ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਭੁਸਸੰਗ੍ਯਾ- ਅਭ੍ਯਾਸ. ਆਦਤ. ਬਾਣ। ੨. ਭੂਸਾ. ਭੋ. ਸੰ. ਬੁਸ। ੩. ਦੇਖੋ, ਭੁੱਸ.
ਭੂਸਸੰ. ਭਸ੍. ਧਾ- (ਭੌਂਕਣਾ) "ਸ੍ਵਾਨ ਭੂਸਕੈ ਮਰਤ ਹੈ." (ਭਾਗੁ ਕ) ੨. ਸੰ. ਭੂਸ (भृष्. ) ਧਾ- ਸਵਾਰਨਾ. ਸਿੰਗਾਰਨਾ.
ਭੂਸੀਛਿਲਕਾ. ਤੁਸ. ਸੂੜ੍ਹ. ਦੇਖੋ, ਭੁਸ ੨. "ਜਉ ਕੀ ਭੂਸੀ ਖਾਉ." (ਸ. ਕਬੀਰ)
ਭੁਸਥਲਾਗੁਰੂ ਗੋਬਿੰਦਸਿੰਘ ਸਾਹਿਬ ਪਟਨੇ ਤੋਂ ਆਨੰਦਪੁਰ ਨੂੰ ਆਉਂਦੇ ਜਦ ਲਖਨੌਰ ਵਿਰਾਜੇ, ਤਦ ਇੱਕ ਦਿਨ ਸ਼ਿਕਾਰ ਖੇਡਦੇ ਭੁਸਥਲੇ ਦੇ ਥੇਹ ਘੋੜੇ ਤੇ ਚੜੇ੍ਹ ਹੋਏ…
ਭੁਸਰੀਭੂਸ਼੍ਰਿਤਾ. ਭੂ (ਪ੍ਰਿਥਿਵੀ) ਸ਼੍ਰਿਤ- शृत. (ਭੁੰਨੀ- ਹੋਈ) ਉਹ ਰੋਟੀ, ਜੋ ਤਪੀ ਹੋਈ ਜ਼ਮੀਨ ਪੁਰ ਪਕਾਈ ਜਾਵੇ, ਜਿਵੇਂ- ਸੁਲਤਾਨਪੀਰ ਆਦਿ ਦੀ ਰੋਟੀ ਪਕ…
ਭੁਸਲਨਾਝੁਲਸਣਾ. "ਰਿਪੁਸੈਨ ਭੁਸਲਤ ਜਰਤ ਤਲਫਤ." (ਸਲੋਹ)
ਭੁਸੁੰਡੀਦੇਖੋ, ਭਸੁੰਡੀ। ੨. ਦੇਖੋ, ਕਾਕਭੁਸੁੰਡਿ.
ਭੂਸਣਸੰ. ਭੂਸਣ. ਸੰਗ੍ਯਾ- ਸਜਾਵਟ ਹੋਵੇ ਜਿਸ ਨਾਲ, ਗਹਿਣਾ, ਦੇਖੋ, ਭੂਸ ੨। ੨. ਕਾਵ੍ਯ ਦਾ ਅਲੰਕਾਰ। ੩. ਇੱਕ ਕਵਿ, ਜੋ ਸ਼ਿਵਰਾਜਭੂਸਣ ਅਤੇ ਭੂਸਣਹਜ਼ਾਰਾ…
ਭੂਸਤਭੌਂਕਣਾ. (ਦੇਖੋ, ਭਸ ਧਾ) "ਭੂਸਤ ਮਨੋ ਬਾਦ ਬਿਦ੍ਯਾਧਰ." (ਚਰਿਤ੍ਰ ੨੬੬) ੨. ਦੇਖੋ, ਭੂਸਿਤ.
ਭੂਸਨਭੌਂਕਣਾ, ਦੇਖੋ, ਭਸ ਧਾ. "ਲਹੈ ਨ ਸ੍ਵਾਨ ਨ ਭੂਸਨ ਆਵੈ." (ਚਰਿਤ੍ਰ ੨੯੦) ੨. ਦੇਖੋ, ਭੂਸਣ। ੩. ਦੇਖੋ, ਦੁਆਦਸ ਭੂਸਣ.
ਭੂਸਲਾਵਿ- ਭੂ (ਪ੍ਰਿਥਿਵੀ) ਦੀ ਸ਼ਕਲ ਦਾ, ਮਿੱਟੀ ਰੰਗਾ। ੨. ਦੇਖੋ, ਭੋਸਲਾ.
ਭੂਸਾਦੇਖੋ, ਭੁਸ ੨। ੨. ਸੰ. ਭੂਸਾ. ਸ੍ਰਿੰਗਾਰ ਸਜਾਵਟ. ਦੇਖੋ, ਭੂਸ ੨.
ਭੂਸਿਤਸੰ. ਭੂਸਿਤ. ਵਿ- ਸਜਿਆ ਹੋਇਆ. ਸ਼੍ਰਿੰਗਾਰ ਸਹਿਤ ਅਲੰਕ੍ਰਿਤ.
ਭੂਸੁਤਪ੍ਰਿਥਿਵੀ ਦਾ ਪੁਤ੍ਰ ਮੰਗਲ। ੨. ਦੇਖੋ, ਭੂਮਾਸੁਰ। ੩. ਬਿਰਛ. (ਸਨਾਮਾ) ੪. ਘਾਹ (ਸਨਾਮਾ)
ਭੂਸੁਤਾਪ੍ਰਿਥਿਵੀ ਦਾ ਪੁਤ੍ਰੀ ਸੀਤਾ.
ਭੂਸੁਰਪ੍ਰਿਥਿਵੀ ਦਾ ਦੇਵਤਾ. ਸਾਧੁ. ਆਤਮਗ੍ਯਾਨੀ. ਸਦਾਚਾਰੀ। ੨. ਹਿੰਦੂਮਤ ਅਨੁਸਾਰ ਬ੍ਰਾਹਮਣ.
ਭੂਸੈਭੌਂਕਦਾ ਹੈ. ਦੇਖੋ, ਭਸ ਧਾ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.