ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਸਰੋਤਸੰ. ਸ਼੍ਰੋਤ੍ਰ. ਸ਼੍ਰਵਣ ਇੰਦ੍ਰਿਯ. "ਓਇ ਬੇਧਿਓ ਸਹਜ ਸਰੋਤ." (ਆਸਾ ਛੰਤ ਮਃ ੫) ਮ੍ਰਿਗ ਕਰਣ- ਇਦ੍ਰਿਯ ਦੇ ਰਸ ਨਾਲ ਵੇਧਨ ਹੋਇਆ। ੨. ਦੇਖੋ, ਸਰੋਦ। ੩.… ਸਰੋਤੀਸੰ. ਸ਼੍ਰੋਤਵਯ. ਵਿ- ਸੁਣਨ ਯੋਗਯ "ਇਕੋ ਸੁਣਿਆ ਸ੍ਰਵਣ ਸਰੋਤਿ." (ਵਾਰ ਗਉ ੧. ਮਃ ੪) ੨. ਸੰਗਯਾ- ਸ੍ਰੋਤ. ਪ੍ਰਵਾਹ. "ਜਨਮ ਮੂਏ ਬਿਨ ਭਗਤਿ ਸਰੋਤਿ."… ਸ੍ਰੋਤਸ੍ਰੋਤਾ. ਪ੍ਰਵਾਹ. ਚਸ਼ਮਾ. ਦੇਖੋ, ਸ੍ਰੁ ਧਾ. "ਸ੍ਰੋਤ ਸਰਿਤਾ ਸਮੁਦ੍ਰ ਆਤਮ ਸਮਾਨ ਹੈ." (ਭਾਗੁ ਕ) ੨. ਸੰ. ਸ਼੍ਰੋਤ. ਸੰਗ੍ਯਾ- ਕੰਨ. ਦੇਖੋ, ਸ਼੍ਰੁ ਧਾ… ਸਰੋਤਮਵਿ- ਸ਼ਰ- ਉੱਤਮ. ਉੱਤਮ ਤੀਰ। ੨. ਪਵਿਤ੍ਰ ਸਰੋਵਰ। ੩. ਸੰਗ੍ਯਾ- ਮਾਨਸਰ। ੪. ਅੰਮ੍ਰਿਤਸਰ. ਸਰੋਤਾਸੰ. श्रोतृ ਸ਼੍ਰੋਤ੍ਰਿ. ਵਿ- ਸੁਣਨ ਵਾਲਾ. "ਅਨਿਕ ਸਰੋਤੇ ਸੁਨਹਿ ਨਿਧਾਨ." (ਸਾਰ ਅਃ ਮਃ ੫) ੨. ਹਿੰਦੀ ਵਿੱਚ ਸੁਪਾਰੀ (ਪੁੰਗੀਫਲ) ਦੇ ਕੁਤਰਨ ਦੇ ਸ… ਸਰੌਤਾਦੇਖੋ, ਸਰੋਤਾ. ੨. ਸ੍ਰੋਤਵਯਵਿ- ਸੁਣਨ ਯੋਗ. ਸੁਣਨੇ ਲਾਇਕ. ਸ੍ਰੋਤਾਸੰ. श्रोतृ ਸ਼੍ਰੋਤ੍ਰਿ. ਵਿ- ਸੁਣਨ ਵਾਲਾ. ਸ੍ਰੋਤਾ ਦੇ ਗੁਣ੧. ਸ਼੍ਰੱਧਾਵਾਨ। ੨. ਨਿੰਮ੍ਰਤਾ ਵਾਲਾ। ੩. ਪ੍ਰੇਮੀ। ੪. ਉਦਾਰ। ੫. ਅਰਥ ਸਮਝਣ ਦੀ ਬੁੱਧੀ ਰੱਖਣ ਵਾਲਾ। ੬. ਆਲਸ ਰਹਿਤ। ੭. ਪ੍ਰਸ਼ਨ ਕਰਨ ਦੇ ਢੰਗ ਦਾ … ਸ੍ਰੋਤ੍ਰੀਸੰ. ਸ਼੍ਰੋਤ੍ਰਿਯ. ਵਿ- ਜਿਸ ਨੇ ਸ਼੍ਰਵਣ ਕੀਤਾ ਹੈ. ਜਿਸ ਨੇ ਬਹੁਤ ਸੁਣਿਆ ਹੈ। ੨. ਸੰਗ੍ਯਾ- ਪੰਡਿਤ. ਵਿਦ੍ਵਾਨ। ੩. ਜਿਸ ਨੇ ਵੇਦਾਂ ਨੂੰ ਕੰਠ ਕੀਤਾ ਹ…

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.