mil pat paravaanai ||8||
साधसंगति मिलि पति परवाणै ॥८॥
ਪੂਰਾ ਸ਼ਬਦ ਖੋਲ੍ਹੋ →
ਪਉੜੀ ੯ : ਈਸ਼੍ਵਰੀਯ ਸ਼ਕਤੀ
pauRee 9 : ieeshavaireey shakatee
पउड़ी ९ : ईश्वरीय शकती
ਗਾਈ ਬਾਹਲੇ ਰੰਗ ਜਿਉ ਖੜੁ ਚਰਿ ਦੁਧੁ ਦੇਨਿ ਇਕ ਰੰਗੀ।
gaiee baahale ra(n)g jiau khaR char dhudh dhen ik ra(n)gee|
गाई बाहले रंग जिउ खड़ु चरि दुधु देनि इक रंगी।
ਬਾਹਲੇ ਬਿਰਖ ਵਣਾਸਪਤਿ ਅਗਨੀ ਅੰਦਰਿ ਹੈ ਬਹੁ ਰੰਗੀ।
baahale birakh vanaasapat aganee a(n)dhar hai bahu ra(n)gee|
बाहले बिरख वणासपति अगनी अंदरि है बहु रंगी।
ਰਤਨਾ ਵੇਖੈ ਸਭੁ ਕੋ ਰਤਨ ਪਾਰਖੂ ਵਿਰਲਾ ਸੰਗੀ।
ratanaa vekhai sabh ko ratan paarakhoo viralaa sa(n)gee|
रतना वेखै सभु को रतन पारखू विरला संगी।
ਹੀਰੇ ਹੀਰਾ ਬੇਧਿਆ ਰਤਨ ਮਾਲ ਸਤਿਸੰਗਤਿ ਚੰਗੀ।
heere heeraa bedhiaa ratan maal satisa(n)gat cha(n)gee|
हीरे हीरा बेधिआ रतन माल सतिसंगति चंगी।
ਅੰਮ੍ਰਿਤੁ ਨਦਰਿ ਨਿਹਾਲਿਓਨੁ ਹੋਇ ਨਿਹਾਲੁ ਨ ਹੋਰਸੁ ਮੰਗੀ।
a(n)mrit nadhar nihaalion hoi nihaal na horas ma(n)gee|
अंमृतु नदरि निहालिओनु होइ निहालु न होरसु मंगी।
ਦਿਬ ਦੇਹ ਦਿਬ ਦਿਸਟਿ ਹੋਇ ਪੂਰਨ ਬ੍ਰਹਮ ਜੋਤਿ ਅੰਗ ਅੰਗੀ।
dhib dheh dhib dhisaT hoi pooran braham jot a(n)g a(n)gee|
दिब देह दिब दिसटि होइ पूरन ब्रहम जोति अंग अंगी।
ਸਾਧਸੰਗਤਿ ਸਤਿਗੁਰ ਸਹਲੰਗੀ ॥੯॥
saadhasa(n)gat satigur sahala(n)gee ||9||
साधसंगति सतिगुर सहलंगी ॥९॥
ਪੂਰਾ ਸ਼ਬਦ ਖੋਲ੍ਹੋ →
ਪਉੜੀ ੧੦ : ਗੁਰਮੁਖ ਧਾਰਨਾ
pauRee 10 : gurmukh dhaaranaa
पउड़ी १० : गुरमुख धारना
ਸਬਦ ਸੁਰਤਿ ਲਿਵ ਸਾਧਸੰਗਿ ਪੰਚ ਸਬਦ ਇਕ ਸਬਦ ਮਿਲਾਏ।
sabadh surat liv saadhasa(n)g pa(n)ch sabadh ik sabadh milaae|
सबद सुरति लिव साधसंगि पंच सबद इक सबद मिलाए।
ਰਾਗ ਨਾਦ ਲਖ ਸਬਦ ਲਖਿ ਭਾਖਿਆ ਭਾਉ ਸੁਭਾਉ ਅਲਾਏ।
raag naadh lakh sabadh lakh bhaakhiaa bhaau subhaau alaae|
राग नाद लख सबद लखि भाखिआ भाउ सुभाउ अलाए।
ਗੁਰਮੁਖਿ ਬ੍ਰਹਮ ਧਿਆਨੁ ਧੁਨਿ ਜਾਣੈ ਜੰਤ੍ਰ੍ਰੀ ਜੰਤ੍ਰ ਵਜਾਏ।
gurmukh braham dhiaan dhun jaanai ja(n)trree ja(n)tr vajaae|
गुरमुखि ब्रहम धिआनु धुनि जाणै जंत्र्री जंत्र वजाए।
ਅਕਥ ਕਥਾ ਵੀਚਾਰਿ ਕੈ ਉਸਤਤਿ ਨਿੰਦਾ ਵਰਜਿ ਰਹਾਏ।
akath kathaa veechaar kai usatat ni(n)dhaa varaj rahaae|
अकथ कथा वीचारि कै उसतति निंदा वरजि रहाए।
ਗੁਰ ਉਪਦੇਸੁ ਅਵੇਸੁ ਕਰਿ ਮਿਠਾ ਬੋਲਣੁ ਮਨ ਪਰਚਾਏ।
gur upadhes aves kar miThaa bolan man parachaae|
गुर उपदेसु अवेसु करि मिठा बोलणु मन परचाए।
ਜਾਇ ਮਿਲਨਿ ਗੁੜ ਕੀੜਿਆਂ ਰਖੈ ਰਖਣਹਾਰੁ ਲੁਕਾਏ।
jai milan guR keeRiaa(n) rakhai rakhanahaar lukaae|
जाइ मिलनि गुड़ कीड़िआँ रखै रखणहारु लुकाए।
ਗੰਨਾ ਹੋਇ ਕੋਲੂ ਪੀੜਾਏ ॥੧੦॥
ga(n)naa hoi koloo peeRaae ||10||
गंना होइ कोलू पीड़ाए ॥१०॥
ਪੂਰਾ ਸ਼ਬਦ ਖੋਲ੍ਹੋ →
ਪਉੜੀ ੧੧ : ਗੁਰਮੁਖ ਧਾਰਨਾ
pauRee 11 : gurmukh dhaaranaa
पउड़ी ११ : गुरमुख धारना
ਚਰਣ ਕਮਲ ਮਕਰੰਦੁ ਰਸਿ ਹੋਇ ਭਵਰੁ ਲੈ ਵਾਸੁ ਲੁਭਾਵੈ।
charan kamal makara(n)dh ras hoi bhavar lai vaas lubhaavai|
चरण कमल मकरंदु रसि होइ भवरु लै वासु लुभावै।
ਇੜਾ ਪਿੰਗੁਲਾ ਸੁਖਮਨਾ ਲੰਘਿ ਤ੍ਰਿਬੇਣੀ ਨਿਜ ਘਰਿ ਆਵੈ।
eiRaa pi(n)gulaa sukhamanaa la(n)gh tirabenee nij ghar aavai|
इड़ा पिंगुला सुखमना लंघि तृबेणी निज घरि आवै।
ਸਾਹਿ ਸਾਹਿ ਮਨੁ ਪਵਣ ਲਿਵ ਸੋਹੰ ਹੰਸਾ ਜਪੈ ਜਪਾਵੈ।
saeh saeh man pavan liv soha(n) ha(n)saa japai japaavai|
साहि साहि मनु पवण लिव सोहं हंसा जपै जपावै।
ਅਚਰਜ ਰੂਪ ਅਨੂਪ ਲਿਵ ਗੰਧ ਸੁਗੰਧਿ ਅਵੇਸੁ ਮਚਾਵੈ।
acharaj roop anoop liv ga(n)dh suga(n)dh aves machaavai|
अचरज रूप अनूप लिव गंध सुगंधि अवेसु मचावै।
ਸੁਖਸਾਗਰ ਚਰਣਾਰਬਿੰਦ ਸੁਖ ਸੰਪਟ ਵਿਚਿ ਸਹਜਿ ਸਮਾਵੈ।
sukhasaagar charanaarabi(n)dh sukh sa(n)paT vich sahaj samaavai|
सुखसागर चरणारबिंद सुख संपट विचि सहजि समावै।
ਗੁਰਮੁਖਿ ਸੁਖ ਫਲ ਪਿਰਮ ਰਸੁ ਦੇਹ ਬਿਦੇਹ ਪਰਮ ਪਦੁ ਪਾਵੈ।
gurmukh sukh fal piram ras dheh bidheh param padh paavai|
गुरमुखि सुख फल पिरम रसु देह बिदेह परम पदु पावै।
ਸਾਧਸੰਗਤਿ ਮਿਲਿ ਅਲਖੁ ਲਖਾਵੈ ॥੧੧॥
saadhasa(n)gat mil alakh lakhaavai ||11||
साधसंगति मिलि अलखु लखावै ॥११॥
ਪੂਰਾ ਸ਼ਬਦ ਖੋਲ੍ਹੋ →
ਪਉੜੀ ੧੨ : ਹੱਥਾਂ ਦੀ ਸਫਲਤਾ
pauRee 12 : ha'thaa(n) dhee safalataa
पउड़ी १२ : हत्थाँ दी सफलता
ਗੁਰਮੁਖਿ ਹਥਿ ਸਕਥ ਹਨਿ ਸਾਧਸੰਗਤਿ ਗੁਰ ਕਾਰ ਕਮਾਵੈ।
gurmukh hath sakath han saadhasa(n)gat gur kaar kamaavai|
गुरमुखि हथि सकथ हनि साधसंगति गुर कार कमावै।
ਪਾਣੀ ਪਖਾ ਪੀਹਣਾ ਪੈਰ ਧੋਇ ਚਰਣਾਮਤੁ ਪਾਵੈ।
paanee pakhaa peehanaa pair dhoi charanaamat paavai|
पाणी पखा पीहणा पैर धोइ चरणामतु पावै।
ਗੁਰਬਾਣੀ ਲਿਖਿ ਪੋਥੀਆ ਤਾਲ ਮ੍ਰਿਦੰਗ ਰਬਾਬ ਵਜਾਵੈ।
gurbaanee likh potheeaa taal miradha(n)g rabaab vajaavai|
गुरबाणी लिखि पोथीआ ताल मृदंग रबाब वजावै।
ਨਮਸਕਾਰ ਡੰਡਉਤ ਕਰਿ ਗੁਰਭਾਈ ਗਲਿ ਮਿਲਿ ਗਲਿ ਲਾਵੈ।
namasakaar dda(n)ddaut kar gurbhaiee gal mil gal laavai|
नमसकार डंडउत करि गुरभाई गलि मिलि गलि लावै।
ਕਿਰਤਿ ਵਿਰਤਿ ਕਰਿ ਧਰਮ ਦੀ ਹਥਹੁ ਦੇ ਕੈ ਭਲਾ ਮਨਾਵੈ।
kirat virat kar dharam dhee hathahu dhe kai bhalaa manaavai|
किरति विरति करि धरम दी हथहु दे कै भला मनावै।
ਪਾਰਸੁ ਪਰਸਿ ਅਪਰਸਿ ਹੋਇ ਪਰ ਤਨ ਪਰ ਧਨ ਹਥੁ ਨ ਲਾਵੈ।
paaras paras aparas hoi par tan par dhan hath na laavai|
पारसु परसि अपरसि होइ पर तन पर धन हथु न लावै।
ਗੁਰਸਿਖ ਗੁਰਸਿਖ ਪੂਜ ਕੈ ਭਾਇ ਭਗਤਿ ਭੈ ਭਾਣਾ ਭਾਵੈ।
gursikh gursikh pooj kai bhai bhagat bhai bhaanaa bhaavai|
गुरसिख गुरसिख पूज कै भाइ भगति भै भाणा भावै।
ਆਪੁ ਗਵਾਇ ਨ ਆਪੁ ਗਣਾਵੈ ॥੧੨॥
aap gavai na aap ganaavai ||12||
आपु गवाइ न आपु गणावै ॥१२॥
ਪੂਰਾ ਸ਼ਬਦ ਖੋਲ੍ਹੋ →
ਪਉੜੀ ੧੩ : ਚਰਣ ਸਫਲਤਾ
pauRee 13 : charan safalataa
पउड़ी १३ : चरण सफलता
ਗੁਰਮੁਖਿ ਪੈਰ ਸਕਾਰਥੇ ਗੁਰਮੁਖਿ ਮਾਰਗਿ ਚਾਲ ਚਲੰਦੇ।
gurmukh pair sakaarathe gurmukh maarag chaal chala(n)dhe|
गुरमुखि पैर सकारथे गुरमुखि मारगि चाल चलंदे।
ਗੁਰੂ ਦੁਆਰੈ ਜਾਨਿ ਚਲਿ ਸਾਧਸੰਗਤਿ ਚਲਿ ਜਾਇ ਬਹੰਦੇ।
guroo dhuaarai jaan chal saadhasa(n)gat chal jai baha(n)dhe|
गुरू दुआरै जानि चलि साधसंगति चलि जाइ बहंदे।
ਧਾਵਨ ਪਰਉਪਕਾਰ ਨੋ ਗੁਰਸਿਖਾ ਨੋ ਖੋਜਿ ਲਹੰਦੇ।
dhaavan paraupakaar no gursikhaa no khoj laha(n)dhe|
धावन परउपकार नो गुरसिखा नो खोजि लहंदे।
ਦੁਬਿਧਾ ਪੰਥ ਨ ਧਾਵਨੀ ਮਾਇਆ ਵਿਚਿ ਉਦਾਸੁ ਰਹੰਦੇ।
dhubidhaa pa(n)th na dhaavanee maiaa vich udhaas raha(n)dhe|
दुबिधा पंथ न धावनी माइआ विचि उदासु रहंदे।
ਬੰਦਿ ਖਲਾਸੀ ਬੰਦਗੀ ਵਿਰਲੇ ਕੇਈ ਹੁਕਮੀ ਬੰਦੇ।
ba(n)dh khalaasee ba(n)dhagee virale keiee hukamee ba(n)dhe|
बंदि खलासी बंदगी विरले केई हुकमी बंदे।
ਗੁਰਸਿਖਾ ਪਰਦਖਣਾਂ ਪੈਰੀ ਪੈ ਰਹਰਾਸਿ ਕਰੰਦੇ।
gursikhaa paradhakhanaa(n) pairee pai raharaas kara(n)dhe|
गुरसिखा परदखणाँ पैरी पै रहरासि करंदे।
ਗੁਰ ਚੇਲੇ ਪਰਚੈ ਪਰਚੰਦੇ ॥੧੩॥
gur chele parachai paracha(n)dhe ||13||
गुर चेले परचै परचंदे ॥१३॥
ਪੂਰਾ ਸ਼ਬਦ ਖੋਲ੍ਹੋ →
ਪਉੜੀ ੧੪ : ਗੁਰਮੁਖ ਪਰਉਪਕਾਰੀ
pauRee 14 : gurmukh paraupakaaree
पउड़ी १४ : गुरमुख परउपकारी
ਗੁਰਸਿਖ ਮਨਿ ਪਰਗਾਸੁ ਹੈ ਪਿਰਮ ਪਿਆਲਾ ਅਜਰੁ ਜਰੰਦੇ।
gursikh man paragaas hai piram piaalaa ajar jara(n)dhe|
गुरसिख मनि परगासु है पिरम पिआला अजरु जरंदे।
ਪਾਰਬ੍ਰਹਮੁ ਪੂਰਨ ਬ੍ਰਹਮੁ ਬ੍ਰਹਮੁ ਬਿਬੇਕੀ ਧਿਆਨੁ ਧਰੰਦੇ।
paarabraham pooran braham braham bibekee dhiaan dhara(n)dhe|
पारब्रहमु पूरन ब्रहमु ब्रहमु बिबेकी धिआनु धरंदे।
ਸਬਦ ਸੁਰਤਿ ਲਿਵ ਲੀਣ ਹੋਇ ਅਕਥ ਕਥਾ ਗੁਰ ਸਬਦੁ ਸੁਣੰਦੇ।
sabadh surat liv leen hoi akath kathaa gur sabadh suna(n)dhe|
सबद सुरति लिव लीण होइ अकथ कथा गुर सबदु सुणंदे।
ਭੂਤ ਭਵਿਖਹੁਂ ਵਰਤਮਾਨ ਅਬਿਗਤਿ ਗਤਿ ਅਤਿ ਅਲਖ ਲਖੰਦੇ।
bhoot bhavikhahu(n) varatamaan abigat gat at alakh lakha(n)dhe|
भूत भविखहुँ वरतमान अबिगति गति अति अलख लखंदे।
ਗੁਰਮੁਖਿ ਸੁਖ ਫਲੁ ਅਛਲੁ ਛਲੁ ਭਗਤਿ ਵਛਲੁ ਕਰਿ ਅਛਲੁ ਛਲੰਦੇ।
gurmukh sukh fal achhal chhal bhagat vachhal kar achhal chhala(n)dhe|
गुरमुखि सुख फलु अछलु छलु भगति वछलु करि अछलु छलंदे।
ਭਵਜਲ ਅੰਦਰਿ ਬੋਹਿਥੈ ਇਕਸ ਪਿਛੇ ਲਖ ਤਰੰਦੇ।
bhavajal a(n)dhar bohithai ikas pichhe lakh tara(n)dhe|
भवजल अंदरि बोहिथै इकस पिछे लख तरंदे।
ਪਰਉਪਕਾਰੀ ਮਿਲਨਿ ਹਸੰਦੇ ॥੧੪॥
paraupakaaree milan hasa(n)dhe ||14||
परउपकारी मिलनि हसंदे ॥१४॥
ਪੂਰਾ ਸ਼ਬਦ ਖੋਲ੍ਹੋ →
ਪਉੜੀ ੧੫ : ਘਰਬਾਰੀ ਸਿੱਖ ਦੀ ਰਹਣੀ
pauRee 15 : gharabaaree si'kh dhee rahanee
पउड़ी १५ : घरबारी सिक्ख दी रहणी
ਬਾਵਨ ਚੰਦਨ ਆਖੀਐ ਬਹਲੇ ਬਿਸੀਅਰੁ ਤਿਸੁ ਲਪਟਾਹੀ।
baavan cha(n)dhan aakheeaai bahale biseear tis lapaTaahee|
बावन चंदन आखीऐ बहले बिसीअरु तिसु लपटाही।
ਪਾਰਸੁ ਅੰਦਰਿ ਪਥਰਾ ਪਥਰ ਪਾਰਸੁ ਹੋਇ ਨ ਜਾਹੀ।
paaras a(n)dhar patharaa pathar paaras hoi na jaahee|
पारसु अंदरि पथरा पथर पारसु होइ न जाही।
ਮਣੀ ਜਿਨ੍ਹਾਂ ਸਪਾਂ ਸਿਰੀਂ ਓਇ ਭਿ ਸਪਾਂ ਵਿਚਿ ਫਿਰਾਹੀ।
manee jinhaa(n) sapaa(n) siree(n) oi bh sapaa(n) vich firaahee|
मणी जिन्हाँ सपाँ सिरीं ओइ भि सपाँ विचि फिराही।
ਲਹਰੀ ਅੰਦਰਿ ਹੰਸੁਲੇ ਮਾਣਕ ਮੋਤੀ ਚੁਗਿ ਚੁਗਿ ਖਾਹੀ।
laharee a(n)dhar ha(n)sule maanak motee chug chug khaahee|
लहरी अंदरि हंसुले माणक मोती चुगि चुगि खाही।
ਜਿਉਂ ਜਲ ਕਵਲ ਅਲਿਪਤੁ ਹੈ ਘਰਿਬਾਰੀ ਗੁਰਸਿਖਿ ਤਿਵਾਹੀ।
jiau(n) jal kaval alipat hai gharibaaree gursikh tivaahee|
जिउं जल कवल अलिपतु है घरिबारी गुरसिखि तिवाही।
ਆਸਾ ਵਿਚਿ ਨਿਰਾਸੁ ਹੋਇ ਜੀਵਨੁ ਮੁਕਤਿ ਜੁਗਤਿ ਜੀਵਾਹੀ।
aasaa vich niraas hoi jeevan mukat jugat jeevaahee|
आसा विचि निरासु होइ जीवनु मुकति जुगति जीवाही।
ਸਾਧਸੰਗਤਿ ਕਿਤੁ ਮੁਹਿ ਸਾਲਾਹੀ ॥੧੫॥
saadhasa(n)gat kit muh saalaahee ||15||
साधसंगति कितु मुहि सालाही ॥१५॥
ਪੂਰਾ ਸ਼ਬਦ ਖੋਲ੍ਹੋ →
ਪਉੜੀ ੧੬ : ਸਤਿਗੁਰੁ ਅਤੇ ਸਿੱਖ ਉਸਤੁਤਿ
pauRee 16 : satigur ate si'kh usatut
पउड़ी १६ : सतिगुरु अते सिक्ख उसतुति
ਧੰਨੁ ਧੰਨੁ ਸਤਿਗੁਰ ਪੁਰਖੁ ਨਿਰੰਕਾਰਿ ਆਕਾਰੁ ਬਣਾਇਆ।
dha(n)n dha(n)n satigur purakh nira(n)kaar aakaar banaiaa|
धंनु धंनु सतिगुर पुरखु निरंकारि आकारु बणाइआ।
ਧੰਨੁ ਧੰਨੁ ਸਤਿਗੁਰ ਸਿਖ ਸੁਣਿ ਚਰਣਿ ਸਰਣਿ ਗੁਰਸਿਖ ਜੁ ਆਇਆ।
dha(n)n dha(n)n satigur sikh sun charan saran gursikh ju aaiaa|
धंनु धंनु सतिगुर सिख सुणि चरणि सरणि गुरसिख जु आइआ।
ਗੁਰਮੁਖਿ ਮਾਰਗੁ ਧੰਨੁ ਹੈ ਸਾਧਸੰਗਤਿ ਮਿਲਿ ਸੰਗੁ ਚਲਾਇਆ।
gurmukh maarag dha(n)n hai saadhasa(n)gat mil sa(n)g chalaiaa|
गुरमुखि मारगु धंनु है साधसंगति मिलि संगु चलाइआ।
ਧੰਨੁ ਧੰਨੁ ਸਤਿਗੁਰ ਚਰਣ ਧੰਨੁ ਮਸਤਕੁ ਗੁਰ ਚਰਣੀ ਲਾਇਆ।
dha(n)n dha(n)n satigur charan dha(n)n masatak gur charanee laiaa|
धंनु धंनु सतिगुर चरण धंनु मसतकु गुर चरणी लाइआ।
ਸਤਿਗੁਰ ਦਰਸਨੁ ਧੰਨੁ ਹੈ ਧੰਨੁ ਧੰਨੁ ਗੁਰਸਿਖ ਪਰਸਣਿ ਆਇਆ।
satigur dharasan dha(n)n hai dha(n)n dha(n)n gursikh parasan aaiaa|
सतिगुर दरसनु धंनु है धंनु धंनु गुरसिख परसणि आइआ।
ਭਾਉ ਭਗਤਿ ਗੁਰਸਿਖ ਵਿਚਿ ਹੋਇ ਦਇਆਲੁ ਗੁਰੁ ਮੁਹਿ ਲਾਇਆ।
bhaau bhagat gursikh vich hoi dhiaal gur muh laiaa|
भाउ भगति गुरसिख विचि होइ दइआलु गुरु मुहि लाइआ।
ਦੁਰਮਤਿ ਦੂਜਾ ਭਾਉ ਮਿਟਾਇਆ ॥੧੬॥
dhuramat dhoojaa bhaau miTaiaa ||16||
दुरमति दूजा भाउ मिटाइआ ॥१६॥
ਪੂਰਾ ਸ਼ਬਦ ਖੋਲ੍ਹੋ →
ਪਉੜੀ ੧੭ : ਸਫਲ ਸਮੇਂ
pauRee 17 : safal same(n)
पउड़ी १७ : सफल समें
ਧੰਨੁ ਪਲੁ ਚਸਾ ਘੜੀ ਪਹਰੁ ਧੰਨੁ ਧੰਨੁ ਥਿਤਿ ਸੁ ਵਾਰ ਸਭਾਗੇ।
dha(n)n pal chasaa ghaRee pahar dha(n)n dha(n)n thit su vaar sabhaage|
धंनु पलु चसा घड़ी पहरु धंनु धंनु थिति सु वार सभागे।
ਧੰਨੁ ਧੰਨੁ ਦਿਹੁ ਰਾਤਿ ਹੈ ਪਖੁ ਮਾਹ ਰੁਤਿ ਸੰਮਤਿ ਜਾਗੇ।
dha(n)n dha(n)n dhih raat hai pakh maeh rut sa(n)mat jaage|
धंनु धंनु दिहु राति है पखु माह रुति संमति जागे।
ਧੰਨੁ ਅਭੀਚੁ ਨਿਛਤੁ੍ਰ੍ਰ ਹੈ ਕਾਮੁ ਕ੍ਰੋਧ ਅਹੰਕਾਰੁ ਤਿਆਗੇ।
dha(n)n abheech nichhaturr hai kaam krodh aha(n)kaar tiaage|
धंनु अभीचु निछतु्र्र है कामु क्रोध अहंकारु तिआगे।
ਧੰਨੁ ਧੰਨੁ ਸੰਜੋਗੁ ਹੈ ਅਠਸਠਿ ਤੀਰਥ ਰਾਜ ਪਿਰਾਗੇ।
dha(n)n dha(n)n sa(n)jog hai aThasaTh teerath raaj piraage|
धंनु धंनु संजोगु है अठसठि तीरथ राज पिरागे।
ਗੁਰੂ ਦੁਆਰੈ ਆਇ ਕੈ ਚਰਣ ਕਵਲ ਰਸ ਅੰਮ੍ਰਿਤੁ ਪਾਗੇ।
guroo dhuaarai aai kai charan kaval ras a(n)mrit paage|
गुरू दुआरै आइ कै चरण कवल रस अंमृतु पागे।
ਗੁਰ ਉਪਦੇਸੁ ਅਵੇਸੁ ਕਰਿ ਅਨਭੈ ਪਿਰਮ ਪਿਰੀ ਅਨੁਰਾਗੇ।
gur upadhes aves kar anabhai piram piree anuraage|
गुर उपदेसु अवेसु करि अनभै पिरम पिरी अनुरागे।
ਸਬਦਿ ਸੁਰਤਿ ਲਿਵ ਸਾਧਸੰਗਿ ਅੰਗਿ ਅੰਗਿ ਇਕ ਰੰਗਿ ਸਮਾਗੇ।
sabadh surat liv saadhasa(n)g a(n)g a(n)g ik ra(n)g samaage|
सबदि सुरति लिव साधसंगि अंगि अंगि इक रंगि समागे।
ਰਤਨੁ ਮਾਲੁ ਕਰਿ ਕਚੇ ਧਾਗੇ ॥੧੭॥
ratan maal kar kache dhaage ||17||
रतनु मालु करि कचे धागे ॥१७॥
ਪੂਰਾ ਸ਼ਬਦ ਖੋਲ੍ਹੋ →
ਪਉੜੀ ੧੮ : ਘਰਬਾਰੀ ਜੀਵਨ ਮੁਕਤ
pauRee 18 : gharabaaree jeevan mukat
पउड़ी १८ : घरबारी जीवन मुकत
ਗੁਰਮੁਖਿ ਮਿਠਾ ਬੋਲਣਾ ਜੋ ਬੋਲੈ ਸੋਈ ਜਪੁ ਜਾਪੈ।
gurmukh miThaa bolanaa jo bolai soiee jap jaapai|
गुरमुखि मिठा बोलणा जो बोलै सोई जपु जापै।
ਗੁਰਮੁਖਿ ਅਖੀ ਦੇਖਣਾ ਬ੍ਰਹਮ ਧਿਆਨੁ ਧਰੈ ਆਪੁ ਆਪੈ।
gurmukh akhee dhekhanaa braham dhiaan dharai aap aapai|
गुरमुखि अखी देखणा ब्रहम धिआनु धरै आपु आपै।
ਗੁਰਮੁਖਿ ਸੁਨਣਾ ਸੁਰਤਿ ਕਰਿ ਪੰਚ ਸਬਦੁ ਗੁਰ ਸਬਦਿ ਅਲਾਪੈ।
gurmukh sunanaa surat kar pa(n)ch sabadh gur sabadh alaapai|
गुरमुखि सुनणा सुरति करि पंच सबदु गुर सबदि अलापै।
ਗੁਰਮੁਖਿ ਕਿਰਤਿ ਕਮਾਵਣੀ ਨਮਸਕਾਰੁ ਡੰਡਉਤਿ ਸਿਞਾਪੈ।
gurmukh kirat kamaavanee namasakaar dda(n)ddaut sin(j)aapai|
गुरमुखि किरति कमावणी नमसकारु डंडउति सिञापै।
ਗੁਰਮੁਖਿ ਮਾਰਗਿ ਚਲਣਾ ਪਰਦਖਣਾ ਪੂਰਨ ਪਰਤਾਪੈ।
gurmukh maarag chalanaa paradhakhanaa pooran parataapai|
गुरमुखि मारगि चलणा परदखणा पूरन परतापै।
ਗੁਰਮੁਖਿ ਖਾਣਾ ਪੈਨਣਾ ਜੋਗ ਭੋਗ ਸੰਜੋਗ ਪਛਾਪੈ।
gurmukh khaanaa painanaa jog bhog sa(n)jog pachhaapai|
गुरमुखि खाणा पैनणा जोग भोग संजोग पछापै।
ਗੁਰਮੁਖਿ ਸਵਣੁ ਸਮਾਧਿ ਹੈ ਆਪੇ ਆਪਿ ਨ ਥਾਪਿ ਉਥਾਪੈ।
gurmukh savan samaadh hai aape aap na thaap uthaapai|
गुरमुखि सवणु समाधि है आपे आपि न थापि उथापै।
ਘਰਬਾਰੀ ਜੀਵਨ ਮੁਕਤਿ ਲਹਿਰ ਨ ਭਵਜਲ ਭਉ ਨ ਬਿਆਪੈ।
gharabaaree jeevan mukat lahir na bhavajal bhau na biaapai|
घरबारी जीवन मुकति लहिर न भवजल भउ न बिआपै।
ਪਾਰਿ ਪਏ ਲੰਘਿ ਵਰੈ ਸਰਾਪੈ ॥੧੮॥
paar pe la(n)gh varai saraapai ||18||
पारि पए लंघि वरै सरापै ॥१८॥
ਪੂਰਾ ਸ਼ਬਦ ਖੋਲ੍ਹੋ →
ਪਉੜੀ ੧੯ : ਗੁਰਮੁਖ ਦੀ ਧਾਰਨਾ
pauRee 19 : gurmukh dhee dhaaranaa
पउड़ी १९ : गुरमुख दी धारना
ਸਤਿਗੁਰ ਸਤਿ ਸਰੂਪੁ ਹੈ ਧਿਆਨ ਮੂਲੁ ਗੁਰ ਮੂਰਤਿ ਜਾਣੈ।
satigur sat saroop hai dhiaan mool gur moorat jaanai|
सतिगुर सति सरूपु है धिआन मूलु गुर मूरति जाणै।
ਸਤਿ ਨਾਮੁ ਕਰਤਾ ਪੁਰਖੁ ਮੂਲ ਮੰਤ੍ਰ੍ਰ ਸਿਮਰਣੁ ਪਰਵਾਣੈ।
sat naam karataa purakh mool ma(n)trr simaran paravaanai|
सति नामु करता पुरखु मूल मंत्र्र सिमरणु परवाणै।
ਚਰਣ ਕਵਲ ਮਕਰੰਦ ਰਸੁ ਪੂਜਾ ਮੂਲੁ ਪਿਰਮ ਰਸੁ ਮਾਣੈ।
charan kaval makara(n)dh ras poojaa mool piram ras maanai|
चरण कवल मकरंद रसु पूजा मूलु पिरम रसु माणै।
ਸਬਦ ਸੁਰਤਿ ਲਿਵ ਸਾਧਸੰਗਿ ਗੁਰ ਕਿਰਪਾ ਤੇ ਅੰਦਰਿ ਆਣੈ।
sabadh surat liv saadhasa(n)g gur kirapaa te a(n)dhar aanai|
सबद सुरति लिव साधसंगि गुर किरपा ते अंदरि आणै।
ਗੁਰਮੁਖਿ ਪੰਥੁ ਅਗੰਮੁ ਹੈ ਗੁਰਮਤਿ ਨਿਹਚਲੁ ਚਲਣੁ ਭਾਣੈ।
gurmukh pa(n)th aga(n)m hai gurmat nihachal chalan bhaanai|
गुरमुखि पंथु अगंमु है गुरमति निहचलु चलणु भाणै।
ਵੇਦ ਕਤੇਬਹੁਂ ਬਾਹਰੀ ਅਕਥ ਕਥਾ ਕਉਣੁ ਆਖਿ ਵਖਾਣੈ।
vedh katebahu(n) baaharee akath kathaa kaun aakh vakhaanai|
वेद कतेबहुँ बाहरी अकथ कथा कउणु आखि वखाणै।
ਵੀਹ ਇਕੀਹ ਉਲੰਘਿ ਸਿਞਾਣੈ ॥੧੯॥
veeh ikeeh ula(n)gh sin(j)aanai ||19||
वीह इकीह उलंघि सिञाणै ॥१९॥
ਪੂਰਾ ਸ਼ਬਦ ਖੋਲ੍ਹੋ →
ਪਉੜੀ ੨੦ : ਮਨਮੁਖ ਗਤੀ
pauRee 20 : manmukh gatee
पउड़ी २० : मनमुख गती
ਸੀਸੁ ਨਿਵਾਏ ਢੀਂਗੁਲੀ ਗਲਿ ਬੰਧੇ ਜਲੁ ਉਚਾ ਆਵੈ।
sees nivaae ddee(n)gulee gal ba(n)dhe jal uchaa aavai|
सीसु निवाए ढींगुली गलि बंधे जलु उचा आवै।
ਘੁਘੂ ਸੁਝੁ ਨ ਸੁਝਈ ਚਕਈ ਚੰਦੁ ਨ ਡਿਠਾ ਭਾਵੈ।
ghughoo sujh na sujhiee chakiee cha(n)dh na ddiThaa bhaavai|
घुघू सुझु न सुझई चकई चंदु न डिठा भावै।
ਸਿੰਮਲ ਬਿਰਖੁ ਨ ਸਫਲੁ ਹੋਇ ਚੰਦਨ ਵਾਸੁ ਨ ਵਾਂਸਿ ਸਮਾਵੈ।
si(n)mal birakh na safal hoi cha(n)dhan vaas na vaa(n)s samaavai|
सिंमल बिरखु न सफलु होइ चंदन वासु न वाँसि समावै।
ਸਪੈ ਦੁਧੁ ਪੀਆਲੀਐ ਤੁਮੇ ਦਾ ਕਉੜਤੁ ਨ ਜਾਵੈ।
sapai dhudh peeaaleeaai tume dhaa kauRat na jaavai|
सपै दुधु पीआलीऐ तुमे दा कउड़तु न जावै।
ਜਿਉ ਥਣਿ ਚੰਬੜਿ ਚਿਚੁੜੀ ਲੋਹੂ ਪੀਐ ਦੁਧੁ ਨ ਖਾਵੈ।
jiau than cha(n)baR chichuRee lohoo peeaai dhudh na khaavai|
जिउ थणि चंबड़ि चिचुड़ी लोहू पीऐ दुधु न खावै।
ਸਭ ਅਵਗੁਣ ਮੈ ਤਨਿ ਵਸਨਿ ਗੁਣ ਕੀਤੇ ਅਵਗੁਣ ਨੋ ਧਾਵੈ।
sabh avagun mai tan vasan gun keete avagun no dhaavai|
सभ अवगुण मै तनि वसनि गुण कीते अवगुण नो धावै।
ਥੋਮ ਨ ਵਾਸੁ ਕਥੂਰੀ ਆਵੈ ॥੨੦॥੬॥
thom na vaas kathooree aavai ||20||6||
थोम न वासु कथूरी आवै ॥२०॥६॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ