ਸੇਖਨਾਗ ਪਾਤੰਜਲ ਮਥਿਆ ਗੁਰਮੁਖਿ ਸਾਸਤ੍ਰ ਨਾਗਿ ਸੁਣਾਈ।
ਪਉੜੀ ੧੪ : ਨਾਗ-ਸ਼ੇਸ਼ਨਾਗ - ਪਾਤੰਜਲ
pauRee 14 : naaga-sheshanaag - paata(n)jal
पउड़ी १४ : नाग-शेशनाग - पातंजल
ਸੇਖਨਾਗ ਪਾਤੰਜਲ ਮਥਿਆ ਗੁਰਮੁਖਿ ਸਾਸਤ੍ਰ ਨਾਗਿ ਸੁਣਾਈ।
sekhanaag paata(n)jal mathiaa gurmukh saasatr naag sunaiee|
सेखनाग पातंजल मथिआ गुरमुखि सासत्र नागि सुणाई।
ਵੇਦ ਅਥਰਵਣ ਬੋਲਿਆ ਜੋਗ ਬਿਨਾ ਨਹਿ ਭਰਮੁ ਚੁਕਾਈ।
vedh atharavan boliaa jog binaa neh bharam chukaiee|
वेद अथरवण बोलिआ जोग बिना नहि भरमु चुकाई।
ਜਿਉ ਕਰਿ ਮੈਲੀ ਆਰਸੀ ਸਿਕਲ ਬਿਨਾ ਨਹਿ ਮੁਖਿ ਦਿਖਾਈ।
jiau kar mailee aarasee sikal binaa neh mukh dhikhaiee|
जिउ करि मैली आरसी सिकल बिना नहि मुखि दिखाई।
ਜੋਗੁ ਪਦਾਰਥ ਨਿਰਮਲਾ ਅਨਹਦ ਧੁਨਿ ਅੰਦਰਿ ਲਿਵ ਲਾਈ।
jog padhaarath niramalaa anahadh dhun a(n)dhar liv laiee|
जोगु पदारथ निरमला अनहद धुनि अंदरि लिव लाई।
ਅਸਟ ਦਸਾ ਸਿਧਿ ਨਉ ਨਿਧੀ ਗੁਰਮੁਖਿ ਜੋਗੀ ਚਰਨ ਲਗਾਈ।
asaT dhasaa sidh nau nidhee gurmukh jogee charan lagaiee|
असट दसा सिधि नउ निधी गुरमुखि जोगी चरन लगाई।
ਤ੍ਰਿਹੁ ਜੁਗਾਂ ਕੀ ਬਾਸਨਾ ਕਲਿਜੁਗ ਵਿਚਿ ਪਾਤੰਜਲਿ ਪਾਈ।
tirahu jugaa(n) kee baasanaa kalijug vich paata(n)jal paiee|
तृहु जुगाँ की बासना कलिजुग विचि पातंजलि पाई।
ਹਥੋ ਹਥੀ ਪਾਈਐ ਭਗਤਿ ਜੋਗ ਕੀ ਪੂਰ ਕਮਾਈ।
hatho hathee paieeaai bhagat jog kee poor kamaiee|
हथो हथी पाईऐ भगति जोग की पूर कमाई।
ਨਾਮ ਦਾਨੁ ਇਸਨਾਨੁ ਸੁਭਾਈ ॥੧੪॥
naam dhaan isanaan subhaiee ||14||
नाम दानु इसनानु सुभाई ॥१४॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ