ਮਰਸਨ

ਮਰਨਗੇ. ਮਰੂਗਾ. "ਅੰਧ ਘੋਰ ਸਾਗਰ ਨਹੀ ਮਰਸਨ." (ਕਾਨ ਮਃ ੫) "ਮਰਸੀ ਹੋਇ ਵਿਡਾਣਾ." (ਸੂਹੀ ਅਃ ਮਃ ੧) ੨. ਸੰ. ਮਸ਼ੰਨ. ਸੰਗਯਾ- ਨਿਰਣਾ. ਵਿਚਾਰ. ਇਮਤਿਹਾਨ। ੩. ਛੁਹਿਣਾ. ਸਪਰਸ਼। ੪. ਮਸੰਣ. ਛਿਮਾਪਨ ਕਰਨਾ। ੫. ਸਹਾਰਨਾ.

ਮਹਾਨ ਕੋਸ਼ — ਭਾਗ ੪, ਪੰਨਾ ੩੬੦

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.