ਬ੍ਰਹਮਣ ਦੇ ਧਰਮ

"ਸ਼ਮ ਦਮ ਤਪ ਅਰੁ ਸ਼ੌਚ ਸਦਾਹੀ। ਸ਼ਾਤਿ ਸ਼ੀਲ ਸੰਤੋਖ ਗਹਾਹੀ। ਕੋਮਲਚਿਤ ਸੰਤਤ ਸ਼ੁਭਗਯਾਨਾ। ਵਿਸਨੁਪਰਾਯਣ ਹਿਪਾਨਿਧਾਨਾ। ਸਦਾ ਸਤਯ ਬੋਲੈ ਮਿ੍ਰਦੁਬਾਨੀ। ਤ੍ਰਯੋਦਸ਼ ਧਰਮ ਵਿਪ੍ਰ ਕੇ ਜਾਨੀ ॥" (ਭਾਰਤ)

ਮਹਾਨ ਕੋਸ਼ — ਭਾਗ ੪, ਪੰਨਾ ੨੨੦

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.