ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਸੁਨਸੰ. शृण ਸ਼੍ਰਿਣੁ. ਸੁਣ. ਸ਼੍ਰਵਣ ਕਰ। ੨. ਸੰ. शुन ਧਾ- ਜਾਣਾ। ੩. ਸੰ. ਸ਼ੁਨ. ਸੰਗ੍ਯਾ- ਕੁੱਤਾ। ੪. ਸੰ. ਸ਼੍ਵਨ. ਸ਼ਬਦ. ਧੁਨਿ. ਦੇਖੋ, ਸੁੰਨ ੯.
ਸੁੰਨਸੰ. ਸ਼ੂਨ੍ਯ. ਵਿ- ਸੁੰਨਾ. ਖਾਲੀ। ੨. ਜੜ੍ਹ. ਚੇਤਨਤਾ ਰਹਿਤ."ਦਿੱਤੀ ਬਾਂਗ ਨਿਮਾਜ ਕਰ ਸੁੰਨ ਸਮਾਨ ਹੋਆ ਜਾਹਾਨਾ." (ਭਾਗੁ) ੩. ਸੰਗ੍ਯਾ- ਬਿੰਦੀ. ਸਿ…
ਸੁੰਨੁਦੇਖੋ, ਸੁੰਨ.
ਸੁਨਿਸ਼ੂਨ੍ਯ. ਉਜਾੜ. "ਤੂਹੀ ਗਾਉ ਤੂਹੀ ਸੁਨਿ." (ਗਉ ਮਃ ੫) ਗ੍ਰਾਮ ਅਤੇ ਜੰਗਲ। ੨. ਸੁਣਕੇ. "ਸੁਨਿ ਸੁਨਿ ਨਾਮੁ ਤੁਹਾਰੋ ਜੀਓ." (ਨਟ ਮਃ ੫) ੩. ਦੇਖੋ, ਸ਼…
ਸੁੰਨਿਸੁੰਨ ਵਿੱਚ. ਸ਼ੂਨ੍ਯ ਮੇ. ਭਾਵ- ਸ਼ੁੱਧ ਬ੍ਰਹਮ ਵਿੱਚ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨ ਸੁੰਨਿ ਨ ਲੂਕੇ." (ਆਸਾ ਕਬੀਰ)
ਸੁਨੀਸੰ. ਸੰਗਯਾ- ਕੁੱਤੀ.
ਸੁੰਨੀਸੰਗ੍ਯਾ- ਥੁਥਨੀ. ਪਸ਼ੂ ਦੀ ਬੂਥੀ। ੨. ਅ਼. [سُنی] ਅਹਿਲੇ ਸੁੰਨਤ. ਜੋ ਹਜਰਤ ਮੁਹ਼ੰਮਦ ਦੀ ਸੁੱਨਤ (ਰੀਤਿ) ਨੂੰ ਅੰਗੀਕਾਰ ਕਰੇ ਉਹ ਸੁੰਨੀ ਹੈ. ਸੁੰਨ…
ਸੂਨਸੰ. ਸੰਗ੍ਯਾ- ਫੁੱਲ. ਪੁਸਪ। ੨. ਸੰ ਸੂਨੁ. ਬੇਟਾ. ਪੁਤ੍ਰ "ਇਹੀ ਬੀਚ ਆਯੋ ਮ੍ਰਿਤੰ ਸੂਨ ਬਿੱਪੰ." (ਰਾਮਾਵ) ੩. ਸੰ. ਸ਼ੂਨ੍ਯ. ਆਕਾਸ਼. ੪. ਬਿੰਦੀ. ਸ…
ਘ੍ਰਿਤਸੰ. ਸੰਗ੍ਯਾ- ਘੀ. ਘਿਉ. "ਕਾਗਦੁ ਲੂਣੁ ਰਹੈ ਘ੍ਰਿਤ ਸੰਗੇ." (ਰਾਮ ਮਃ ੧) ੨. ਨਿਰੁਕ੍ਤ ਵਿੱਚ ਜਲ ਦਾ ਨਾਉਂ ਭੀ ਘ੍ਰਿਤ ਹੈ। ੩. ਵਿ- ਛਿੜਕਿਆ ਹੋਇਆ।…
ਸੂਨੁਪੁਤ੍ਰ. ਬੇਟਾ. ਦੇਖੋ, ਸੂਨ ੨.। ੨. ਸੂਰਜ। ੩. ਚੰਦ੍ਰਮਾ.
ਸੁੰਨਸਮਾਧਿਸੰਗ੍ਯਾ- ਨਿਰਵਿਕਲਪ ਸਮਾਧਿ. ਉਹ ਸਮਾਧਿ ਜਿਸ ਵਿੱਚ ਸੰਕਲਪ ਨਾ ਫੁਰਨ. ਦੇਖੋ, ਅਸੰਪ੍ਰਗ੍ਯਾਤ ਸਮਧਿ. "ਸੁੰਨ ਸਮਾਧਿ ਅਨਹਤ ਤਹ ਨਾਦ." (ਸੁਖਮਨੀ) ੨. ਬ…
ਸੁੰਨਸਮਾਧੀਦੇਖੋ, ਸੁੰਨਸਮਾਧਿ। ੨. ਵਿ- ਅਫੁਰ ਸਮਾਧੀ ਵਾਲਾ. "ਸਰਗੁਨ ਨਿਰਗੁਨ ਨਿਰੰਕਾਰ ਸੁੰਨਸਮਾਧੀ ਆਪਿ." (ਸੁਖਮਨੀ)
ਸੁੰਨਸਰੋਵਰਸੰਗ੍ਯਾ- ਦਸ਼ਮਦ੍ਵਾਰ। ੨. ਨਿਰਵਾਣ ਪਦ.
ਸੁੰਨ ਗੁਫਾਸੰਗ੍ਯਾ- ਦਸ਼ਮਦ੍ਵਾਰ। ੨. ਸੰਕਲਪ ਰਹਿਤ ਮਨ."ਸੁੰਨਗੁਫਾ ਮਹਿ ਆਸਣੁ ਬੈਸਣੁ." (ਗਉ ਕਬੀਰ)
ਸੁੰਨਤਅ਼. [سُنت] ਸੰਗ੍ਯਾ- ਮਰਜਾਦਾ (ਮਰ੍ਯਾਦਾ). ਰੀਤਿ। ੨. ਇਸਲਾਮ ਅਨੁਸਾਰ ਜੋ ਜੋ ਕਰਮ ਮੁਹ਼ੰਮਦ ਸਾਹਿਬ ਨੇ ਆਪਣੀ ਉੱਮਤ ਨੂੰ ਸਿਖ੍ਯਾ ਦੇਣ ਲਈ ਕੀਤੇ,…
ਸੁਨਈਸੁਣਦਾ. ਸ਼੍ਰਵਣ ਕਰਦਾ. "ਨਾਮ ਨ ਸੁਨਈ ਡੋਰਾ." (ਆਸਾ ਮਃ ੫)
ਸੁਨਈਆਵਿ- ਸੁਣਨ ਵਾਲਾ. ਸ਼੍ਰੋਤਾ। ੨. ਦੇਖੋ, ਸੁਨੈਯਾ.
ਸੁਨਹਸ਼ੇਪਸ਼ੁਨ (ਕੁੱਤੇ) ਜੇਹੀ ਸ਼ੇਫ (ਇੰਦ੍ਰੀ) ਵਾਲਾ. ਅਜੀਗਰਤ ਦਾ ਪੁਤ੍ਰ ਇੱਕ ਰਿਖੀ. ਅੈਤ੍ਰੇਯਬ੍ਰਾਹਮਣ ਵਿੱਚ ਇਸ ਦੀ ਕਥਾ ਇਉਂ ਲਿਖੀ ਹੈ ਕਿ ਇਖ੍ਵਾਕੁ ਵੰਸ…
ਸੁਨਹਿਰਾਵਿ- ਸੁਇਨੇ ਰੰਗਾ। ੨. ਸੁਇਨੇ ਦੀ ਗਿਲਟ ਵਾਲਾ। ੩. ਸੰਗ੍ਯਾ- ਖ਼ਾ. ਕੂੰਡਾ। ੪. ਉਹ ਬਰਤਨ ਜਿਸ ਵਿੱਚ ਅਮ੍ਰਿਤ ਤਿਆਰ ਕੀਤਾ ਜਾਵੇ. ਇਹ ਪਾਤ੍ਰ ਲੋਹੇ ਦਾ…
ਸੁਨਹਿਰੀਵਿ- ਸੁਇਨੇ ਦੀ ਗਿਲਟ ਵਾਲਾ। ੨. ਸੁਇਨੇ ਦਾ। ੩. ਸ਼ੋਨੇ ਰੰਗਾ। ਸੰਗ੍ਯਾ- ਛੋਟਾ ਕੂੰਡਾ. ਕੂੰਡੀ। ੫. ਦੇਖੋ, ਸੁਨੀਹਿਰੀਆ.
ਸੁਨਹਿਰੀਆਵਿ- ਸੋਨੇ ਰੰਗਾ ੨. ਸੁਨਹਿਰਾ (ਕੂੰਡਾ) ਰੱਖਣ ਵਾਲਾ। ੩. ਜਿਸ ਨੇ ਉਸੇ ਅਮਿ੍ਰਤ ਪਾਤ੍ਰ ਵਿੱਚ ਅਮਿ੍ਰਤ ਛਕਿਆ ਹੈ. ਇੱਕ ਸਮੇਂ ਇੱਕੇ ਭਾਡੇ ਵਿੱਚ ਅਮਿ੍…
ਸੁਨਹਿਰੀਆ ਭਾਈਦੇਖੋ, ਸੁਨਹਿਰੀਆ ੩.
ਸੁਨਤਾਵਿ- ਸ਼੍ਰੋਤਾ। ੨. ਸੁਣਦਾ. ਸ਼੍ਰਵਣ ਕਰਦਾ.
ਸੁਨਤਿਦੇਖੋ, ਸੁੰਨਤ. "ਸਰਮ ਸੁੰਨਤਿ ਸੀਲ ਰੋਜਾ." (ਵਾਰ ਮਾਝ ਮਃ ੧) "ਸੁੰਨਤਿ ਸੀਲਬੰਧਾਨ ਬਰਾ." (ਮਾਰੂ ਸੋਲਹੇ ਮਃ ੫) ਜਤ ਧਾਰਨਾ ਉੱਤਮ ਸੁੰਨਤ ਹੈ.
ਸੁਨਤੇਸ਼੍ਰੋਤੇ ਨੇ. ਸੁਣਨ ਵਾਲੇ ਨੇ. "ਸੁਨਤੈ ਸੁਨਿ ਮੰਨਿ ਬਸਾਇਆ." (ਰਾਮ ਕਬੀਰ) 260 ਦੇਖੋ …
ਸੁਨਥਈਸ਼੍ਰਿਣੋਤਿ. ਸ਼੍ਰਵਣ ਕਰਦਾ ਹੈ. ਸੁਣਦਾ ਹੈ. "ਹਰਿਗੁਣ ਅਕਥ ਸੁਨਥਈ." (ਕਲਿ ਮਃ ੪)
ਸੁਨਮੁਨਵਿ- ਮੁੰਨੇ (ਸਥਾਣੁ) ਦੀ ਤਰਾ ਜੜੀ. ਜੜੀ ਰੂਪ. "ਸੁੰਨਮੁੰਨ ਨਗਰੀ ਭਈ." (ਭਾਗੁ) ੨. ਸ਼ੂਨਯ ਅਤੇ ਮੌਨ. ਹਰਕਤ ਅਤੇ ਆਵਾਜ਼ ਬਿਨਾ.
ਸੁਨ ਮੰਡਲਸੰਗਯਾ- ਦਸਮਦ੍ਵਾਰ। ੨. ਨਿਰਵਿਕਲਪ ਅੰਤਹਕਰਣ। ੩. ਏਕਾਤ ਅਸਥਾਨ. "ਸੁੰਨ ਮੰਡਲ ਇਕੁ ਜੋਗੀ ਬੈਸੇ." (ਧਨਾ ਅਃ ਮਃ ੧)
ਸੁਨੈਨਾਸੰ. ਵਿ- ਸੁੰਦਰ ਨੇਤ੍ਰਾ ਵਾਲੀ. ਸੁਲੋਚਨਾ। ੨. ਸੰਗਯਾ- ਰਾਜਾ ਜਨਕ ਦੀ ਇਸਤ੍ਰੀ, ਜਿਸ ਨੇ ਸੀਤਾ ਪਾਲੀ ਸੀ.
ਸੁਨਰਵਿ- ਉੱਤਮ ਨਰ. ਭਲਾ ਆਦਮੀ। ੨. ਮਹਾਨ ਯੋਧਾ. ਸੁਭਟ. "ਖਲ ਦਲ ਦਹਿਤਾ ਸੁਨਰ ਸਹੀ." (ਗ੍ਯਾਨ) ੩. ਸੰਗ੍ਯਾ- ਅਰਜੁਨ.
ਸੁਨਵਦਫਾ. ਸੁਣਦਾ ਹੈ. ਸੁਣੇ. ਸੁਣੇਗਾ. ਦੇਖੋ, ਸ਼ੁਨੀਦਨ.
ਸੁਨਾਉਣੀਦੇਖੋ, ਸੁਨਾਵਨੀ.
ਸੁਨਾਸੀਰਸੰ शुनासीर ਸ਼ੁਨਾਸੀਰ. ਸੰਗ੍ਯਾ- ਕਾਸ਼ਤਕਾਰਾਂ (ਕ੍ਰਿਸਾਣਾਂ) ਦੇ ਦੋ ਦੇਵਤੇ, ਜੋ ਹਲ ਅਤੇ ਚਊ ਤੇ ਆਪਣਾ ਕਬਜ਼ਾ ਰਖਦੇ ਹਨ। ੨. ਸੰ. सुनासीर ਜਿਸ ਦੀ …
ਸੁਨਾਹਰਵਿ- ਅਫੁਰ ਰੂਪ. "ਵਰਤਿਆ ਸੁੰਨਾਹਰ." (ਵਾਰ ਬਿਹਾ ਮਃ ੪)
ਸੁਨਾਗਰਵਿ- ਸ਼ਹਿਰ ਦਾ ਭਲਾ ਆਦਮੀ। ੨. ਮਹਾਨ ਚਤੁਰ। ੩. ਭਾਵ- ਧਨ੍ਵੰਤਰਿ. "ਸੁਨਾਗਰ ਨਦੀਚੇ ਨਾਥੰ." (ਧਨਾ ਤ੍ਰਿਲੋਚਨ)
ਸੁਨਾਭਵਿ- ਸੁੰਦਰ ਹੈ ਨਾਭਿ (ਧੁੰਨੀ) ਜਿਸ ਦੀ। ੨. ਸੰਗ੍ਯਾ- ਸੁਦਰਸ਼ਨ ਚਕ੍ਰ। ੩. ਮੈਨਾਕ ਪਰਬਤ। ੪. ਗਰੁੜ ਦਾ ਇਕ ਪੁਤ੍ਰ.
ਸੁਨਾਮਰਿਆਸਤ ਪਟਿਆਲੇ ਵਿੱਚ ਇੱਕ ਪੁਰਾਣਾ ਸ਼ਹਿਰ ਹੈ. ਇਸ ਦੀ ਨਜਾਮਤ, ਤਸੀਲ ਅਤੇ ਥਾਣਾ ਖਾਸ ਸੁਨਾਮ ਹੈ. ਇਸ ਸ਼ਹਿਰ ਦੇ ਮਹੱਲਾ ਗੁਰੁਦ੍ਵਾਰਾ ਵਿੱਚ ਸ੍ਰੀ ਗੁਰ…
ਸੁਨਾਰਦੇਖੋ, ਸੁਨਿਆਰ। ੨. ਸੁ (ਸੁੰਦਰ) ਨਾਰ (ਗਰਦਨ). ਸੁਗ੍ਰੀਵ ਦਾ ਅਨੁਵਾਦ ਰੂਪ ਸ਼ਬਦ। ੩. ਸੰ. ਕੁੱਤੀ ਦਾ ਦੁੱਧ। ੪. ਸੱਪ ਦਾ ਆਂਡਾ.
ਸੁਨਾਰਾਦੇਖੋ, ਸੁਨਿਆਰ। ੨. ਸੁੰਦਰ ਨਾਲਾ.
ਸੁਨਾਰੀਵਿ- ਉੱਤਮ ਇਸਤ੍ਰੀ। ੨. ਸੂਨਾ ( ਹਿੰਸਾ) ਕਰਨ ਵਾਲੀ. ਕ਼ਾਤਿਲ. "ਕਟਾਰੀ ਸੁਨਾਰੀ." (ਰਾਮਾਵ)
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.