ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਸ੍ਰਿਸੰ. सृ ਧਾ- ਜਾਣਾ. ਸਰਕਣਾ. ਫੈਲਣਾ. ਸਰਸੰ. सरस ਸੰਗ੍ਯਾ- ਤਾਲ. "ਸਰ ਭਰਿ ਥਲ ਹਰੀਆਵਲੇ." (ਸ੍ਰੀ ਅਃ ਮਃ ੧) "ਨਉ ਸਰ ਸੁਭਰ ਦਸਵੈਂ ਪੂਰੇ." (ਸਿਧਗੋਸਟਿ) ਇਸ ਥਾਂ ਸਰ ਦਾ ਅਰਥ ਇੰਦ੍ਰੀਆਂ ਹ… ਸ਼ਰਿਵਿ- ਸਦਿ੍ਰਸ਼. ਜੇਹਾ. ਤੁੱਲ. ਬਰਾਬਰ. "ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ." (ਧਨਾ ਰਵਿਦਾਸ) "ਹਨੂਮਾਨ ਸਰਿ, ਗਰੁੜ ਸਮਾਨਾ." (ਧਨਾ ਕਬੀਰ) ੨. ਸਰ (… ਸਰੀਨਦੀ. ਦੇਖੋ, ਸਰਿ. ੨. ਦੇਖੋ, ਸਰਣਾ. "ਭਲੀ ਸਰੀ ਜਿ ਉਬਰੀ." (ਸ਼੍ਰੀ ਮਃ ੧) ੩. ਲੋਹੇ ਦੀ ਸੀਖ. "ਸਰੀ ਸਾਰ ਕੀ ਜਨੁ ਇਹ ਬਾਢੀ." (ਗੁਪ੍ਰਸੂ) ੪. ਸਰ … ਸਰੂਦੇਖੋ, ਸਰਣਾ। ੨. ਫ਼ਾ. [سرو] ਸਰਵ. ਸੰਗ੍ਯਾ- "ਸਰੂ ਏਕ ਸਾਰ ਖਰੇ ਹਰੇ ਹਰੇ ਪਾਤ ਜਰੇ." (ਗੁਪ੍ਰਸੂ) ਸੰ. ਸ਼੍ਰੀ ਵ੍ਰਿਕ੍ਸ਼੍‍. L. Cupressus Sempe… ਸ੍ਰੀਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰ… ਸ੍ਰੁਸੰ. स्रु ਧਾ- ਟਪਕਣਾ. ਝਰਨਾ. ਵਗਣਾ। ੨. ਸੰ. श्रु ਸ਼੍ਰੁ. ਧਾ- ਸੁਣਨਾ. ਜਾਣਾ. ਟਪਕਣਾ. ਝਰਨਾ. ਸ੍ਰਿਸਟਦੇਖੋ, ਸ੍ਰਿਸਟਿ। ੨. ਸੰ. ਸ੍ਰਿਸ੍ਟ. (सृषृ ) ਵਿ- ਰਚਿਆ ਹੋਇਆ. ਬਣਾਇਆ। ੩. ਸ਼੍ਰੇਸ੍ਠ. ਉੱਤਮ. "ਕਵਨ ਸ੍ਰਿਸਟ ਕੋ ਭ੍ਰਿਸਟ ਹੈ?" (ਅਕਾਲ) ਸ੍ਰਿਸਟਚਾਰਸੰ. ਸ਼ਿਸ੍ਟਾਚਾਰ. ਸੰਗ੍ਯਾ- ਭਲੇ ਲੋਕਾਂ ਦਾ ਆਚਾਰ. ਉੱਤਮ ਪੁਰਖਾਂ ਦਾ ਵਿਹਾਰ. "ਸ੍ਰਿਸਟਚਾਰ ਬਿਚਾਰ ਜੇਤੇ." (ਅਕਾਲ) ੨. ਸ੍ਰਿਸ੍ਟਿ ਦੇ ਆਚਾਰ. ਜਗ… ਸ੍ਰਿਸਟਾਸੰ. ਸ੍ਰਸ੍ਟਾ. ਵਿ- ਰਚਣ ਵਾਲਾ. ਕਰਤਾਰ. "ਸ੍ਰਿਸਟਾ ਕਰੇ ਸੁ ਨਿਹਚਉ ਹੋਇ." (ਓਅੰਕਾਰ) ਸ੍ਰਿਸਟਿਸੰ. सृषिृ ਸਿ੍ਰਸਿਟ. ਸੰਗਯਾ- ਰਚਨਾ। ੨. ਸੰਸਾਰ. ਦੁਨੀਆ. "ਸਿ੍ਰਸਟਿ ਸਭ ਇਕ ਬਰਨ ਹੋਈ." (ਧਨਾ ਮਃ ੧) "ਜਿਸ ਕੀ ਸਿ੍ਰਸਟਿ ਸੁ ਕਰਣੈਹਾਰੁ." (ਸੁਖਮ… ਸ੍ਰਿਸਟੀਸੰ. सृषिृ ਸ੍ਰਿਸ੍ਟਿ. ਸੰਗ੍ਯਾ- ਰਚਨਾ। ੨. ਸੰਸਾਰ. ਦੁਨੀਆ. "ਸ੍ਰਿਸਟਿ ਸਭ ਇਕ ਬਰਨ ਹੋਈ." (ਧਨਾ ਮਃ ੧) "ਜਿਸ ਕੀ ਸ੍ਰਿਸਟਿ ਸੁ ਕਰਣੈਹਾਰੁ." (ਸ… ਸ੍ਰਿਸਟੀਆਸ੍ਰਿਸ੍ਟਿ- ਈਜ੍ਯ. ਲੋਕਮਾਨ੍ਯ. ਜਗਤਪੂਜ੍ਯ. ਜੋ ਸ੍ਰਿਸ੍ਟਿ ਤੋਂ ਈਜ੍ਯ (ਪੂਜ੍ਯ) ਹੈ."ਦੇਹੁ ਦਾਨ ਸ੍ਰਿਸਟੀਜਾ ਹੇ." (ਮਾਰੂ ਸੋਲਹੇ ਮਃ. ੫) ੨. ਸ੍ਰ… ਸ੍ਰਿਸਟੇਸਸ੍ਰਿਸ੍ਟਿ ਦਾ ਈਸ਼. ਜਗਤਨਾਥ. ਕਰਤਾਰ। ੨. ਖੜਗ. ਕ੍ਰਿਪਾਣ. (ਸਨਾਮਾ) ਸ੍ਰਿਕਸੰ. सृक ਸੰਗ੍ਯਾ- ਕਮਲ। ੨. ਨੀਲੋਫਰ. ਭਮੂਲ। ੩. ਤੀਰ। ੪. ਪਵਨ। ੫. ਮਾਲਾ। ੬. ਸੰ. सृक्क ਸ੍ਰਿੱਕ. ਖਾਖ. ਹੋਠਾਂ ਦਾ ਕੋਣਾ. ਸ੍ਰਿੰਖਲਾਸੰ. शृङखल- शृङ्खला ਸੰਗ੍ਯਾ- ਸੰਗੁਲ. ਸੰਗੁਲੀ. ਜੰਜੀਰ. "ਸ੍ਰੀ ਗੁਰੂ ਚਰਨਸਰੋਜ ਕੀ ਰਜ ਸ੍ਰਿੰਖਲ ਸਮ ਪਾਇ। ਮਨ ਗਯੰਦ ਕੋ ਰੋਕ ਕਰ ਕਹੋਂ ਕਥਾ ਗਤਿ… ਸ੍ਰਿਗਸੰ. सृग ਸੰਗ੍ਯਾ- ਗੋਪੀਆ। ੨. ਮਾਲਾ. ਦੇਖੋ, ਸ੍ਰਕ ਅਤੇ ਸ੍ਰਜ. "ਮ੍ਰਿਗ ਦ੍ਰਿਗ ਸ੍ਰਿਗ ਗ੍ਰੀਵਾ ਵਰ ਧਾਰੀ." (ਗੁਪ੍ਰਸੂ) ਮ੍ਰਿਗ ਜੇਹੇ ਨੇਤ੍ਰ ਅਤੇ … ਸ੍ਰਿੰਗਦੇਖੋ, ਸਿੰਗ. "ਐਸੇ ਸ੍ਰਿੰਗ ਸੁਮੇਰੁ ਕੇ ਸੋਭਤ ਚੰਡਿ ਪ੍ਰਚੰਡ." (ਚੰਡੀ ੧) ਸ੍ਰਿੰਗਮੜੀਸੰ. शृङ्गरिमठ ਸ਼੍ਰਿੰਗੇਰੀਮਠ. ਤੁੰਗਭਦ੍ਰ ਦੇ ਕਿਨਾਰੇ ਦੱਖਣ ਵਿੱਚ ਸ਼ੰਕਰਾਚਾਰਯ ਦਾ ਮੁੱਖ ਅਸਥਾਨ, ਜਿਸ ਥਾਂ ਸੰਨ੍ਯਾਸੀ ਸਾਧੂ ਰਹਿੰਦੇ ਹਨ. ਦੇਖੋ, … ਸ੍ਰਿਗਾਲਸੰ. शृगाल ਸੰਗ੍ਯਾ- ਗਿੱਦੜ. ਫ਼ਾ. [شغال] ਅੰ. Jackal । ੨. ਪੌਂਡ੍ਰਕ ਵਾਸੁਦੇਵ ਦਾ ਦੂਜਾ ਨਾਉਂ ਇਸ ਨੇ ਕ੍ਰਿਸਨ ਜੀ ਪਾਸ ਇਹ ਸੁਨੇਹਾ ਭੇਜਿਆ ਸੀ… ਸ੍ਰਿਗਾਲੀਸ੍ਰਿਗਾਲ ਦੀ ਮਦੀਨ. ਗਿਦੜੀ. ਸ੍ਰਿੰਗੀਸੰ. शृङ्गिन ਵਿ- ਸਿੰਗ ਵਾਲਾ. ਸਿੰਗਧਾਰੀ। ੨. ਸੰਗ੍ਯਾ- ਪਹਾੜ, ਜਿਸ ਦੀਆਂ ਉੱਚੀਆਂ ਚੋਟੀਆਂ ਹਨ। ੩. ਬਿਰਛ। ੪. ਹਾਥੀ। ੫. ਸ੍ਰਿੰਗੀ ਰਿਖੀ। ੬. ਸ… ਸ੍ਰਿੰਗੀ ਰਿਖੀਦੇਖੋ, ਸਿੰਗੀ ਰਿਖਿ. ਸ੍ਰਿੰਗੇਰੀਸ੍ਰਿੰਗ. ਗਿਰਿ. ਮੈਸੋਰ ਰਾਜ ਵਿੱਚ ਇੱਕ ਪਹਾੜੀ. ਜਿੱਥੇ ਸ਼੍ਰਿੰਗਿਰਿਖੀ ਦਾ ਜਨਮ ਹੋਇਆ. ਸਿੰਗੀ ਰਿਖੀ ਦਾ ਪਿਤਾ ਵਿਭਾਂਡਕ ਇਸੇ ਥਾਂ ਤਪ ਕਰਦਾ ਰਿਹਾ ਹ… ਸ੍ਰਿੰਗੇਰੀ ਮਠਸ਼੍ਰਿੰਗਗਿਰਿ ਤੇ ਸ਼ੰਕਰਾਚਾਰਯ ਦਾ ਅਸਥਾਪਨ ਕੀਤਾ ਮਠ. ਦੇਖੋ, ਸੰਕਰ, ਸ੍ਰਿੰਗਮੜੀ ਅਤੇ ਸ੍ਰਿੰਗੇਰੀ. ਸ੍ਰਿਜਸੰ. सृज. ਧਾ- ਛੱਡਣਾ. ਪੈਦਾ ਕਰਨਾ. ਵਰਜਣਾ. ਇਕੱਠਾ ਕਰਨਾ. ਬਣਾਉਣਾ. ਸ੍ਰਿਜਨਦੇਖੋ, ਸ੍ਰਿਜ. ਕ੍ਰਿ- ਰਚਣਾ. ਬਣਾਉਣਾ. "ਸ੍ਰਿਜੰਤ ਰਤਨ ਜਨਮ." (ਸਹਸ ਮਃ ੫) ਸ੍ਰਿਣੁਸੰ. शुणु ਸੁਣ! ਸ਼੍ਰਵਣ ਕਰ! "ਸ੍ਰਿਣ ਸ੍ਰਿਣ ਲਰਕਾ!" (ਰਾਮਾਵ) ਹੇ ਲੜਕੇ! ਸੁਣ. ਸ੍ਰਿਤਿਸੰ. सृति (ਸ੍ਰਿ- ਗਮਨ). ਸੰਗ੍ਯਾ- ਜਾਣ ਦੀ ਕ੍ਰਿਯਾ. ਗਮਨ। ੨. ਮਾਰਗ. ਰਸਤਾ. ਸੜਕ. ਸ੍ਰਿਪਸੰ. सृप. ਧਾ- ਜਾਣਾ. ਚਲਣਾ. ਹਟਣਾ. ਸਰਪਮੇਧਸੱਪਾ ਦੀ ਮੇਧ (ਹਿੰਸਾ) ਵਾਲਾ ਜੱਗ. ਇਹ ਯਗਯ ਜਨਮੇਜਯ ਨੇ ਆਪਣੇ ਪਿਤਾ ਪਰੀਛਤ (ਪਰੀਖਿਤ) ਮਾਰੇ ਦਾ ਸੱਪਾ ਤੋਂ ਬਦਲਾ ਲੈਣ ਵਾਸਤੇ ਕਰਵਾਇਆ ਸੀ. ਜਿੱਥੇ… ਸਰ ਅਪਸਰਦੇਖੋ, ਸਰ ਅਤੇ ਅਪਸਰ. ਸਰਅਰੀਸੰਗਯਾ- ਅਰਧਚੰਦ੍ਰ ਬਾਣ. (ਸਨਾਮਾ) ਅਰਧਚੰਦ੍ਰ, ਤੀਰ, ਜੋ ਵੈਰੀ ਦੇ ਚਲਾਏ ਤੀਰ ਨੂੰ ਕੱਟ ਦਿੰਦਾ ਹੈ। ੨. ਖੜਗ. (ਸਨਾਮਾ) ਸਰਜੀਦੇਖੋ, ਸਰਜਨ। ੨. ਵਿ- ਸਜੀਵ. ਚੇਤਨ. ਜੀਵ ਸਹਿਤ. "ਸਥਾਵਰ ਤੇ ਸੁਨਕੈ ਸਰਜੀ." (ਕ੍ਰਿਸਨਾਵ) ਸਰਸਸੰ. ਵਿ- ਰਸ (ਜਲ) ਸਹਿਤ. ਸਜਲ। ੨. ਕਾਵ੍ਯ ਦੇ ਨੌ ਰਸਾਂ ਸਹਿਤ। ੩. ਰਸਨਾ ਕਰਕੇ ਗ੍ਰਹਣ ਯੋਗ੍ਯ ਛੀ ਰਸਾਂ ਸਹਿਤ। ੪. ਆਨੰਦ ਸਹਿਤ. ਆਨੰਦ ਦਾਇਕ. "ਰੁ… ਸਰਸਉਦੇਖੋ, ਸਰਸ। ੨. ਸੰਗ੍ਯਾ- ਸਰਸੋਂ. ਦੇਖੋ, ਸਰਸਪ. "ਕਾਚੀ ਸਰਸਉ ਪੇਲਿਕੈ." (ਸ. ਕਬੀਰ) ਸਰਸਅੜਾਵਿ- ਸਹਰ੍ਸ ਹੋਇਆ. ਪ੍ਰਸੰਨ ਹੋਇਆ. ਦੇਖੋ, ਸਰਸ. ਸਰਸਨਦੇਖੋ, ਸਰਸ ੬. ਪ੍ਰਫੁੱਲਿਤ ਹੋਣਾ. ਸਰਸ ਹੋਣਾ. ਆਨੰਦ ਨਾਲ ਫੁੱਲਣਾ. "ਦਰਸਨ ਪਰਸਨ ਸਰਸਨ ਹਰਸਨ." (ਆਸਾ ਮਃ ੫) ਸਰਸਪਸੰ. ਸਰ੍ਸਪ. ਸੰਗ੍ਯਾ- ਸਰ੍ਹੋਂ. ਸਰਸੋਂ. ਦੇਖੋ, ਫ਼ਾ. [سرشف] ਸਰਸ਼ਫ਼. ਸਰਸਵਦੇਖੋ, ਸਰਸਪ. "ਤਾਂ ਮਹਿਂ ਡਾਰ ਸਰਸਵਹਿਂ ਦਯੋ." (ਚਰਿਤ੍ਰ ੯੫)

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.