ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਸੇਰਸੰ. सेटक ਸੇਟਕ. ਸੰਗ੍ਯਾ- ਮਣ ਦਾ ਚਾਲੀਹਵਾਂ ਹਿੱਸਾ. ਚਾਰ ਪਾਉ ਭਰ ਤੋਲ.¹ "ਦੁਇ ਸੇਰ ਮਾਗਉ ਚੂਨਾ." (ਸੋਰ ਕਬੀਰ) ੨. ਫ਼ਾ. [شیر] ਸ਼ੇਰ. ਸਿੰਘ। ੩.…
ਸੇਰੂਦੇਖੋ, ਸੇਰ.
ਸੈਰਅ਼. [سیَرر] ਸੰਗ੍ਯਾ- ਫਿਰਨਾ. ਵਿਚਰਨਾ. ਦੇਖੋ, ਸ੍ਰਿ ੨. ਸਫ਼ਰ। ੩. ਫ਼ਾ. [سیر] ਸੇਰ. ਵਿ- ਤ੍ਰਿਪਤ. ਰੱਜਿਆ ਹੋਇਆ.
ਸ਼ੇਰ ਸਿੰਘਦਸ਼ਮੇਸ਼ ਦਾ ਸੈਨਾਨੀ ਜੋ ਆਨੰਦਪੁਰ ਦੇ ਲੋਹਗੜੀ ਕਿਲੇ ਵਿੱਚ ਮੁਕੱਰਰ ਸੀ. ਇਸ ਨੇ ਵਡੀ ਵੀਰਤਾ ਨਾਲ ਦੁਸ਼ਮਨਾ ਨਾਲ ਟਾਕਰਾ ਕੀਤਾ। ੨. ਮਹਾਰਾਣੀ ਮਤਾਬ …
ਸ਼ੇਰਖਾਨਦੇਖੋ, ਸ਼ੇਰ ਸ਼ਾਹ ਅਤੇ ਹੁਮਾਯੂੰ.
ਸ਼ੇਰਗੜ੍ਹਦੇਖੋ, ਗੜੀ ਸ਼ੇਰ। ੨. ਇੱਕ ਪਿੰਡ, ਜੋ ਜ਼ਿਲਾ ਫਿਰੋਜ਼ਪੁਰ, ਤਸੀਲ ਥਾਣਾ ਜਲਾਲਾਬਾਦ ਵਿੱਚ ਹੈ. ਰੇਲਵੇ ਸਟੇਸ਼ਨ ਜਲਾਲਾਬਾਦ ਤੋਂ ਉੱਤਰ ਵੱਲ ਪੰਜ ਛੀ ਮ…
ਸ਼ੇਰਗਿੱਲਇੱਕ ਜੱਟ ਜਾਤਿ, ਜਿਸ ਵਿੱਚੋਂ ਮਜੀਠੇ ਅਤੇ ਨੌਸ਼ਹਰੇ (ਜ਼ਿਲਾ ਅੰਮਿ੍ਰਤਸਰ) ਦੇ ਸਰਦਾਰ ਹਨ.
ਸ਼ੇਰਦਿਲਫਾ. شیردل ਵਿ- ਸ਼ੇਰ ਜੇਹੇ ਦਿਲ ਵਾਲਾ. ਬਹਾਦੁਰ.
ਸ਼ੇਰ ਨਰਫਾ. شیرنر ਵਿ- ਨਰ ਸ਼ੇਰ। ੨. ਬਹਾਦੁਰ ਸ਼ੇਰ। ੩. ਬਲਵਾਨ ਸ਼ੇਰ। ੪. ਸ਼ੇਰ ਜੇਹਾ ਮਨੁੱਖ.
ਸ਼ੇਰਨੀਸਿੰਹਿਨੀ. ਸ਼ੇਰਣੀ. ਸਿੰਹੀ. ਸਿੰਘਣੀ. "ਮਿ੍ਰਗਨ ਵਿਕਾਰ ਬਿ੍ਰੰਦ ਕੋ ਸੇਰਨਿ." (ਗੁਪ੍ਰਸੂ)
ਸ਼ੇਰ ਪੰਜਾਬਮਹਾਰਾਜਾ ਰਣਜੀਤ ਸਿੰਘ ਦੀ ਪਦਵੀ.
ਸ਼ੇਰਬੱਚਾਸੰਗਯਾ- ਇੱਕ ਪ੍ਰਕਾਰ ਦੀ ਛੋਟੀ ਤੋਪ, ਜਿਸ ਦੇ ਮੁੱਖ ਉੱਪਰ ਸ਼ੇਰ ਦਾ ਆਕਾਰ ਹੁੰਦਾ ਹੈ. ਇਸ ਦਾ ਨਾਉਂ ਬਾਘਬਚਾ ਭੀ ਹੈ। ੨. ਖਾਲਸੇ ਦਾ ਬਾਲਕ. ਭੁਜੰਗੀ…
ਸ਼ੇਰ ਮੁਹੰਮਦ ਖਾਨਇਹ ਮਲੇਰੀਆ ਪਠਾਣ ਚਮਕੌਰ ਦੇ ਜੰਗ ਵਿੱਚ ਦਸ਼ਮੇਸ਼ ਨਾਲ ਲੜਨ ਲਈ ਵਜ਼ੀਰਖਾਨ ਦੀ ਸੈਨਾ ਨਾਲ ਸੀ. ਇਸ ਦਾ ਸਕਾ ਭਾਈ ਖਿਜਰ ਖਾਨ, ਜਿਸ ਨੂੰ ਦਸ਼ਮੇਸ਼ ਨੇ …
ਸ਼ੇਰ ਮੁੱਛਸ਼ੇਰ ਦੀ ਮੁੱਛ. ਪੁਰਾਣੇ ਸਮੇਂ ਈਰਖਾ ਕਰਨ ਵਾਲੇ ਲੋਕ, ਸ਼ੇਰ ਦੀ ਮੁੱਛ ਕਤਰਕੇ ਖਾਣੇ ਵਿੱਚ ਮਿਲਾਕੇ ਵੈਰੀ ਨੂੰ ਖਵਾ ਦਿੰਦੇ ਸਨ, ਅਰ ਖਿਆਲ ਕੀਤਾ ਜਾਦ…
ਸ਼ੇਰਵਾਸ਼ਿਰ- ਪਾਦ. ਸਿਰ ਅਤੇ ਪੈਰਾ ਵੱਲ ਦਾ ਮੰਜੇ ਦਾ ਡੰਡਾ.
ਸੇਰ ਅੰਦਮਫਾ. شیراندام ਵਿ- ਸ਼ੇਰ ਜੇਹੇ ਸ਼ਰੀਰ ਵਾਲਾ.
ਸੇਰਸ਼ਾਹشیرشاہ ਸਹਸਰਾਮ ਦੇ ਜਾਗੀਰਦਾਰ ਹਸਨ ਖਾਨ ਦਾ ਪੁਤ੍ਰ ਅਤੇ ਇਬਰਾਹੀਮ ਖਾਨ ਦਾ ਪੋਤਾ, ਜੋ ਸੂਰਵੰਸ਼ ਦਾ ਪਠਾਣ ਸੀ. ਇਸ ਦਾ ਪਹਿਲਾ ਨਾਉਂ ਫਰੀਦਖਾਨ ਸੀ…
ਸੇਰਿਣਦੇਖੋ, ਸਰੀਣ. "ਕੇਤੜਿਆ ਸੇਰੀਣ ਵਿਲਾਹੀ." (ਭਾਗੁ)
ਸੇਰੇ ਜਯਾਫਾ. ਵਿ- ਹੋਧੀ ਸ਼ੇਰ. ਗਜਬੀ ਸ਼ੇਰ. ਦੇਖੋ, ਜਿਆ ੨.
ਸੈਰੰਧ੍ਰੀਸੰ. सैरन्ध्री ਸੰਗ੍ਯਾ- ਸੀਰ (ਹਲ) ਦੇ ਧਾਰਨ ਵਾਲੀ. ਵਾਹੀ ਕਰਨ ਵਾਲੀ। ੨. ਦਸ੍ਤਕਾਰੀ ਕਰਨ ਵਾਲੀ ਇਸਤ੍ਰੀ। ੩. ਇਹ ਪਦ ਦਾਸੀ ਦੇ ਅਰਥ ਵਿੱਚ ਭੀ ਵਰ…
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.