ਸੁਨਹਸ਼ੇਪ
ਸ਼ੁਨ (ਕੁੱਤੇ) ਜੇਹੀ ਸ਼ੇਫ (ਇੰਦ੍ਰੀ) ਵਾਲਾ. ਅਜੀਗਰਤ ਦਾ ਪੁਤ੍ਰ ਇੱਕ ਰਿਖੀ. ਅੈਤ੍ਰੇਯਬ੍ਰਾਹਮਣ ਵਿੱਚ ਇਸ ਦੀ ਕਥਾ ਇਉਂ ਲਿਖੀ ਹੈ ਕਿ ਇਖ੍ਵਾਕੁ ਵੰਸ਼ੀ ਰਾਜੇ ਹਰਿਸ਼ਚੰਦ੍ਰ ਦੇ ਘਰ ਕੋਈ ਸੰਤਾਨ ਨਹੀਂ ਸੀ, ਤਾ ਉਸ ਨੇ ਮੰਨਤ ਮੰਨੀ (ਸੁੱਖਣਾ ਸੁੱਖੀ) ਕਿ ਜੇ ਮੇਰੇ ਘਰ ਬਾਲਕ ਹੋਵੇ, ਤਾ ਮੈ ਵਰੁਣ ਨੂੰ ਦੇਵਾ. ਹਰਿਸ਼ਚੰਦ੍ਰ ਦੇ ਇੱਕ ਬੇਟਾ ਜੰਮਿਆ, ਜਿਸ ਦਾ ਨਾਉਂ ਰੋਹਿਤ
ਮਹਾਨ ਕੋਸ਼ — ਭਾਗ ੧, ਪੰਨਾ ੫੭੪