ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਪਾਂਇਸੰਗ੍ਯਾ- ਪਾਦ ਦੇਖੋ, ਪਾਇ ੭। ੨. ਸ਼ਕਤਿ. ਦੇਖੋ, ਪਾਇ ੧੦. "ਉਸ ਕੀ ਪਾਂਇ ਕਹਾਂ ਇਹ ਕਰੈ." (ਗੁਪ੍ਰਸੂ) ੩. ਬੁਨਿਯਾਦ. ਦੇਖੋ, ਪਾਇ ੮. "ਜੋਗ ਜੁਗਤਿ …
ਪਾਇਸਦੇਖੋ, ਪਾਯਸ.
ਪਾਇਸੀਪਾਵੇਗਾ. ਪ੍ਰਾਪਤ ਕਰੇਗਾ. "ਮਨਚਿੰਦਿਆ ਫਲੁ ਪਾਇਸੀ." (ਸਵਾ ਮਃ ੪)
ਪਾਇਕਸੰ. ਪਾਦਾਤਿਕ. ਸੰਗ੍ਯਾ- ਪੈਦਲ ਸਿਪਾਹੀ. ਪਿਆਦਾ. ਫ਼ਾ. [پیک] ਪੈਕ। ੨. ਹਰਕਾਰਾ. ਚਰ. ਦੂਤ। ੩. ਦਾਸ. ਸੇਵਕ. "ਪੰਚ ਸਮਾਏ ਗੁਰਮਤਿ ਪਾਇਕ." (ਮਾਰੂ …
ਪਾਇ ਕੁਹਾੜਾ ਮਾਰਨਾਕ੍ਰਿ- ਆਪਣੀ ਹਾਨੀ ਆਪ ਕਰਨੀ. ਆਪਣੀ ਜੜ ਆਪ ਵੱਢਣੀ. "ਪਾਇ ਕੁਹਾੜਾ ਮਾਰਿਆ ਗਾਫਲ ਅਪਨੈ ਹਾਥਿ." (ਸ. ਕਬੀਰ)
ਪਾਇਖਾਨਾਫ਼ਾ. [پاعخِانہ] ਪਾਯਖ਼ਾਨਹ. ਸੰਗ੍ਯਾ- ਪਾਈਂਨ (ਲੀਵੇਂ ਦਰਜੇ ਦਾ) ਖ਼ਨਾਹ (ਘੁਰ) ਮਲ ਤਿ੍ਯਾਗਣ ਦਾ ਅਸਥਾਨ.
ਪਾਇਲਸੰਗ੍ਯਾ- ਪਾਯ (ਪੈਰ) ਦਾ ਭੂਸਣ. ਜੋ ਪੈਰ ਨੂੰ ਅਲੰ (ਸੋਭਾ ਸਹਿਤ) ਕਰੇ. ਪਾਜ਼ੇਬ। ੨. ਮੋਰ ਦਾ ਪ੍ਰਸੰਨ ਹੋਕੇ ਪੰਖ ਫੈਲਾਉਣਾ। ੩. ਫਲਾਂ ਨੂੰ ਪਕਾਉਣ …
ਪਾਇਤਾਪਾ ਦਿੱਤਾ. ਡਾਲ ਦੀਆ. "ਧਰਿ ਪਾਇਤਾ ਉਦਰੈ ਮਾਹਿ." (ਸ੍ਰੀ ਮਃ ੫. ਪਹਰੇ) ੨. ਸੰਗ੍ਯਾ- ਪੈਰਾਂ ਹੇਠ ਵਿਛਾਉਣ ਦਾ ਵਸਤ੍ਰ, ਜੋ ਆਏ ਮਿਹਮਾਨ ਦੇ ਸਨਮਾਨ …
ਪਾਂਇਗਹੇਫਾ. پایگاہ ਪਾਯਗਾਹ. ਸੰਗਯਾ- ਮਹਿਲ ਦੀ ਡਿਹੁਡੀ. ਸਿੰਹਪੌਰ। ੨. ਸਰਾਇ। ੩. ਪੌੜੀ ਦਾ ਡੰਡਾ। ੪. ਅਧਿਕਾਰ. ਰੁਤਬਾ. "ਪਾਇਗਹੇ ਤੇਰੇ ਪਾਇਗਹੇ ਪਾਈ…
ਪਾਂਇਗਾਹਫ਼ਾ. [پایگاہ] ਪਾਯਗਾਹ. ਸੰਗ੍ਯਾ- ਮਹਿਲ ਦੀ ਡਿਹੁਡੀ. ਸਿੰਹਪੌਰ। ੨. ਸਰਾਇ। ੩. ਪੌੜੀ ਦਾ ਡੰਡਾ। ੪. ਅਧਿਕਾਰ. ਰੁਤਬਾ. "ਪਾਇਗਹੇ ਤੇਰੇ ਪਾਇਗਹੇ ਪਾ…
ਪਾਂਇਟਾਪਾ ਦਿੱਤਾ. ਡਾਲ ਦੀਆ. "ਧਰਿ ਪਾਇਤਾ ਉਦਰੈ ਮਾਹਿ." (ਸ੍ਰੀ ਮਃ ੫. ਪਹਰੇ) ੨. ਸੰਗਯਾ- ਪੈਰਾ ਹੇਠ ਵਿਛਾਉਣ ਦਾ ਵਸਤ੍ਰ, ਜੋ ਆਏ ਮਿਹਮਾਨ ਦੇ ਸਨਮਾਨ ਲਈ…
ਪਾਂਇਡਸੰਗਯਾ- ਪਾਯ- ਦਾਮਨ. ਮੰਜੇ ਦੇ ਪੈਰਾ ਵੱਲ ਦੀ ਰੱਸੀ. "ਬੁਨਕੈ ਪਾਇਦ ਪਾਇ ਬਨਾਏ." (ਗੁਪ੍ਰਸੂ)
ਪਾਂਇਮਲਦੇਖੋ, ਪਾਮਾਲ.
ਪਾਂਇਨਸੰਗ੍ਯਾ- ਪਾਦ ਦੇਖੋ, ਪਾਇ ੭। ੨. ਸ਼ਕਤਿ. ਦੇਖੋ, ਪਾਇ ੧੦. “ਉਸ ਕੀ ਪਾਂਇ ਕਹਾਂ ਇਹ ਕਰੈ.” (ਗੁਪ੍ਰਸੂ) ੩. ਬੁਨਿਯਾਦ. ਦੇਖੋ, ਪਾਇ ੮. “ਜੋਗ ਜੁਗਤਿ…
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.