ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਬ੍ਰਹਮਣਬ੍ਰਾਹਮਣ. "ਸੋ ਬ੍ਰਹਮਣ, ਜੋ ਬਿੰਦੈ ਬ੍ਰਹਮ." (ਸਵਾ ਮਃ ੧)
ਬ੍ਰਹਮਣੀਬ੍ਰਾਹ੍ਮਣੀ. ਬ੍ਰਾਹਮਣ ਦੀ ਇਸਤ੍ਰੀ. ਬ੍ਰਾਹਮਣ ਜਾਤਿ ਦੀ ਨਾਰੀ. "ਜੌ ਤੂ ਬ੍ਰਾਹਮਣੁ ਬ੍ਰਹਮਣੀ ਜਾਇਆ." (ਗਉ ਕਬੀਰ) "ਅਧਮ ਚੰਡਾਲੀ ਭਈ ਬ੍ਰਹਮਣੀ." (…
ਬ੍ਰਹਮਣੁਦੇਖੋ, ਬ੍ਰਹਮਣ.
ਬ੍ਰਹਮਣੇਸਬ੍ਰਾਹ੍ਮਣ- ਈਸ਼. ਬ੍ਰਾਹ੍ਮਣੇਸ਼. ਬ੍ਰਾਹਮਣਾਂ ਦਾ ਸਰਦਾਰ। ੨. ਬ੍ਰਹ੍ਮਾ. ਚਤੁਰਾਨਨ.
ਬ੍ਰਹਮਣਯब्रहमण्ाय. ਬ੍ਰਾਹਮਣ ਦਾ। ੨. ਵੇਦਾਭਯਾਸੀ। ੩. ਬ੍ਰਾਹਮਣਾ ਨਾਲ ਪ੍ਰੇਮ ਰੱਖਣ ਵਾਲਾ। ੪. ਬ੍ਰਾਹਮਣ ਦਾ ਧਰਮ.
ਬ੍ਰਹਮਣ ਦੇ ਧਰਮ"ਸ਼ਮ ਦਮ ਤਪ ਅਰੁ ਸ਼ੌਚ ਸਦਾਹੀ। ਸ਼ਾਤਿ ਸ਼ੀਲ ਸੰਤੋਖ ਗਹਾਹੀ। ਕੋਮਲਚਿਤ ਸੰਤਤ ਸ਼ੁਭਗਯਾਨਾ। ਵਿਸਨੁਪਰਾਯਣ ਹਿਪਾਨਿਧਾਨਾ। ਸਦਾ ਸਤਯ ਬੋਲੈ ਮਿ੍ਰਦੁਬਾਨ…
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.