ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਸਹਸਸ਼ਤ. ਸੌ. "ਸੰਮਤ ਸਤ੍ਰਹਿ ਸਹਸ ਪਚਾਵਨ." (ਰਾਮਾਵ) ਵਿਕ੍ਰਮੀ ੧੭੫੫.¹ "ਸੰਮਤ ਸਤ੍ਰਹ ਸਹਸ ਭਣਿੱਜੈ। ਅਰਧ ਸਹਸ ਫੁਨ ਤੀਨ ਕਹਿੱਜੈ." (ਚਰਿਤ੍ਰ ੪੦੫) ੨.… ਸਹਸ ਅਠਾਰਹਕਿਤਾਬ "ਬਸਾਯਰ" ਵਿੱਚ ਜਿਕਰ ਹੈ ਕਿ ਖ਼ੁਦਾ ਨੇ ਸਾਰੀ ਰਚਨਾ (ਮਖ਼ਲੂਕ਼ਾਤ) ਅਠਾਰਾਂ ਹਜ਼ਾਰ ਪ੍ਰਕਾਰ ਦੀ ਬਣਾਈ ਹੈ, ਜਿਸ ਵਿੱਚ ਜੜ੍ਹ ਚੈਤੰਨ ਸਭ ਸ਼ਾਮਿਲ ਹ… ਸਹਸ ਕਰਸੰਗ੍ਯਾ- ਸਹਸ੍ਰ (ਹਜ਼ਾਰ) ਹੱਥਾਂ ਵਾਲਾ. ਦੇਖੋ, ਸਹਸ੍ਰਬਾਹੁ। ੨. ਹਜ਼ਾਰ (ਅਨੰਤ) ਕਰ (ਕਿਰਣਾਂ) ਵਾਲਾ ਸੂਰਜ. ਸਹਸ੍ਰ ਕਰ. ਸਹਸਕ੍ਰਿਤਸੰ. सहस्कृत. ਵਿ- ਪੁਸਟ ਕੀਤਾ। ੨. ਭੜਕਾਇਆ। ੩. ਸੰ. संस्कृत ਸੰਸਹਿਤ. ਜਿਸ ਦਾ ਸੰਸਕਾਰ ਕੀਤਾ ਹੈ. ਸੰਵਾਰਿਆ. ਦੁਰੁਸਤ ਕੀਤਾ. ੪. ਵਯਾਕਰਣ ਦੇ … ਸਹਸਕ੍ਰਿਤੀ੭੧; ਸੰਗ੍ਯਾ- ਸੰਸਕ੍ਰਿਤ, ਪਾਲੀ ਅਤੇ ਪ੍ਰਾਕ੍ਰਿਤ ਤੋਂ ਬਣੀ ਹੋਈ ਇੱਕ ਭਾਸ਼ਾ, ਜਿਸ ਦਾ ਨਾਉਂ “ਗਾਥਾ” ਭੀ ਹੈ. ਇਸੇ ਵਿੱਚ “ਸਲੋਕ ਸਹਸਕ੍ਰਿਤੀ” ਲਿਖੇ… ਸਹਸ ਨਯਨਸੰ. सहस्र नयन. ਸਹਸ੍ਰ ਨਯਨ. ਸੰਗ੍ਯਾ- ਅਨੰਤ ਨੇਤ੍ਰਾਂ ਵਾਲਾ ਕਰਤਾਰ. ਦੇਖੋ, ਸਹਸ ਅਤੇ ਸਹਸਾ। ੨. ਇੰਦ੍ਰ ਜਿਸ ਦੇ ਹਜ਼ਾਰ ਭਗਚਿੰਨ੍ਹਾਂ ਦੇ ਨੇਤ੍ਰ … ਸਹਸ ਨਰ ਸਰਿਤਾਸੰਗਯਾ- ਸੌ ਨਾਲੇ (ਪ੍ਰਵਾਹ) ਵਾਲੀ ਨਦੀ, ਸ਼ਤਦ੍ਰੁ. ਸਤਲੁਜ (ਸਨਾਮਾ) ਇਹ ਸ਼ਬਦ ਭਾਈ ਸੁੱਖਾ ਸਿੰਘ ਨੇ ਭੀ ਗੁਰੁਵਿਲਾਸ ਵਿੱਚ ਸਤਲੁਜ ਲਈ ਵਰਤਿਆ ਹੈ. ਸਹਸ ਨੈਨਦੇਖੋ, ਸਹਸ ਨਯਨ. ਸਹਸ ਫਣੀਸੰਗਯਾ- ਸਹਸ੍ਰ (ਹਜਾਰ) ਫਣਾ ਵਾਲਾ ਸ਼ੇਸਨਾਗ। ੨. ਵਿ- ਹਜ਼ਾਰ ਫਣਾ ਵਾਲਾ. "ਸਹਸ ਫਨੀ ਜਪਿਓ ਸੇਖਨਾਗੈ." (ਕਾਨ ਅਃ ਮਃ ੪) ਸਹਸ੍ਰ ਫਣੀਸੰਗ੍ਯਾ- ਸਹਸ੍ਰ (ਹਜਾਰ) ਫਣਾਂ ਵਾਲਾ ਸ਼ੇਸਨਾਗ। ੨. ਵਿ- ਹਜ਼ਾਰ ਫਣਾਂ ਵਾਲਾ. "ਸਹਸ ਫਨੀ ਜਪਿਓ ਸੇਖਨਾਗੈ." (ਕਾਨ ਅਃ ਮਃ ੪) ਸਹਸ ਬਾਹੁਸੰ. ਸਹਸ੍ਰ ਬਾਹੁ. ਸੰਗ੍ਯਾ- ਹਜ਼ਾਰ ਬਾਹਾਂ ਵਾਲਾ ਅਰਜੁਨ. ਦੇਖੋ, ਸਹਸ੍ਰਬਾਹੁ. "ਸਹਸਬਾਹੁ ਮਧੁ ਕੀਟ ਮਹਿਖਾਸਾ." (ਗਉ ਅਃ ਮਃ ੧) ਸਹਸ੍ਰਬਾਹੁ, ਮਧੁ, … ਸਹਸ ਭਗ ਗਾਮੀਸੰਗ੍ਯਾ- ਇੰਦ੍ਰ ਜੋ ਹਜ਼ਾਰ ਭਗ ਨੂੰ ਪ੍ਰਾਪਤ ਹੋਇਆ ਹੈ। ੨. ਪਰਇਸਤ੍ਰੀਗਾਮੀ ਇੰਦ੍ਰ ਹਜ਼ਾਰ ਭਗ ਧਾਰਣ ਵਾਲਾ. ਸਹਸਮੁਖਸੰਗ੍ਯਾ- ਹਜ਼ਾਰ ਮੁਖ ਧਾਰਣ ਵਾਲਾ ਸ਼ੇਸਨਾਗ। ੨. ਅਨੰਤ ਮੁਖਾਂ ਵਾਲਾ ਕਰਤਾਰ. ਸਹਸਮੂਰਤਿਸੰਗ੍ਯਾ- ਸਹਸ੍ਰ (ਅਨੰਤ) ਮੂਰਤਿ ਕਰਤਾਰ. ਵਿਰਾਟਰੂਪ. ਸਹਸਰਾਛਸੰ. सहस्राक्ष ਸਹਸ੍ਰਾਕ੍ਸ਼੍‍. ਸੰਗ੍ਯਾ- ਹਜਾਰ ਅੱਖਾਂ ਵਾਲਾ ਇੰਦ੍ਰ। ੨. ਅਨੰਤ ਨੇਤ੍ਰਾਂ ਵਾਲਾ ਅਕਾਲ. ਦੇਖੋ, ਸਹਸ। ੩. ਵਿਸਨੁ. "ਸਹਸਰਾਛ ਜਾਂਕੇ… ਸਹਸਰਾਮਦੇਖੋ, ਸਸਰਾਮ. "ਗਮਨੇ ਸਤਿਗੁਰੁ ਗਏ ਅਗਾਰੀ। ਸਹਸਰਾਵ ਕੇ ਪਹੁਚ ਮਝਾਰੀ." (ਗੁਪ੍ਰਸੂ) ਸਹਸਾਸੰ. संशय- ਸੰਸ਼ਯ. ਸੰਗ੍ਯਾ- (सम्- शी) ਸ਼ੱਕ. ਸੰਦੇਹ. ਸੰਸਾ. "ਵਿਣੁ ਸਹਜੈ ਸਹਸਾ ਨ ਜਾਇ." (ਅਨੰਦੁ) "ਸਹਸੈ ਜੀਉ ਮਲੀਣੁ ਹੈ." (ਅਨੰਦੁ) "ਨਾਹੀ ਸ… ਸਹਸਾਈਸੰਗ੍ਯਾ- ਕਾਹਲੀ. ਸ਼ੀਘ੍ਰਤਾ. "ਉਤ ਕੀ ਹੁਤੀ ਅਧਿਕ ਸਹਸਾਈ." (ਗੁਪ੍ਰਸੂ) ਦੇਖੋ, ਸਹਸਾ ੩। ੨. ਸੰ. सहशायिन्- ਸਹਸ਼ਾਯੀ. ਵਿ- ਨਾਲ ਸੌਣ ਵਾਲਾ. ਸਹਸਾਸਤ੍ਰਸੰਗ੍ਯਾ- ਸਹਸ੍ਰ (ਹਜ਼ਾਰ) ਅਸ੍‍ਤ੍ਰ ਧਾਰਨ ਵਾਲਾ ਸਹਸ੍ਰਬਾਹੁ. ਦੇਖੋ, ਸਹਸ੍ਰਬਾਹੁ. "ਜਿਹਿ ਛੀਨ ਲਯੋ ਸਹਸਾਸਤ੍ਰ ਬਲੀ." (ਸਮੁਦ੍ਰਮਥਨ) ਸਹਸ੍ਰਬਾਹੁ ਅਰਿਪਰਸ਼ੁਰਾਮ। ੨. ਕ੍ਰਿਸਨ ਜੀ. ਸਹਸ੍ਰਾਂਸੁਹਜ਼ਾਰ (ਅਨੰਤ) ਅੰਸ਼ੁ (ਕਿਰਣਾਂ) ਵਾਲਾ, ਸੂਰਜ. ਸਹਸ੍ਰਹਜ਼ਾਰ. ਦਸ ਸੌ- ੧੦੦੦। ੨. ਨਿਘੰਟੁ ਵਿੱਚ ਸਹਸ੍ਰ ਦਾ ਅਰਥ ਅਨੰਤ ਹੈ. ਦੇਖੋ, ਸਹਸ. ਸਹਸ੍ਰੀ ਭੁਜਾਨਦੇਖੋ, ਸਹਸ੍ਰਬਾਹੁ। ੨. ਅਨੰਤ ਭੁਜਾ ਵਾਲੀ ਦੇਵੀ. "ਜਪੈ ਰਾਤ੍ਰ ਦ੍ਯੋਸੰ ਸਹਸ੍ਰੀ ਭੁਜਾਨੰ. (ਅਜਰਾਜ) ਸਹਸਾਕਿਰਤਾਸੰਗ੍ਯਾ- ਦੇਖੋ, ਸਹਸਕ੍ਰਿਤੀ, "ਕੋਈ ਪੜਤਾ ਸਹਸਾਕਿਰਤਾ ਕੋਈ ਪੜੈ ਪੁਰਾਨਾ." (ਰਾਮ ਮਃ ੧) ਜੇ ਇਸ ਥਾਂ ਸਹਸਾਕਿਰਤਾ ਦਾ ਅਰਥ ਸੰਸਕ੍ਰਿਤ ਕਰੀਏ, ਤਦ ਪੁ… ਸਹਸਗੁਣਾਵਿ- ਸਹਸ੍ਰ ਗੁਣਾ. ਹਜ਼ਾਰ ਗੁਣਾ. "ਦੇ ਦੇ ਮੰਗਹਿ ਸਹਿਸਾ ਗੂਣਾ." (ਵਾਰ ਆਸਾ) ਸਹਸਾਨਨਸੰਗ੍ਯਾ- ਸਹਸ੍ਰ ਆਨਨ (ਮੁਖ) ਵਾਲਾ, ਸ਼ੇਸਨਾਗ. "ਕਾਂਪ ਉਠ੍ਯੋ ਸੁਨ ਯੌਂ ਸਹਸਾਨਨ." (ਕ੍ਰਿਸਨਾਵ) ੨. ਅਨੰਤ ਮੁਖ ਵਾਲਾ ਕਰਤਾਰ. ਸਹਸ੍ਰਬਾਹੁਸੰਗ੍ਯਾ- ਹੈਹਯ ਵੰਸ਼ ਦਾ ਪ੍ਰਤਾਪੀ ਰਾਜਾ, ਜੋ ਸੰਸਕ੍ਰਿਤ ਦੇ ਕਵੀਆਂ ਦੇ ਕਥਨ ਅਨੁਸਾਰ ਹਜ਼ਾਰ ਬਾਹਾਂ ਵਾਲਾ ਸੀ. ਇਹ ਚੰਦ੍ਰਵੰਸ਼ੀ ਰਾਜਾ ਕ੍ਰਿਤਵੀਰ੍‍ਯ ਦ… ਸਹਸੇਗੰਠਸੰਗਯਾ- ਸੰਸੇ (ਸੰਸ਼ਯ) ਦੀ ਗ੍ਰੰਥਿ (ਗੰਠ- ਗੰਢ). ਭ੍ਰਮਗ੍ਰੰਥਿ. . ਸਹਸੇਗੰਠੀਸੰਗ੍ਯਾ- ਸੰਸੇ (ਸੰਸ਼ਯ) ਦੀ ਗ੍ਰੰਥਿ (ਗੰਠ- ਗੰਢ). ਭ੍ਰਮਗ੍ਰੰਥ. ਸਹਸ੍ਰਦਾਨਵਿ- ਸਹਸ੍ਰ (ਅਨੰਤ) ਦਾਤਾਂ ਦੇਣ ਵਾਲਾ। ੨. ਸੰਗ੍ਯਾ- ਕਰਤਾਰ। ੨. ਦੇਖੋ, ਸਹੰਸਰ ਦਾਨ. ਸਹਸ੍ਰਫਣੀਸੰਗਯਾ- ਹਜ਼ਾਰ ਫਣਾ ਦੇ ਧਾਰਨ ਵਾਲਾ ਸ਼ੇਸਨਾਗ. ਦੇਖੋ, ਸੇਸਨਾਗ. ਸਹਸ੍ਰਫਨੀਸੰਗ੍ਯਾ- ਹਜ਼ਾਰ ਫਣਾਂ ਦੇ ਧਾਰਨ ਵਾਲਾ ਸ਼ੇਸਨਾਗ. ਦੇਖੋ, ਸੇਸਨਾਗ. ਸਹੰਸ੍ਰਦੇਖੋ, ਸਹਸ੍ਰ. ਸਹੰਸ੍ਰ ਦਾਨਵਿ- ਸਹਸ੍ਰ (ਅਨੰਤ) ਦਾਤਾਂ ਦੇਣ ਵਾਲਾ। ੨. ਸੰਗ੍ਯਾ- ਕਰਤਾਰ। ੨. ਦੇਖੋ, ਸਹੰਸਰ ਦਾਨ. ਸਹੰਸ੍ਰਬਾਹੁਦੇਖੋ, ਸਹਸ੍ਰਬਾਹੁ. ਸਹੰਸ੍ਰਾਸ੍ਰਸੰਗਯ- ਸਹਸ੍ਰ (ਹਜ਼ਾਰ) ਅਸਤ੍ਰ ਧਾਰਣ ਵਾਲਾ, ਸਹਸ੍ਰਬਾਹੁ. "ਹਣਯੇ ਜਾਹਿ ਜੌਨੈ ਸਹੰਸ੍ਰਾਸਤ੍ਰ ਭੂਪੰ." (ਪਾਰਸਾਵ) ਦੇਖੋ, ਸਹਸ੍ਰਬਾਹੁ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.