ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਮਠਸੰ. मठ्- ਧਾ- ਰਹਿਣਾ, ਵਿਚਾਰ ਵਿੱਚ ਮਗਨ ਹੋਣਾ। ੨. ਸੰਗ੍ਯਾ- ਸਾਧੁ ਦਾ ਨਿਵਾਸ ਅਸਥਾਨ. "ਹਠਯੋਗ ਪ੍ਰਦੀਪਿਕਾ" ਵਿੱਚ ਲਿਖਿਆ ਹੈ ਕਿ ਨਿਰਜਨ (ਸੁੰਨੇ… ਮੱਠੀਸੰਗ੍ਯਾ- ਮੋਣ ਪਾਕੇ ਮੈਦੇ ਦੀ ਵਡੀ ਅਤੇ ਛੋਟੀ ਟਿੱਕੀ, ਜੋ ਘੀ ਵਿੱਚ ਤਲੀ ਹੋਈ ਹੋਵੇ। ੨. ਦੇਖੋ, ਮਠਸਾਨ। ੩. ਵਿ- ਸੁਸਤ੍ਰ, ਜੋ ਚਾਲਾਕ ਨਹੀਂ. ਮਠਿਆਲਾਇੱਕ ਪਿੰਡ, ਜੋ ਜਿਲਾ ਤਸੀਲ ਅੰਮਿ੍ਰਤਸਰ ਵਿੱਚ ਹੈ. ਇੱਥੇ ਸ਼੍ਰੀ ਗੁਰੂ ਹਰਿਗੋਬਿੰਦ ਜੀ ਤੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਵਿਰਾਜਣ ਦੇ ਦੋ ਪਵਿਤ੍… ਮਠਿ ਸਬਤਸੰ. षष्टि संवतसर. ਸੰਗਯਾ- ਪ੍ਰਭਵ ਆਦਿਕ (ਜੋਤਿਸ ਮਤ ਵਿੱਚ ਮੰਨੇ ਹੋਏ) ਸੱਠ ਵਰੀੇ. ਇਹ ਤਿੰਨਾ ਹੀ ਦੇਵਤਿਆ ਦੇ ਵੀਹ ਵੀਹ ਵਰੀੇ ਹਨ ਅਤੇ ਮੁੜ ਮੁੜ… ਮਠੋਰਵਿ- ਸ਼ਠਤਾ ਵਾਲਾ. ਸ਼ਰੀਰ. ਲੁੱਚਾ. ਧੂਰਤ। ੨. ਸ੍ਵ- ਬਟੋਰ. ਸ੍ਵ (ਧਨ) ਬਟੋਰਨ ਵਾਲਾ. ਹਿਪਣ. ਕੰਜੂਸ. "ਜਿਉ ਮਧੁ ਮਾਖੀ ਤਿਉ ਸਠੋਰ ਰਸ ਜੋਰਿ ਜੋਰਿ … ਮਠਸਾਨਮੱਠਾ ਸ਼ਾਣ. ਸ਼ਸਤ੍ਰ. ਤੇਜ ਕਰਨ ਦਾ ਯੰਤ੍ਰ (ਸ਼ਾਣ) ਦੋ ਪ੍ਰਕਾਰ ਦਾ ਹੁੰਦਾ ਹੈ. ਇੱਕ ਖੁਰਦਰਾ (ਖਰਸ਼ਾਣ) ਦੂਸਰਾ ਕੋਮਲ. ਕੋਮਲ ਸ਼ਾਣ ਦਾ ਨਾਮ ਹੀ ਮਠਸਾਨ ਹ… ਮਠਾਸੰਗ੍ਯਾ- ਮਥਨ ਕੀਤਾ ਹੋਇਆ ਦਹੀ. ਅਧਰਿੜਕਾ. ਮਠੋਲੀਛੋਟਾ ਮਠ। ੨. ਭਾਵ- ਦੇਹ. ਦੇਖੋ, ਮਠ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.