ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਯੋਗੀਸੰ. योगिन्. ਵਿ- ਯੋਗ ਵਾਲਾ. ਦੇਖੋ, ਯੁਜ ਧਾ। ੨. ਸੰਗ੍ਯਾ- ਆਤਮਾ ਵਿੱਚ ਮਨ ਜੋੜਨ ਵਾਲਾ ਪੁਰਖ। ੩. ਗੋਰਖਪੰਥੀ ਸਾਧਾਂ ਦਾ ਇੱਕ ਫਿਰਕਾ. ਦੇਖੋ, ਜੋ… ਯੋਗਦੇਖੋ, ਯੁਜ੍‌ ਧਾ. ਸੰਗ੍ਯਾ- ਸੰਯੋਗ. ਜੜ. ਮਿਲਾਪ। ੨. ਉਪਾਯ. ਜਤਨ। ੩. ਚਿੱਤ ਦੀ ਵ੍ਰਿੱਤਿ ਦਾ ਰੋਕਣਾ. योगश्चित्त्वृत्ति् निरोधः (ਪਾਤੰਜਲ ਦ… ਯੋਗੀਆਂ ਦੇ ਪੰਥਦੇਖੋ, ਬਾਰਹ ੨. ਯੋਗੀਸ਼ਵਿ- ਯੋਗੀਆ ਦਾ ਈਸ਼੍ਵਰ. ਯੋਗਿਰਾਜ। ੨. ਸੰਗਯਾ- ਸ਼ਿਵ। ੩. ਯਾਗਯਵਲਕਯ ਮੁਨੀ। ੪. ਗੋਰਖਨਾਥ। ੫. ਬਾਬਾ ਸ਼੍ਰੀਚੰਦ ਜੀ. ਯੋਗਨਿਦ੍ਰਾਸੰਗ੍ਯਾ- ਸਮਾਧਿ. ਯੋਗਾਭ੍ਯਾਸ ਦੀ ਨੀਂਦ। ੨. ਮਹਾਮਾਯਾ, ਜੋ ਜਗਤ ਨੂੰ ਲਯ ਕਰਕੇ ਸ਼ਾਂਤ ਹੋ ਜਾਂਦੀ ਹੈ। ੩. ਵਿਸਨੁ ਦੀ ਉਹ ਸ੍ਵਪਨ ਅਵਸਥਾ, ਜਦ ਸੰਸਾਰ… ਯੋਗਨਿਧਿਜੋਗ ਦਾ ਖਜਾਨਾ। ੨. ਸਤਿਗੁਰੂ। ੩. ਕਰਤਾਰ. "ਸਹਜ ਜੋਗਨਿਧਿ ਪਾਵਉ." (ਆਸਾ ਮਃ ੧) ੪. ਰਾਵਲਪਿੰਡੀ ਭਾਈ ਬੂਟਾ ਸਿੰਘ ਹਕੀਮ ਦੀ ਧਰਮਸਾਲਾ ਇੱਕ ਪੁਰਾਣੀ… ਯੋਗ੍ਯਤਾਸੰ. ਸੰਗ੍ਯਾ- ਲਾਇਕਪੁਣਾ. ਲਿਆਕਤ। ੨. ਤਾਕਤ. ਸ਼ਕਤਿ। ੩. ਸ਼ਬਦਾਂ ਦੇ ਅਰਥਬੋਧ ਦਾ ਸਾਧਨ. ਅਰਥਾਤ ਪਦਾਰਥਾਂ ਦੇ ਪਰਸਪਰ ਸੰਬੰਧ ਵਿੱਚ ਰੁਕਾਵਟ ਅਤੇ ਅਯੋ… ਯੋਗਦਰ੍ਸ਼ਨਦੇਖੋ, ਯੋਗਸ਼ਾਸਤ੍ਰ. ਯੋਗਮਾਯਾਸੰ. ਸੰਗ੍ਯਾ- ਜਗਤ ਰਚਣ ਵਾਲੀ ਈਸ਼੍ਵਰ ਦੀ ਸ਼ਕਤਿ। ੨. ਦੁਰਗਾ. ਪਾਰਵਤੀ. ਯੋਗਾਸਨਯੋਗਸਾਧਨਾ ਲਈ ਆਸਣ ਲਾਉਣ ਦੇ ਪ੍ਰਕਾਰ. ਬੈਠਣ ਦੇ ਤਰੀਕੇ. ਇਹ ਪਸ਼ੂ ਪੰਖੀਆਂ ਦੀ ਬੈਠਕ ਤੋਂ ਲਏ ਗਏ ਹਨ, ਜਿਵੇਂ- ਸਿੰਹਾਸਨ, ਮਯੂਰਾਸਨ, ਉਸ੍ਟ੍ਰਾਸਨ, … ਯੋਗਾਰੂਢਸੰ. ਉਹ ਯੋਗੀ, ਜੋ ਯੋਗ ਪੁਰ ਸਵਾਰ ਹੋ ਗਿਆ ਹੈ, ਜੋ ਇੰਦ੍ਰੀਆਂ ਦੇ ਵਿਸਿਆਂ ਵਿੱਚ ਮਗਨ ਨਹੀਂ ਹੁੰਦਾ ਅਰ ਜਿਸ ਨੇ ਸਾਰੇ ਸੰਕਲਪਾਂ ਦਾ ਤਿਆਗ ਕੀਤਾ ਹ… ਯੋਗਿਕਸੰ. ਵਿ- ਉਹ ਸ਼ਬਦ, ਜੋ ਧਾਤੁ ਅਤੇ ਪ੍ਰਤਯਯ ਦੇ ਸੰਬੰਧ ਕਰਕੇ ਅਰਥ ਦੇਵੇ, ਜੈਸੇ- ਪਾਚਕ. ਜੋ ਪਾਚਨ ਕਰੇ, ਉਹ ਪਾਚਕ (ਲਾਗਰੀ).

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.