ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਬੁੱਧਸੰ. बुद्घ. ਵਿ- ਜਾਗਿਆ ਹੋਇਆ। ੨. ਗਿਆਨੀ. ਬੋਧ ਵਾਲਾ। ੩. ਸੰਗ੍ਯਾ- ਗੋਤਮ ਗੋਤ੍ਰ ਵਿੱਚ ਸ਼ਾਕ੍ਯਵੰਸ਼ੀ ਰਾਜਾ ਸ਼ੁੱਧੋਦਨ ਦੇ ਘਰ ਮਾਯਾਦੇਵੀ ਦੇ ਉਦਰ ਤ… ਬੁਧਸੰ. बृध. ਧਾ- ਜਾਣਨਾ, ਸਮਝਣਾ, ਜਾਣਨਾ ੨. ਵਿ- ਦਾਨਾ. ਬੁੱਧਿਮਾਨ. ਅਕਲਮੰਦ। ੩. ਸੰਗ੍ਯਾ- ਇੱਕ ਗ੍ਰਹ, ਜੋ ਸੂਰਜ ਦੇ ਬਹੁਤ ਨੇੜੇ ਹੈ, ਜਿਸ ਦੇ ਨਾਮ… ਬੁਧਿਸੰ. बुद्घि. ਬੁੱਧਿ. ਸੰਗ੍ਯਾ- ਅ਼ਕ਼ਲ. ਸਮਝ. ਵਿਵੇਕਸ਼ਕਤਿ. "ਬੁਧਿ ਗਿਆਨ ਸਰਬ ਤਿਹ ਸਿਧਿ." (ਸੁਖਮਨੀ) ਦੇਖੋ, ਬੁਧ੍‌ ਧਾ. ਬੁੱਧਿਦੇਖੋ, ਬੁਧਿ। ੨. ਛੱਪਯ ਦਾ ਇੱਕ ਰੂਪ. ਦੇਖੋ, ਗੁਰਛੰਦਦਿਵਾਕਰ. ਬੁੱਧੂਇਹ ਸੁੱਧੂ ਦਾ ਪੁਤ੍ਰ ਲਹੌਰ ਦਾ ਘੁਮਿਆਰ ਸਿੱਖ ਸੀ. ਇਸ ਨੇ ਇੱਕ ਵਾਰ ਬਹੁਤ ਵਡਾ ਪਚਾਵਾ ਤਿਆਰ ਕਰਕੇ ਗੁਰੂ ਅਰਜਨਦੇਵ ਜੀ ਦੇ ਹਜੂਰ ਅਰਦਾਸ ਕਰਾਈ ਕਿ ਆ… ਬੁੱਧਿਮਾਨਸੰ. बुिद्धमान्. ਵਿ- ਅਕਿਲਮੰਦ। ੨. ਸੰਗਯਾ- ਪੰਜਾਬੀ ਦੀ ਇੱਕ ਪਰੀਖਾ (ਇਮਤਿਹਾਨ) ਅਤੇ ਵਿਦਯਾ ਦੀ ਪਦਵੀ. ਬੁੱਧਗਯਾਦੇਖੋ, ਬੁਧਗਯਾ. ਬੁੱਧਿਹੀਨਵਿ- ਮੂਰਖ. ਬੇਅ਼ਕਲ. ਬੁੱਧਿਵਾਨਸੰ. बुद्घिमान्. ਵਿ- ਅਕ਼ਲਮੰਦ। ੨. ਸੰਗ੍ਯਾ- ਪੰਜਾਬੀ ਦੀ ਇੱਕ ਪਰੀਕ੍ਸ਼ਾ (ਇਮਤਿਹਾਨ) ਅਤੇ ਵਿਦ੍ਯਾ ਦੀ ਪਦਵੀ. ਬੁੱਧਿਵਾਰਿਧਿਦੇਖੋ, ਬੁਧਿਬਾਰਧਿ. ਬੁਧ ਅਵਤਾਰਦੇਖੋ, ਬੁੱਧ। ੨. ਖਾ. ਲੂਲਾ ਲੂੰਜਾ. ਇਸ ਨਾਮ ਪੈਣ ਦਾ ਕਾਰਣ ਇਹ ਹੈ ਕਿ ਜਗੰਨਾਥ ਜੋ ਮੂਰਤਿ ਹੈ ਉਹ ਹੱਥਾਂ ਪੈਰਾਂ ਬਿਨਾ ਹੈ, ਅਰ ਬਹੁਤਿਆਂ ਦਾ ਮਿਥ੍… ਬੁਧਸਿੰਘਦੇਖੋ, ਬੁਧਿਬਾਰਧਿ। ੨. ਰਾਜਾ ਅਮਰਸਿੰਘ ਪਟਿਆਲਾਪਤਿ ਦਾ ਸੁਪੁਤ੍ਰ. ਬੁਧਕਾਸੰਗ੍ਯਾ- ਪਾਂਡੂ (ਪਾਂਡੋ) ਅਥਵਾ ਸਿਆਹੀ ਦੀ ਰੌਸ਼ਨਾਈ ਦਾ ਪਾਤ੍ਰ. ਦਵਾਤ ਤਖਤੀ (ਫੱਟੀ) ਤੇ ਲਿਖਣ ਵਾਲੇ ਬਾਲਕ ਬੁਧਕਾ ਵਰਤਦੇ ਹਨ. ਬੁਧਕੀਦੇਖੋ, ਬੁਤਕੀ. ਬੁਧਗਯਾਗਯਾ ਤੋਂ ਸੱਤ ਮੀਲ ਦੱਖਣ, ਬੁੱਧ ਦੇ ਤਪ ਦਾ ਅਸਥਾਨ, ਜਿੱਥੇ ਬੋਧੀਦ੍ਰਮ (ਪਿੱਪਲ) ਹੁਣ ਤੀਕ ਮੌਜੂਦ ਹੈ, ਜਿਸ ਹੇਠ ਮਹਾਤਮਾ ਬੁੱਧ ਨੇ ਤਪ ਕਰਕੇ ਬੋਧ (… ਬੁਧਗਿਆਗਯਾ ਤੋਂ ਸੱਤ ਮੀਲ ਦੱਖਣ, ਬੁੱਧ ਦੇ ਤਪ ਦਾ ਅਸਥਾਨ, ਜਿੱਥੇ ਬੋਧੀਦ੍ਰਮ (ਪਿੱਪਲ) ਹੁਣ ਤੀਕ ਮੌਜੂਦ ਹੈ, ਜਿਸ ਹੇਠ ਮਹਾਤਮਾ ਬੁੱਧ ਨੇ ਤਪ ਕਰਕੇ ਬੋਧ (… ਬੁਧਤਾਸੰਗ੍ਯਾ- ਬੁੱਧਤ੍ਵ. ਦਾਨਾਈ. ਅ਼ਕ਼ਲਮੰਦੀ. "ਮਹਾ ਬੁਧਤਾ ਕੇ ਦਾਤਾ." (ਅਕਾਲ) ਬੁਧਪੁਰਜਿਲਾ ਕਰਨਾਲ, ਤਸੀਲ ਕੈਥਲ, ਥਾਣਾ ਪਹੋਆ ਵਿੱਚ ਇੱਕ ਪਿੰਡ ਹੈ, ਜੋ ਰੇਲਵੇਸਟੇਸ਼ਨ ਕੁਰੁਕ੍ਸ਼ੇਤ੍ਰ ਤੋਂ ੨੩ ਮੀਲ ਪੱਛਮ ਹੈ. ਪਹੋਏ ਤੀਕ ਪੱਕੀ ਸੜਕ ਹੈ, ਅ… ਬੁਧਵਾਰਬੁਧ ਗ੍ਰਹ ਦੇ ਨਾਮ ਪੁਰ ਸਤਵਾਰੇ ਦਾ ਦਿਨ. "ਬੁਧਵਾਰ ਆਪੇ ਬੁਧਸਾਰੁ." (ਬਿਲਾ ਵਾਰ ੭. ਮਃ ੩) ੨. ਸ਼ਾਹਪੁਰ ਦੇ ਇਲਾਕੇ ਇੱਕ ਕਾਸ਼ਤਕਾਰ ਜਾਤਿ. ਬੁਧਿਸਾਰੁਵਿ- ਸਾਰਬੁੱਧਿ ਵਾਲਾ, ਵ੍ਹ੍ਹਿਵੇਦਬੁੱਧਿ ਧਾਰਨ ਵਾਲਾ. "ਸਿਵ ਕੀ ਪੁਰੀ ਬਸੈ ਬੁਧਿਸਾਰੁ." (ਭੈਰ ਕਬੀਰ) ਦੇਖੋ, ਸ਼ਿਵ ਕੀ ਪੁਰੀ ੨. ਬੁਧਿ ਸਿਆਨਪਬੁੱਧ ਅਤੇ ਸੁਜਾਨਤਾ। ੨. ਅਕਲ ਦੀ ਵਯੋਂਤ। ੩. ਅਕਲ ਅਤੇ ਤਜਰਬੇਕਾਰੀ. "ਬੁਧਿ ਸਿਆਣਪ ਕਿਛੂ ਨ ਜਾਪੈ." (ਮਾਝ ਮਃ ੫) ਬੁਧਿਬਲਬੁੱਧ (ਅ਼ਕ਼ਲ) ਦਾ ਬਲ. "ਅਬ ਬੁਧਿਬਲ ਨ ਖਟਾਈ." (ਗਉ ਕਬੀਰ) ਬੁਧਿਬਾਰਧਿਬੁੱਧਿ (ਅਕ਼ਲ) ਦਾ ਵਾਰਿਧਿ (ਸਮੁੰਦਰ). ਬੁੱਧਿਵਾਰਿਧਿ. ਅਨਵਾਰਸਹੇਲੀ (ਅਯਾਰਦਾਨਿਸ਼) ਦਾ ਭਾਈ ਬੁਧਸਿੰਘ ਕਵਿ ਦਾ ਰਚਿਆ ਹਿੰਦੀ ਮਿਲੀ ਪੰਜਾਬੀ ਵਿੱਚ ਅ… ਬੁਧਰਬੁ (ਪ੍ਰਿਥਵੀ) ਨੂੰ ਪਾਤਨ ਵਾਲਾ, ਪ੍ਰਾਤ। ਪ੍ਰਾਕਖਾ ਹੈ ਕਿ ਭੂਮਿ ਹਵਾ ਨਲ ਚਟਾਈ ਦੀ ਤਰਾਂ ਇੱਕੀ ਚੰਚਲੀ ਸੀ। ਇਸ ਲਈ ਪ੍ਰਾਤ ਮਿਕਰਮ ਦੀ ਰੰਧਕੇ ਜਮੀਨ…

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.