ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਫੀਲਅ਼. [فیل] ਸੰਗ੍ਯਾ- ਪੀਲ. ਹਸ੍ਤੀ. ਦੇਖੋ, ਫੀਲੁ.
ਫਿਲੀਵਿ- ਫੀਲ (ਹਾਥੀ) ਨਾਲ ਹੈ ਜਿਸ ਦਾ ਸੰਬੰਧ। ੨. ਸੰਗਯਾ- ਹਾਥੀਵਾਨ.
ਫੀਲਪਾਵਸੰ. श्लीपद. ਇੱਕ ਰੋਗ, ਜਿਸ ਕਰਕੇ ਪੈਰ ਹਾਥੀ ਦੇ ਪੈਰ ਜੇਹੇ ਭਾਰੀ ਹੋ ਜਾਂਦੇ ਹਨ. [داءُالفیِل] ਦਾਯਉਲਫ਼ੀਲ. ਪੀਲਪਾਦ. Elephantiasis "ਫੀਲਪਾ…
ਫਿਲਹਾਲਅ਼. [فِےالحال] ਫ਼ੀ- ਅਲਹ਼ਾਲ. ਕ੍ਰਿ. ਵਿ- ਇਸ ਵੇਲੇ. ਵਰਤਮਾਨ ਕਾਲ ਮੇਂ. "ਦੁਨੀਆਂ ਚੀਜ ਫਿਲਹਾਲ." (ਤਿਲੰ ਮਃ ੫) "ਦਿਲ ਮਹਿ ਜਾਣਹੁ ਸਭ ਫਿਲਹਾਲਾ…
ਫਿਲਹਾਲਾਦੇਖੋ, ਫਿਲਹਾਲ.
ਫਿਲਫੋਰਅਿ. فیالفور ਹਿ. ਵਿ- ਫੌਰਨ. ਛੇਤੀ. ਝਟਪਟ. ਤੁਰੰਤ.
ਫਿਲੌਰਜਿਲਾ ਜਲੰਧਰ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ, ਜੋ ਸਤਲੁਜ ਦੇ ਉੱਤਰੀ ਕਿਨਾਰੇ ਹੈ. ਇਹ ਨਗਰ ਸ਼ਾਹਜਹਾਂ ਨੇ ਵਸਾਇਆ ਅਤੇ ਇੱਕ ਭਾਰੀ ਸਰਾਇ ਬਣਵਾਈ, ਜਿਸ …
ਫਿਲੌਰੀਵਿ- ਫਿਲੌਰ ਦਾ ਵਸਨੀਕ। ੨. ਸੰਗ੍ਯਾ- ਫੁੱਲੀ ਹੋਈ ਮੋਣਦਾਰ ਕਚੌਰੀ. ਦੇਖੋ, ਫਲੌਰੀ. "ਬੇਸਨ ਸਾਨਿ ਫਿਲੌਰੀ ਕਰੈਂ." (ਗੁਪ੍ਰਸੂ)
ਫਿਲਖਾਨਾਫਾ. فیلخانہ ਸੰਗਯਾ- ਹਾਥੀਆ ਦੇ ਰੱਖਣ ਦਾ ਘਰ. ਹਸਿਤਸ਼ਾਲਾ.
ਫਿਲਨਾਲਸੰਗਯਾ- ਭਾਰੀ ਤੋਪ. ਜਿਸ ਨੂੰ ਹਾਥੀ ਖਿੱਚਣ.
ਫਿਲਪਾਸੰ. शलीपद. ਇੱਕ ਰੋਗ, ਜਿਸ ਕਰਕੇ ਪੈਰ ਹਾਥੀ ਦੇ ਪੈਰ ਜੇਹੇ ਭਾਰੀ ਹੋ ਜਾਦੇ ਹਨ. دایءالفیل ਦਾਯਉਲਫੀਲ. ਪੀਲਪਾਦ. Elephantiasis "ਫੀਲਪਾਵ ਪ…
ਫਿਲਬਨਫਾ. فیلبان ਸੰਗਯਾ- ਹਾਥੀਵਾਨ. ਹਸਤੀ ਨੂੰ ਹੱਕਣ ਅਤੇ ਪਾਲਣ ਵਾਲਾ.
ਫਿਲਵਨਦੇਖੋ, ਬਾਣ। ੨. ਬੰਧਨ. ਬਾਨ੍ਹ. "ਜਾਕੇ ਚਾਕਰ ਕਉ ਨਾਹੀ ਬਾਨ." (ਗਉ ਅਃ ਮਃ ੫) ੨. ਬਨਾਵਟ. ਰਚਨਾ. "ਏਕੈ ਦੇਹ ਏਕੈ ਬਾਨ." (ਅਕਾਲ) "ਨ ਹਾਨਿ ਹੈ ਨ …
ਫੀਲਨਾਲਸੰਗ੍ਯਾ- ਭਾਰੀ ਤੋਪ. ਜਿਸ ਨੂੰ ਹਾਥੀ ਖਿੱਚਣ.
ਫਿਲੀਨਗਾਰਾਸੰਗਯਾ- ਵਡੀ ਨੌਬਤ, ਜੋ ਹਾਥੀ ਪੁਰ ਰੱਖਕੇ ਬਜਾਈ ਜਾਵੇ. "ਫੀਲੀਨਗਾਰੇ ਬਜੈਕੈ." (ਚਰਿਤ੍ਰ ੪੦੫)
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.