ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਸਪਤਸੰ. शपथ- ਸ਼ਪਥ. ਸੰਗ੍ਯਾ- ਕਸਮ. ਸੌਂਹ. ਸੁਗੰਦ. ਦੇਖੋ, ਸ਼ਪ ਧਾ. "ਕੂਰ ਸਪਤ ਕੋ ਦੋਸ ਨ ਮਾਨਾ." (ਗੁਪ੍ਰਸੂ) ੨. सप्त- ਸਪ੍ਤ. ਸੱਤ. ਸਾਤ. "ਸਪਤ ਦੀ… ਸੰਪੱਤਿਸੰ. संपद सम्पत्ति् ਸੰਗ੍ਯਾ- (ਸੰ- ਪਦ੍‌) ਬਹੁਤ ਪਦਵੀ. ਬਡਾ ਐਸ਼੍ਵਰਯ. "ਸੰਪਤ ਹਰਖ ਨ ਆਪਤ ਦੂਖਾ." (ਗਉ ਮਃ ੫) "ਸੰਪਤਿ ਰਥ ਧਨ ਰਾਜ ਸਿਉ ਅਤਿ ਨ… ਸਪਤਸਤੀਦੇਖੋ, ਸਤਸਈ. ਸਪਤਸਾਗਰਸੱਤ ਸਮੁੰਦਰ. ਪੁਰਾਣਾਂ ਵਿੱਚ ਇਹ ਸੱਤ ਸਾਗਰ ਲਿਖੇ ਹਨ- ਦੁੱਧ ਦਾ, ਦਹੀਂ ਦਾ, ਘੀ ਦਾ, ਇੱਖ ਦੇ ਰਸ ਦਾ, ਸ਼ਹਿਦ ਦਾ, ਮਿੱਠੇ ਪਾਣੀ ਦਾ, ਖਾਰੇ ਪਾਣੀ ਦ… ਸਪਤ ਸਮੁਦ੍ਰਦੇਖੋ, ਸਪਤਸਾਗਰ. ਸਪਤਸਰਦੇਖੋ, ਸਤਸਰ. "ਕਰਿ ਮਜਨੋ ਸਪਤਸਰੇ." (ਆਸਾ ਛੰਤ ਮਃ ੧) ਸਪਤ ਸਲੋਕੀ ਗੀਤਾਭਗਵਤ ਗੀਤਾ ਵਿੱਚੋਂ ਸਾਰਰੂਪ ਸੱਤ ਸਲੋਕਾਂ ਦਾ ਪਾਠ. "ਬਾਬੇ ਕਹਿਆ ਮੈ ਸਪਤ ਸਲੋਕੀ ਗੀਤਾ ਪੜ੍ਹਦਾ ਹਾਂ." (ਜਸਾ) ਗੀਤਾ ਦੇ ਇਹ ਸੱਤ ਸਲੋਕ ਹਨ- (੧) ਓ… ਸਪਤ ਧਾਰਾਆਨੰਦਪੁਰ ਦੇ ਆਸ ਪਾਸ ਦੇ ਸੱਤ ਪਹਾੜੀ ਰਾਜ, ਜੋ ਪਹਾੜ ਦੀ ਧਾਰਾ ਕਰਕੇ ਵੱਖ ਵੱਖ ਹੋਏ ਹੋਏ ਹਨ. "ਸਪਤ ਧਾਰ ਸਭ ਧੂਰਿ ਮਿਲਾਓ." (ਪੰਪ੍ਰ) ਸਾਰੇ ਪਹਾੜੀ… ਸਪਤਸੁਰਦੇਖੋ, ਸਾਤ ਸੁਰ ਅਤੇ ਸ੍ਵਰ. ਸਪਤਸ੍ਰਿੰਗਸੰ. शतशृङ्ग- ਸ਼ਤਸ਼੍ਰਿੰਗ. ਹਿਮਾਲਯ ਦੀ ਧਾਰਾ ਵਿੱਚ ਬਦਰੀਨਾਰਾਇਣ ਦੇ ਕੋਲ ਇੱਕ ਪਹਾੜ. ਦੇਖੋ, ਹੇਮਕੂਟ. "ਸਪਤਸ੍ਰਿੰਗ ਤਿਹ ਨਾਮ ਕਹਾਵਾ। ਪੰਡੁ ਰਾਜ … ਸਪਤਕਸੰ. सप्ताक. ਸੰਗ੍ਯਾ- ਸੱਤ ਦਾ ਸਮੁਦਾਯ। ੨. ਸੱਤ ਸੁਰਾਂ ਦਾ ਇਕੱਠ. ਸ ਰ ਘ ਮ ਪ ਧ ਨ। ੩. ਵਿ- ਸੱਤ ਗਿਣਤੀ ਵਾਲਾ. ਸਪਤ ਕੁਕਰਮਦੇਖੋ, ਸੱਤ ਕੁਕਰਮ. ਸਪਤ ਜਿਹਵਾਸੰ. सप्तजिह्व. ਸੰਗਯਾ- ਸੱਤ ਜੀਭਾ ਵਾਲਾ ਅਗਨਿ. ਅਗਨਿ ਦੀਆ ਸੱਤ ਲਾਟਾ ਮੰਨੀਆ ਹਨ- ਕਾਲੀ, ਕਰਾਲੀ, ਮਨੋਜਵਾ, ਸੁਲੋਹਿਤਾ, ਸੁਧੂਮ੍ਰਵਰਣਾ, ਉਗ੍ਰਾ … ਸਪਤ ਜਵਾਲਸੰ. सप्तजिह्व. ਸੰਗ੍ਯਾ- ਸੱਤ ਜੀਭਾਂ ਵਾਲਾ ਅਗਨਿ. ਅਗਨਿ ਦੀਆਂ ਸੱਤ ਲਾਟਾ ਮੰਨੀਆਂ ਹਨ- ਕਾਲੀ, ਕਰਾਲੀ, ਮਨੋਜਵਾ, ਸੁਲੋਹਿਤਾ, ਸੁਧੂਮ੍ਰਵਰਣਾ, ਉਗ… ਸਪਤਦਲਸੰਗ੍ਯਾ- ਸਪ੍ਤ ਪਰਣ (ਸਤ ਪੁੜਾ) ਨਾਮਕ ਬਿਰਛ, ਜਿਸ ਦੇ ਪੱਤੇ ਵਿਆਹ ਸਮੇਂ ਸੁਹਾਗਪਿਟਾਰੀ ਵਿੱਚ ਹਿੰਦੂ ਪਾਉਂਦੇ ਹਨ. L. Alstonia Scholaris. "ਸਪ… ਸਪਤ ਦੀਪਸੰ. सप्तद्बीप. ਸੱਤ ਦ੍ਵੀਪ (ਟਾਪੂ). ਪ੍ਰਿਥਿਵੀ- ਮੰਡਲ ਦੇ ਸੱਤ ਉਹ ਭਾਗ, ਜੋ ਭਾਗਵਤ ਆਦਿ ਪੁਰਾਣਾਂ ਨੇ ਸੱਤ ਸਮੁੰਦਰਾਂ ਤੋਂ ਘਿਰੇ ਹੋਏ ਮੰਨੇ ਹਨ… ਸਪਤ ਨਾੜੀ ਚਕ੍ਰਜੋਤਿਸ ਵਿੱਚ ਮੰਨਿਆ ਸਪਤ ਨਾੜੀ ਚਕ੍ਰ, ਜਿਸ ਅਨੁਸਾਰ ਅਨੇਕ ਮੁਹੂਰਤ ਥਾਪੇ ਜਾਂਦੇ ਹਨ. (੧) ਸੂਰਜ ਦੀ ਵਾਯੁ ਨਾੜੀ, ਜਿਸ ਵਿੱਚ ਰੋਹਿਣੀ, ਸ੍ਵਾਤਿ, ਜ… ਸਪਤਨੀਦਖੋ, ਸਉਕਣ. ਸਪਤ ਪਰਣਦੇਖੋ, ਸਪਤ ਦਲ. ਸਪਤ ਪਰਬਤਸੱਤ ਦ੍ਵੀਪਾਂ ਦੇ ਸੱਤ ਪ੍ਰਸਿੱਧ ਪਹਾੜ, ਜਿਨ੍ਹਾਂ ਦੇ ਨਾਮ ਭਾਗਵਤ ਵਿੱਚ ਇਹ ਲਿਖੇ ਹਨ- ਹਿਮਵਾਨ, ਹੇਮਕੂਟ, ਨਿਸਦ, ਮੇਰੁ, ਚੈਤ੍ਰ, ਕਰ੍‍ਣੀ ਅਤੇ ਸ਼੍… ਸਪਤ ਪਾਤਾਲਸੱਤ ਪਾਤਾਲ ਲੋਕ. ਹੇਠਲੇ ਸੱਤ ਲੋਕ. ਅਤਲ, ਵਿਤਲ, ਸੁਤਲ, ਰਸਾਤਲ, ਤਲਾਤਲ, ਮਹਾਤਲ, ਪਾਤਾਲ. ਦੇਖੋ, ਚੌਦਾਂ ਲੋਕ. ਸਪਤ ਪਾਤਾਲ ਕੀ ਬਾਣੀ(ਸ੍ਰੀ ਬੇਣੀ) ਵਾ- ਸੱਤਵੇਂ ਪਾਤਾਲ ਤੋਂ ਆਈ ਧੁਨਿ. ਭਾਵ- ਬਹੁਤ ਹੀ ਕਮਜ਼ੋਰ ਆਵਾਜ਼, ਜੋ ਮੁਸ਼ਕਲ ਨਾਲ ਸੁਣੀ ਜਾਵੇ. ਸਪਤ ਪੁਰੀਦੇਖੋ, ਸੱਤ ਪੁਰੀਆਂ. ਸਪਤ ਭੂਮਿਕਾਚਿੱਤ ਦੀਆਂ ਸੰਤ ਹਾਲਤਾਂ ਗ੍ਯਾਨ ਅਵਸ੍‍ਥਾ ਦੀਆਂ ਸੱਤ ਮੰਜ਼ਿਲਾਂ. ਯੋਗ ਅਤੇ ਵੇਦਾਂਤ ਸ਼ਾਸਤ੍ਰ ਨੇ ਇਹ ਸੱਤ ਭੂਮਿਕਾ ਲਿਖੀਆਂ ਹਨ- (੧) ਸ਼ੁਭੇੱਛਾ. ਉੱਤਮ… ਸਪਤਮਵਿ- ਸੱਤਵਾਂ. ਸਪ੍ਤਮ. ਹਫ਼ਤਮ. ਦੇਖੋ, ਅੰ. Seventh. ਸਪਤ ਮਾਤਾਸੰ. सप्तमातृका ਸੱਤ ਦੇਵੀਆਂ, ਜਿਨ੍ਹਾਂ ਦਾ ਪੂਜਨ ਹਿੰਦੂਮਤ ਅਨੁਸਾਰ ਵਿਆਹ ਆਦਿ ਸ਼ੁਭ ਕਰਮਾਂ ਸਮੇਂ ਹੁੰਦਾ ਹੈ. ਇਨ੍ਹਾਂ ਦੇ ਨਾਉਂ ਹਨ- ਬ੍ਰਾਹਮੀ੍,… ਸਪਤਮੀਸੰਗ੍ਯਾ- ਸਪ੍ਤਮੀ. ਚੰਦ੍ਰਮਾ ਦੇ ਦੋਹਾਂ ਪੱਖਾਂ ਦੀ ਸੱਤਵੀਂ ਤਿਥਿ. "ਸਪਤਮਿ ਸੰਚਹੁ ਨਾਮਧਨ." (ਗਉ ਥਿਤੀ ਮਃ ੫) "ਸਪਤਮੀ ਸਤਿ ਸੰਤੋਖ ਸਰੀਰ." (ਬਿਲਾ… ਸਪਤ ਰਿਸੀਸੰ. सप्तर्षि- ਸਪਤਸਿੰ. ਮਹਾਭਾਰਤ ਅਨੁਸਾਰ ਸੱਤ ਮਹਾਨ ਰਿਖੀ. ਮਰੀਚਿ, ਅਤਿ੍ਰ, ਪੁਲਹ, ਪੁਲਸਤਯ, ਹਤੁ, ਅੰਗਿਰਾ ਅਤੇ ਵਸਿਸਤ. ਸ਼ਤਪਥ ਬ੍ਰਾਹਮਣ ਵਿ… ਸਪਤ ਰਿਖੀਸੰ. सप्तर्षि- ਸਪ੍ਤਿਰ੍ਸ. ਮਹਾਭਾਰਤ ਅਨੁਸਾਰ ਸੱਤ ਮਹਾਨ ਰਿਖੀ. ਮਰੀਚਿ, ਅਤ੍ਰਿ, ਪੁਲਹ, ਪੁਲਸਤ੍ਯ, ਕ੍ਰਤੁ, ਅੰਗਿਰਾ ਅਤੇ ਵਸਿਸ੍ਠ. ਸ਼ਤਪਥ ਬ੍ਰਾ… ਸਪਤ ਵਾਯੁਦੇਖੋ, ਵਾਯੁ ਸ਼ਬਦ. ਸਪਤਾਸਸੰ. सप्तशव- ਸਪਤਾਸ਼੍ਵ. ਸੰਗਯਾ- ਸੱਤ ਮੂੰਹੇਂ ਘੋੜੇ ਵਾਲਾ ਸੂਰਜ. "ਸੁਤਾ ਸਪਤਾਸੁ ਕੀ." (ਗੁਪ੍ਰਸੂ) ਸੂਰਜ ਦੀ ਪੁਤ੍ਰੀ ਜਮੁਨਾ. "ਕਿਤ ਪਟਬੀਜਨ ਕਿ… ਸਪਤਾਸੁਸੰ. सप्तश्व- ਸਪ੍ਤਾਸ਼੍ਵ. ਸੰਗ੍ਯਾ- ਸੱਤ ਮੂੰਹੇਂ ਘੋੜੇ ਵਾਲਾ ਸੂਰਜ. "ਸੁਤਾ ਸਪਤਾਸੁ ਕੀ." (ਗੁਪ੍ਰਸੂ) ਸੂਰਜ ਦੀ ਪੁਤ੍ਰੀ ਜਮੁਨਾ. "ਕਿਤ ਪਟਬੀਜਨ … ਸਪਤਾਂਸੁਸੰ. सप्तश्व- ਸਪ੍ਤਾਸ਼੍ਵ. ਸੰਗ੍ਯਾ- ਸੱਤ ਮੂੰਹੇਂ ਘੋੜੇ ਵਾਲਾ ਸੂਰਜ. "ਸੁਤਾ ਸਪਤਾਸੁ ਕੀ." (ਗੁਪ੍ਰਸੂ) ਸੂਰਜ ਦੀ ਪੁਤ੍ਰੀ ਜਮੁਨਾ. "ਕਿਤ ਪਟਬੀਜਨ … ਸਪਤਾਸੁ ਸੁਤਾਜਮੁਨਾ. ਦੇਖੋ, ਸਪਤਾਸੁ. ਸਪਤਾਹਸੰ. सप्ताह. ਸੰਗਯਾ- ਸਪਤ- ਅਹਨ੍. ਸਤਵਾਰਾ. ਸਾਤਾ. ਹਫਤਾ। ੨. ਸੱਤ ਦਿਨਾ ਵਿੱਚ ਹੋਣ ਵਾਲਾ ਕਰਮ. ਜੈਸੇ- ਸਪਤਾਹ ਪਾਠ. ਸਪਤਾਹਕਸੰ. सप्ताह. ਸੰਗ੍ਯਾ- ਸਪ੍ਤ-ਅਹਨ੍‌. ਸਤਵਾਰਾ. ਸਾਤਾ. ਹਫਤਾ। ੨. ਸੱਤ ਦਿਨਾਂ ਵਿੱਚ ਹੋਣ ਵਾਲਾ ਕਰਮ. ਜੈਸੇ- ਸਪਤਾਹ ਪਾਠ. ਸਪਤਾਹ ਪਾਠਦੇਖੋ, ਸਪਤਾਹ ੨. ਸਪਤਤਿਦੇਖੋ, ਸਤਰ ੩. ਦੇਖੋ, ਅੰ. Seventy. ਸਪੱਤਾਵਿ- ਸ- ਪ੍ਰਤਿਸ੍ਠਾ. ਇੱਜ਼ਤ ਵਾਲਾ. ਪਤਵੰਤਾ. ਸੰਪਤਾਸੰ. ਧਵ ਸ਼ ਸੰਗ੍ਯਾ- (ਸੰ- ਪਦ) ਬਹੁਤ ਪਦਵੀ. ਬਡਾ ਐਸ਼ਰਯ. “ਸੰਪਤ ਹਰਖ ਨ ਆਪਤ ਦੂਖਾ." (ਗਉ ਮਃ ੫) “ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾਇਓ.” …

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.