ਸਹਸਕ੍ਰਿਤ
ਸੰ. सहस्कृत. ਵਿ- ਪੁਸਟ ਕੀਤਾ। ੨. ਭੜਕਾਇਆ। ੩. ਸੰ. संस्कृत ਸੰਸਹਿਤ. ਜਿਸ ਦਾ ਸੰਸਕਾਰ ਕੀਤਾ ਹੈ. ਸੰਵਾਰਿਆ. ਦੁਰੁਸਤ ਕੀਤਾ. ੪. ਵਯਾਕਰਣ ਦੇ ਨਿਯਮਾ ਵਿੱਚ ਆਈ ਅਤੇ ਕੁਦਰਤੀ (ਪ੍ਰਾਹਿਤ) ਬੋਲੀ ਦੇ ਮੁਕਾਬਲੇ ਤੇ ਸੰਵਾਰੀ ਹੋਈ ਭਾਸਾ। ੫. ਸੰਗਯਾ- ਸੰਸਹਿਤ ਬੋਲੀ. ਦੇਵਵਾਣੀ। ੬. ਦੇਖੋ, ਸਹਸਹਿਤੀ ਅਤੇ ਸਹਸਾ ਕਿਰਤਾ.
ਮਹਾਨ ਕੋਸ਼ — ਭਾਗ ੧, ਪੰਨਾ ੩੭੨