ਮਠਿ ਸਬਤ
ਸੰ. षष्टि संवतसर. ਸੰਗਯਾ- ਪ੍ਰਭਵ ਆਦਿਕ (ਜੋਤਿਸ ਮਤ ਵਿੱਚ ਮੰਨੇ ਹੋਏ) ਸੱਠ ਵਰੀੇ. ਇਹ ਤਿੰਨਾ ਹੀ ਦੇਵਤਿਆ ਦੇ ਵੀਹ ਵੀਹ ਵਰੀੇ ਹਨ ਅਤੇ ਮੁੜ ਮੁੜ ਇਨੀਾ ਦਾ ਚਹ ਆਉਂਦਾ ਰਹਿੰਦਾ ਹੈ. "ਤੇਰੇ ਸਠਿ ਸੰਬਤ ਸਭ ਤੀਰਥਾ." (ਬਸੰ ਮਃ ੧) ਹੇ ਕਰਤਾਰ! ਤੇਰੇ ਹੀ ਸੱਠ ਸੰਬਤ ਹਨ (ਹੋਰ ਕਿਸੇ ਦੇਵਤਾ ਦੇ ਨਹੀਂ) ਅਤੇ ਤੇਰੇ ਹੀ ਸਾਰੇ ਤੀਰਥ ਹਨ.
ਮਹਾਨ ਕੋਸ਼ — ਭਾਗ ੧, ਪੰਨਾ ੩੯੪