ਵਾਰ ੧

ਜੁਗਿ ਜੁਗਿ ਮੇਰੁ ਸਰੀਰ ਕਾ ਬਾਸਨਾ ਬਧਾ ਆਵੈ ਜਾਵੈ।

ਪਉੜੀ ੧੫ : ਜੁਗਾਂ ਬਾਬਤ ਪ੍ਰਚਲਿਤ ਖਿਆਲ
pauRee 15 : jugaa(n) baabat prachalit khiaal
पउड़ी १५ : जुगाँ बाबत प्रचलित खिआल
ਜੁਗਿ ਜੁਗਿ ਮੇਰੁ ਸਰੀਰ ਕਾ ਬਾਸਨਾ ਬਧਾ ਆਵੈ ਜਾਵੈ।
jug jug mer sareer kaa baasanaa badhaa aavai jaavai|
जुगि जुगि मेरु सरीर का बासना बधा आवै जावै।
ਫਿਰਿ ਫਿਰਿ ਫੇਰਿ ਵਟਾਈਐ ਗਿਆਨੀ ਹੋਇ ਮਰਮੁ ਕਉ ਪਾਵੈ।
fir fir fer vaTaieeaai giaanee hoi maram kau paavai|
फिरि फिरि फेरि वटाईऐ गिआनी होइ मरमु कउ पावै।
ਸਤਿਜੁਗਿ ਦੂਜਾ ਭਰਮੁ ਕਰਿ ਤ੍ਰੇਤੇ ਵਿਚਿ ਜੋਨੀ ਫਿਰਿ ਆਵੈ।
satijug dhoojaa bharam kar trete vich jonee fir aavai|
सतिजुगि दूजा भरमु करि त्रेते विचि जोनी फिरि आवै।
ਤ੍ਰੇਤੇ ਕਰਮਾਂ ਬਾਂਧਤੇ ਦੁਆਪਰਿ ਫਿਰਿ ਅਵਤਾਰ ਕਰਾਵੈ।
trete karamaa(n) baa(n)dhate dhuaapar fir avataar karaavai|
त्रेते करमाँ बाँधते दुआपरि फिरि अवतार करावै।
ਦੁਆਪਰਿ ਮਮਤਾ ਅਹੰ ਕਰਿ ਹਉਮੈ ਅੰਦਰਿ ਗਰਬਿ ਗਲਾਵੈ।
dhuaapar mamataa aha(n) kar haumai a(n)dhar garab galaavai|
दुआपरि ममता अहं करि हउमै अंदरि गरबि गलावै।
ਤ੍ਰਿਹੁ ਜੁਗਾਂ ਕੇ ਕਰਮ ਕਰਿ ਜਨਮ ਮਰਨ ਸੰਸਾ ਨ ਚੁਕਾਵੈ।
tirahu jugaa(n) ke karam kar janam maran sa(n)saa na chukaavai|
तृहु जुगाँ के करम करि जनम मरन संसा न चुकावै।
ਫਿਰਿ ਕਲਿਜੁਗ ਅੰਦਰਿ ਦੇਹਿ ਧਰਿ ਕਰਮਾਂ ਅੰਦਰਿ ਫੇਰਿ ਫਸਾਵੈ।
fir kalijug a(n)dhar dheh dhar karamaa(n) a(n)dhar fer fasaavai|
फिरि कलिजुग अंदरि देहि धरि करमाँ अंदरि फेरि फसावै।
ਅਉਸਰੁ ਚੁਕਾ ਹਥ ਨ ਆਵੈ ॥੧੫॥
aausar chukaa hath na aavai ||15||
अउसरु चुका हथ न आवै ॥१५॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ