ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਮੈਨੀਵਿ- ਮੈਨ (ਮੋਮ) ਦਾ ਬਣਿਆ ਹੋਇਆ, ਮੋਮੀ। ੨. ਮਦਨ (ਕਾਮ) ਨਾਲ ਹੈ. ਜਿਸ ਦਾ ਸੰਬੰਧ ੩. ਸੰਗ੍ਯਾ- ਖਤ੍ਰੀਆਂ ਦੀ ਇੱਕ ਜਾਤਿ.
ਮੇਨਮੇਨਕਾ ਦਾ ਪਿਤਾ ਵ੍ਰਿਸਨਾਸ਼੍ਵ.
ਮੈਨਮੋਮ. ਦੇਖੋ, ਮੈਣ. "ਮੈਨਦੰਤ ਨਿਕਸੇ ਗੁਰਬਚਨੀ, ਸਾਰੁ ਚਬਿ ਚਬਿ ਹਰਿਰਸੁ ਪੀਜੈ." (ਕਲਿ ਅਃ ਮਃ ੪) ੨. ਮਦਨ. ਕਾਮ। ੩. ਪ੍ਰਭਾ. ਸ਼ੋਭਾ. "ਮੈਨ ਗਈ ਉਡਕ…
ਮੈਨੀਸੰਗਤਿਪਟਨਾ ਨਿਵਾਸੀ ਫਤੇ ਚੰਦ ਮੈਨੀ (ਗੋਤ੍ਰ ਦਾ) ਖਤ੍ਰੀ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਸਿੱਖ ਹੋਇਆ. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਬਾਲ ਲੀਲ੍ਹਾ…
ਮੇਨਕਾਸੰ. ਸੰਗ੍ਯਾ- ਹਿਮਾਲਯ ਦੀ ਇਸਤ੍ਰੀ. ਗੰਗਾ ਅਤੇ ਸਤੀ ਦੀ ਮਾਤਾ. ਮੇਨਾ। ੨. ਸ੍ਵਰਗ ਦੀ ਇੱਕ ਅਪਸਰਾ. ਦੇਖੋ, ਸਕੁੰਤਲਾ ਅਤੇ ਹੀਰ। ੩. ਰਿਗਵੇਦ ਅਨੁਸਾਰ…
ਮੇਨਾਦੇਖੋ ਮੇਨਕਾ ੧। ੨. ਪਿਤਰਾਂ ਦੇ ਮਨ ਤੋਂ ਉਪਜੀ ਇੱਕ ਕੰਨ੍ਯਾ.
ਮੈਨਸ਼ਤ੍ਰੂਮਦਨ (ਕਾਮ) ਦਾ ਵੈਰੀ, ਸ਼ਿਵ.
ਮੈਨਸਿਲਸੰ. मनः शिला- ਮਨਃ ਸਿਲਾ. ਖਾਨਿ ਤੋਂ ਪੈਦਾ ਹੋਈ ਇੱਕ ਉਪ ਧਾਤੁ, ਜੋ ਅਨੇਕ ਦਵਾਈਆਂ ਵਿੱਚ ਵਰਤੀਦੀ ਹੈ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਕਫਨਾਸ਼ਕ ਅਤ…
ਮੈਨਕਲਾਦੇਖੋ, ਮੇਨਕਾ। ੨. ਰਾਧਾ ਅਤੇ ਕ੍ਰਿਸਨ ਜੀ ਦੀ ਇੱਕ ਸਖੀ. "ਮੈਨਕਲਾ ਇਕ ਮੈਨ ਕੀ ਮੂਰਤਿ." (ਕ੍ਰਿਸਨਾਵ) ੩. ਮਦਨਕਲਾ. ਕਾਮਕਲਾ.
ਮੈਨਕਾਦੇਖੋ, ਮੇਨਕਾ.
ਮੈਨਕੇਤੂਮਦਨ (ਮੈਨ) ਦੀ ਧੁਜਾ ਵਿੱਚ ਰਹਿਣ ਵਾਲਾ, ਮੱਛ. (ਸਨਾਮਾ) 1035 ''व्यहाद्धसन्त शारद…
ਮੈਨਕੇਤੂ ਤ੍ਰਾਣਮੈਨਕੇਤੁ (ਮੱਛ) ਨੂੰ ਪਨਾਹ ਦੇਣ ਵਾਲਾ, ਤਾਲ. ਸਮੁੰਦਰ. (ਸਨਾਮਾ)
ਮੈਨਤਾਮਦਨ (ਕਾਮ) ਦਾ ਭਾਵ. ਰਾਮ ਦਾ ਅਸਰ. "ਜਬ ਤਿਂਹ ਅੰਗ ਮੈਨਤਾ ਭਈ." (ਚਰਿਤ੍ਰ ੨੮੮)
ਮੈਨ ਦੁਆਬਦੇਖੋ, ਮੈਣਦੁਆਬ.
ਮੈਨਦੁਲਾਰੀਮਦਨ (ਕਾਮ) ਦੀ ਲਾਡਲੀ ਇਸਤ੍ਰੀ, ਰਤਿ. "ਤਹਿ ਸਮ ਰੂਪ ਨ ਮੈਨਦੁਲਾਰੀ." (ਚਰਿਤ੍ਰ ੨੬੭)
ਮੈਨਪ੍ਰਭਾਮਦਨ (ਕਾਮ) ਜੇਹੀ ਹੈ ਸ਼ੋਭਾ (ਸੁੰਦਰਤਾ) ਜਿਸ ਦੀ, ਐਸੀ ਕ੍ਰਿਸਨ ਜੀ ਅਤੇ ਰਾਧਾ ਦੀ ਸਹੇਲੀ. "ਮੈਨਪ੍ਰਭਾ ਹਰਿ ਪਾਸ ਹੁਤੀ." (ਕ੍ਰਿਸਨਾਵ)
ਮੈਨਭੋਗਮਦਨ ਭੋਗ. ਮੈਥੁਨ. ਇਸਤ੍ਰੀ ਪੁਰਖ ਦਾ ਸੰਗਮ.
ਮੈਨਵਤੀਮਦਨਵਤੀ. ਰਤਿ ਦਾ ਅਵਤਾਰ ਸੰਬਰ ਦੀ ਰਾਣੀ, ਜਿਸ ਨੇ ਕ੍ਰਿਸਨ ਜੀ ਦੇ ਪੁਤ੍ਰ ਪ੍ਰਦ੍ਯੁਮਨ ਨੂੰ ਪਤਿ ਧਾਰਨ ਕੀਤਾ. "ਮੈਨਵਤੀ ਤਬ ਬੈਨ ਸੁਨਾਏ." (ਕ੍ਰਿਸ…
ਮੈਨਾਸੰਗ੍ਯਾ- ਸਾਰਿਕਾ. ਗੁਟਾਰ ਜਾਤਿ ਦੀ ਇੱਕ ਚਿੜੀ, ਜੋ ਮਨੁੱਖ ਦੀ ਬੋਲੀ ਦੀ ਨਕਲ ਕਰਨ ਵਿੱਚ ਪ੍ਰਸਿੱਧ ਹੈ। ੨. ਦੇਖੋ, ਮੇਨਾ ੨। ੩. ਰਾਜਾ ਰਸਾਲੂ ਦੀ ਇ…
ਮੈਨਾਕਮੇਨਕਾ ਤੋਂ ਹਿਮਾਲਯ ਦਾ ਪੁਤ੍ਰ ਇੱਕ ਪਹਾੜ, ਜੋ ਪਰਾਣਾਂ ਅਨੁਸਾਰ ਕੈਲਾਸ ਦੇ ਉੱਤਰ ਵੱਲ ਹੈ. ਰਾਮਾਯਣ ਵਿੱਚ ਲੇਖ ਹੈ ਕਿ ਇਹ ਇੰਦ੍ਰ ਤੋਂ ਡਰਕੇ ਸਮੁੰਦ…
ਮੈਨਾਕ ਅਰਿਇੰਦ੍ਰ. ਦੇਖੋ, ਮੈਨਾਕ.
ਮੈਨਾਕਪੁਰਭਾਈ ਸੰਤੋਖਸਿੰਘ ਨੇ ਲਿਖਿਆ ਹੈ ਕਿ ਇਸ ਨਾਉਂ ਦੇ ਟਾਪੂ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਨੇ ਭਾਈ ਬਿਧੀਚੰਦ ਨੂੰ ਗੁਰਮਤ ਦਾ ਪ੍ਰਚਾਰ ਕਰਨ ਲਈ ਭੇਜਿਆ ਸ…
ਮੈਨਾਵਤੀਗੋਪੀਚੰਦ ਦੀ ਮਾਤਾ.
ਮੈਨੋਮੁਝੇ. ਮੇਰੇ ਤਾਈਂ. "ਸਤਿਗੁਰਿ ਮੈਨੋ ਏਕੁ ਦਿਖਾਇਆ." (ਬਸੰ ਮਃ ੩)
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.