ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਮਰਸੰ. ਸੰਗ੍ਯਾ- ਮੌਤ. ਮ੍ਰਿਤ੍ਯੁ। ੨. ਸੰਸਾਰ. ਜਗਤ। ੩. ਪ੍ਰਿਥਿਵੀ। ੪. ਫ਼ਾ. [مر] ਵਿ- ਖਾਸ. ਵਿਸ਼ੇਸ.
ਮਰਿਮਰਕੇ. "ਮਰਿ ਜੰਮਹਿ ਫਿਰਿ ਵਾਰੋਵਾਰਾ." (ਗਉ ਅਃ ਮਃ ੩)
ਮਰੀਸੰਗ੍ਯਾ- ਮਾਰੀ. ਵਧਾ. ਦੇਖੋ, ਮਰਕ ਅਤੇ ਅੰ. murrain "ਇਸ ਪ੍ਰਕਾਰ ਪੁਰ ਮਰੀ ਹਟਾਈ." (ਗੁਪ੍ਰਸੂ) ੨. ਰਾਵਲਪਿੰਡੀ ਜਿਲੇ ਦਾ ਇੱਕ ਪਹਾੜੀ ਸਟੇਸ਼ਨ, ਜ…
ਮਰੂਦੇਖੋ, ਮਰੁ ੨. "ਮਰੂ ਦੁਰਗ ਮੇ ਹੋਇ ਪ੍ਰਵੇਸਾ." (ਗੁਪ੍ਰਸੂ) ਨੀਤਿ ਵਿੱਚ ਰਾਜੇ ਨੂੰ ਪਰੁਦਰ੍ਗ ਬਣਾਉਣਾ ਭੀ ਲਿਖਿਆ ਹੈ, ਜਿੱਥੇ ਪਾਣੀ ਨਾ ਮਿਲਣ ਦੇ …
ਮਰੂੰਮਰਕੇ. ਮਸੀਂ. ਔਖ (ਕਠਿਨਾਈ) ਨਾਲ. "ਗਹ੍ਯੋ ਮਰੂੰ ਕਸ ਜਤਨ ਬਨਾਏ." (ਗੁਪ੍ਰਸੂ)
ਮ੍ਰਿਸੰ. मृ. ਧਾ- ਮਰਨਾ, ਦੇਹ ਤ੍ਯਾਗ ਕਰਨਾ, ਵਧ (ਕਤਲੀ) ਕਰਨਾ, ਰੋਗੀ ਹੋਣਾ.
ਮਰਦੁਮਸ਼ੁਮਾਰੀਫ਼ਾ. [مردُمشُماری] ਸੰਗ੍ਯਾ- ਜਨ ਸੰਖ੍ਯਾ. ਦੇਸ਼ ਦੇ ਆਦਮੀਆਂ ਦੀ ਗਿਣਤੀ. ਮਨੁਸ਼੍ਯ ਗਣਨਾ. Census ਮਰਦੁਮਸ਼ੁਮਾਰੀ ਦੀ ਰੀਤਿ ਪਹਿਲਾਂ ਰੋਮ ਤੋਂ ਚੱਲੀ…
ਮਰੋਦਧਿਸੰ. ਮਹੋਦਧਿ. ਸੰਗਯਾ- ਬਹੁਤ ਪਾਣੀ ਧਾਰਨ ਵਾਲਾ, ਸਮੁੰਦਰ. "ਅਨਲ ਅਗਮ ਜੈਸੇ ਲਹਰਿ ਮਇਓਦਧਿ." (ਸੋਰ ਰਵਿਦਾਸ) ਅਨਿਲ (ਪਵਨ) ਦੇ ਸੰਯੋਗ ਕਰਕੇ ਜੈਸੇ ਮ…
ਮਰਉਮਰੋ। ੨. ਮਰਉਂ. ਮਰਾਂ. "ਮਰਉ ਤ ਹਰਿ ਕੈ ਦ੍ਵਾਰਿ." (ਸ. ਕਬੀਰ)
ਮਰਸਸੰ. मर्श. ਸੰਗ੍ਯਾ- ਸਲਾਹ. ਮੰਤ੍ਰ. ਮਸ਼ਵਰਾ। ੨. ਸੰ. मर्ष. ਧੀਰਯ. ਬਰਦਾਸ਼੍ਤ। ੩. ਛਿਮਾ.
ਮਰਸਨਮਰਨਗੇ. ਮਰੂਗਾ. "ਅੰਧ ਘੋਰ ਸਾਗਰ ਨਹੀ ਮਰਸਨ." (ਕਾਨ ਮਃ ੫) "ਮਰਸੀ ਹੋਇ ਵਿਡਾਣਾ." (ਸੂਹੀ ਅਃ ਮਃ ੧) ੨. ਸੰ. ਮਸ਼ੰਨ. ਸੰਗਯਾ- ਨਿਰਣਾ. ਵਿਚਾਰ. ਇ…
ਮਰਸੀਮਰਨਗੇ. ਮਰੂਗਾ. "ਅੰਧ ਘੋਰ ਸਾਗਰ ਨਹੀ ਮਰਸਨ." (ਕਾਨ ਮਃ ੫) "ਮਰਸੀ ਹੋਇ ਵਿਡਾਣਾ." (ਸੂਹੀ ਅਃ ਮਃ ੧) ੨. ਸੰ. ਮਰ੍ਸ਼ਨ. ਸੰਗ੍ਯਾ- ਨਿਰਣਾ. ਵਿਚਾਰ.…
ਮਰਸੀਆਫਾ. مر?یہ ਮਰਸੀਯਹ. ਸੰਗਯਾ- ਰਸੀ (ਮਰੁਦੇ ਪੁਰ ਰੋਣ ਅਥਵਾ ਉਸ ਦੇ ਗੁਣ ਪ੍ਰਗਟ ਕਰਨ) ਦੀ ਹਿਯਾ. ਮਾਤਮੀਗੀਤ. ਅਲਾਹਣੀ। ੨. ਖਾਸ ਕਰਕੇ ਉਹ ਗੀਤ, ਜ…
ਮਰਸੀਹਾਫ਼ਾ. [مرثیہ] ਮਰਸੀਯਹ. ਸੰਗ੍ਯਾ- ਰਸੀ (ਮੁਰਦੇ ਪੁਰ ਰੋਣ ਅਥਵਾ ਉਸ ਦੇ ਗੁਣ ਪ੍ਰਗਟ ਕਰਨ) ਦੀ ਕ੍ਰਿਯਾ. ਮਾਤਮੀਗੀਤ. ਅਲਾਹਣੀ। ੨. ਖਾਸ ਕਰਕੇ ਉਹ ਗ…
ਮਰਹਟਸੰ. ਮ੍ਰਿਤਘੱਟ. ਸੰਗ੍ਯਾ- ਮੁਰਦਾਘਾਟ. ਨਦੀ ਕਿਨਾਰੇ ਮੁਰਦਾ ਫੂਕਣ ਦੀ ਥਾਂ। ੨. ਸ਼ਮਸ਼ਾਨ. ਮੁਰਦੇ ਜਲਾਉਣ ਦੀ ਥਾਂ, "ਮਰਹਟ ਲਗਿ ਸਭੁ ਲੋਗ ਕੁਟੰਬੁ." (…
ਮਰਹਟਾਦੇਖੋ, ਮਹਾਰਾਸ੍ਟ੍ਰ। ੨. ਇੱਕ ਛੰਦ. ਦੇਖੋ, ਲੱਛਣ 'ਮਨਹਰੀ' ਦਾ. ਉਦਾਹਰਣ- ਹੋਰਤ ਸੁਤ ਕਾਲੂ, ਹਰਖ ਬਿਸਾਲੂ, ਪਢਨੋਚਿਤ ਮਨ ਜਾਨ, ਹਮ ਕਾਜ ਵਿਸੇਖਾ, …
ਮਰਹਮਅ਼. [مرہم] ਸੰਗ੍ਯਾ- ਮਲ੍ਹਮ. ਜਖ਼ਮ ਹੱਛਾ ਕਰਨ ਦਾ ਲੇਪ.
ਮਰਹਮਤਦੇਖੋ, ਮਿਹਰਾਮਤ.
ਮਰਹਰੀਦੇਖੋ, ਮਨਹਰੀ ੨. .
ਮਰਹਲਾਅਿ. مرحلہ ਸੰਗਯਾ- ਰਹਿਲ (ਕੁਚ ਕਰਨ) ਦੀ ਹਿਯਾ. ਪ੍ਰਸਥਾਨ। ੨. ਮੰਜ਼ਿਲ. ਪੜਾਉ.
ਮਰਹੂਨਅ਼. [مرہوُن] ਵਿ- ਰਹਨ (ਗਹਿਣੇ) ਰੱਖਿਆ ਹੋਇਆ. ਗਿਰੋ ਰੱਖਿਆ ਹੋਇਆ. ਗਿਰਵੀ.
ਮਰਹੂਮਅ਼. [مرحوُم] ਵਿ- ਰਹ਼ਮ ਕੀਤਾ ਗਿਆ. ਜਿਸ ਪੁਰ ਕਰਤਾਰ ਨੇ ਕ੍ਰਿਪਾ ਕੀਤੀ ਹੈ। ੨. ਭਾਵ- ਮੋਇਆ ਹੋਇਆ.
ਮਰਕਸੰ. ਸੰਗ੍ਯਾ- ਮਾਰਨ ਵਾਲਾ, ਛੂਤ ਦਾ ਭਯੰਕਰ ਰੋਗ. ਵਬਾ. ਮਰੀ. ਪਲੇਗ (plague) ਆਦਿ। ੨. ਸੰ. मर्क. ਧਾ- ਜਾਣਾ, ਚਲਣਾ, ਉਛਲਣਾ। ੩. ਸੰਗ੍ਯਾ- ਮਰ੍…
ਮਰਕਜ਼ਅ਼. [مرکز] ਸੰਗ੍ਯਾ- ਰਕਜ਼ (ਨੇਜ਼ਾ ਗੱਡਣ) ਦਾ ਨਿਸ਼ਾਨ। ੨. ਭਾਵ- ਮੱਧਭਾਗ. ਪਰਕਾਰ ਦਾ ਇਕ ਸਿਰਾ ਗੱਡਕੇ ਦਾਯਰਾ ਖਿੱਚੀਦਾ ਹੈ, ਇਸ ਲਈ ਇਹ ਸੰਗ੍ਯਾ ਹੈ…
ਮਰਕਟਸੰ. ਮਰ੍ਕਟ. ਸੰਗ੍ਯਾ- ਬਾਨਰ. ਬੰਦਰ. "ਮਰਕਟ ਮੁਸਟਿ ਅਨਾਜ ਕੀ." (ਗਉ ਕਬੀਰ) ਦੇਖੋ, ਮਰ੍ਕਧਾ। ੨. ਦੇਖੋ, ਦੋਹਰੇ ਦਾ ਰੂਪ ੧੪.
ਮਰਕਟੀਸੰ. ਮਰ੍ਕਟੀ. ਸੰਗ੍ਯਾ- ਬਾਂਦਰੀ। ੨. ਲੰਗੂਰ ਦੀ ਮਦੀਨ। ੩. ਮੱਕੜੀ. ਦੇਖੋ, ਮਰ੍ਕਧਾ। ੪. ਪਿੰਗਲ ਦਾ ਇੱਕ ਪ੍ਰਤ੍ਯਯ, ਜਿਸ ਤੋਂ ਮਾਤ੍ਰਾ ਤੇ ਵਰਣਾਂ…
ਮਰਕਤਸੰ. ਸੰਗ੍ਯਾ- ਹਰੇ ਰੰਗ ਦੀ ਮਣਿ. ਸਬਜ਼ਾ Emerald. "ਮਰਕਤ ਮਣਿ ਭੂ ਚਿਤ੍ਰ ਸਹਾਈ." (ਨਾਪ੍ਰ)
ਮਰਕਬਅ਼. [مرکب] ਸੰਗ੍ਯਾ- ਰਕੂਬ (ਸਵਾਰ) ਹੋਇਆ ਜਾਵੇ ਜਿਸ ਪੁਰ. ਜਿਸ ਉੱਪਰ ਆਰੋਹਣ ਕਰੀਏ. ਸਵਾਰੀ. ਯਾਨ। ੨. ਰਥ ਗੱਡੀ ਸ਼ੁਤਰ ਘੋੜਾ ਆਦਿ. "ਰਵਾਂ ਕਰਦ ਮ…
ਮਰਕਾਆਮਰ੍ਕ. ਦੇਖੋ, ਸੰਡਾਮਰਕਾ.
ਮਰਕੁਮਅਿ. مرقوم ਵਿ- ਰਕਿਮ ਕੀਤਾ (ਲਿਖਿਆ ਹੋਇਆ). ੨. ਅਿ. مرکوم ਢੇਰੀ ਕੀਤਾ. ਤਹਿ ਪੁਰ ਤਹਿ ਲਾਇਆ ਹੋਇਆ। ੩. ਸੰਘਣਾ.
ਮਰਖਸੰ. ਮਰ੍ਸ. ਖਿਮਾ. ਬਰਦਾਸ਼੍ਤ.
ਮਰਖਣਦੇਖੋ, ਮਰਸਨ ੨- ੪.
ਮਰਗਮਰੇਗਾ. "ਕੋਊ ਕਹੈ ਇਹ ਮਰਗ ਅਬੈ ਹੀ." (ਪੰਪ੍ਰ) ੨. ਫ਼ਾ. [مرگ] ਸੰਗ੍ਯਾ- ਮੌਤ. ਮ੍ਰਿਤ੍ਯੁ. "ਮਰਗ ਸਵਾਈ ਨੀਹਿ." (ਸ. ਫਰੀਦ) ੩. ਅ਼. [مرغ] ਮਰਗ਼.…
ਮਰਗਸਤਾਣਫਾ. مرگستان ਮਰਗ- ਸਤਾ. ਸ਼ਮਸ਼ਾਨ ਭੂਮਿ. "ਮਰਗਸਤਾਣੀ ਚਿਤਿ ਧਰਿ." (ਸ. ਫਰੀਦ) ੨. ਦੇਖੋ, ਮਰਗਜ਼ਾਰ.
ਮਰਗਸਤਾਣੀਫ਼ਾ. ਮਰਗ ਸ੍ਰੀ. ਸ਼ਮਸ਼ਾਨ ਭੂਮਿ. “ਮਰਗਸਤਾਣੀ ਚਿਤਿ ਧਰਿ.”
(ਸ. ਫਰੀਦ) ੨. ਦੇਖੋ, ਮਰਗ਼ਜ਼ਾਰ.
ਮਰਗਸਤਾਨਫ਼ਾ. [مرگستان] ਮਰਗ- ਸ੍ਤਾਂ. ਸ਼ਮਸ਼ਾਨ ਭੂਮਿ. "ਮਰਗਸਤਾਣੀ ਚਿਤਿ ਧਰਿ." (ਸ. ਫਰੀਦ) ੨. ਦੇਖੋ, ਮਰਗ਼ਜ਼ਾਰ.
ਮਰਗਜ਼ਾਰਫਾ. مرغزار ਸੰਗਯਾ- ਮਰਗ (ਹਰੀ ਦੁੱਬ) ਵਾਲਾ ਥਾ. ਮਰਗਸਤਾ.
ਮਰਗੂਬਅਿ. مرغوب ਵਿ- ਰਗਬ (ਪਸੰਦ) ਕੀਤਾ.
ਮਰਘਟਮੁਰਦਾਘਾਟ. ਦੇਖੋ, ਮਰਹਟ. "ਮਰਘਟ ਲਉ ਸਭੁ ਲੋਗ ਕੁਟੰਬੁ ਭਇਓ." (ਸੋਰ ਕਬੀਰ)
ਮਰਚਸੰ. ਮਰਿਚ. ਸੰਗ੍ਯਾ- ਕਾਲੀ ਮਿਰਚ ਦਾ ਬੂਟਾ ਅਤੇ ਫਲ. "ਮਰਚ ਧਨਿਯ ਸੋਂ ਦਧਿ ਮਹਿ ਬੋਰੇ." (ਨਾਪ੍ਰ) ਲਾਲ ਅਤੇ ਕਾਲੀ ਮਰਿਚ ਦੋਵੇਂ ਗਰਮ ਖ਼ੁਸ਼ਕ ਹਨ. ਮਰ…
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.