ਸਰੋਤੀ
ਸੰ. ਸ਼੍ਰੋਤਵਯ. ਵਿ- ਸੁਣਨ ਯੋਗਯ "ਇਕੋ ਸੁਣਿਆ ਸ੍ਰਵਣ ਸਰੋਤਿ." (ਵਾਰ ਗਉ ੧. ਮਃ ੪) ੨. ਸੰਗਯਾ- ਸ੍ਰੋਤ. ਪ੍ਰਵਾਹ. "ਜਨਮ ਮੂਏ ਬਿਨ ਭਗਤਿ ਸਰੋਤਿ." (ਆਸਾ ਅਃ ਮਃ ੧) ੩. ਦੇਖੋ, ਸ਼੍ਰੋਤਿ੍ਰਯ.
ਮਹਾਨ ਕੋਸ਼ — ਭਾਗ ੧, ਪੰਨਾ ੪੫੮
ਮਹਾਨ ਕੋਸ਼ — ਭਾਗ ੧, ਪੰਨਾ ੪੫੮
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.