ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਧ੍ਰਿਸੰ. धृ. ਧਾ- ਧਾਰਣ ਕਰਨਾ (ਰੱਖਣਾ), ਸਹਾਰਾ ਦੇਣਾ. ਧਰਸੰਗ੍ਯ- ਧੜ. ਰੁੰਡ. ਗਰਦਨ ਤੋਂ ਹੇਠਲਾ ਸ਼ਰੀਰ ਦਾ ਭਾਗ. "ਸਿਰ ਟੂਟ ਪਰ੍ਯੋ ਧਰ ਠਾਢੋ ਰਹ੍ਯੋ ਹੈ." (ਕ੍ਰਿਸਨਾਵ) "ਲਾਗੈ ਅਰਿ ਗਰ ਗੇਰੈ ਧਰ ਪਰ ਧਰ ਸਿਰ… ਧਰਿਧਾਰਣ ਕਰ. ਰੱਖ. "ਧਰਿ ਜੀਅਰੇ! ਇਕ ਟੇਕ ਤੂੰ." (ਬਾਵਨ) ੨. ਧਾਰਣ ਕਰਕੇ. ਰੱਖਕੇ. "ਆਪੇ ਧਰਿ ਦੇਖੈ ਕਚੀ ਪਕੀ ਸਾਰੀ." (ਮਾਝ ਅਃ ਮਃ ੩) "ਧਰਿ ਤਾਰਾਜ… ਧਰੀਦੇਖੋ, ਧੜੀ। ੨. ਧਾਰਣ ਕੀਤੀ. "ਸੁਰੂਪਿ ਸੁਜਾਨਿ ਸੁਲਖਨੀ ਸਹਜੇ ਉਦਰਿ ਧਰੀ." (ਆਸਾ ਕਬੀਰ) ੩. ਧਰਾ (ਪ੍ਰਿਥਿਵੀ) ਨਾਲ ਹੈ ਜਿਸ ਦਾ ਸੰਬੰਧ। ੪. ਸੰਗ੍… ਧ੍ਰੁਸੰ. ਧਾ- ਅਚਲ ਹੋਣਾ (ਸ੍‌ਥਿਰ ਹੋਣਾ), ਗਮਨ ਕਰਨਾ (ਜਾਣਾ. ) ਧ੍ਰਿਤਸੰ. धृत. ਵਿ- ਧਾਰਣ ਕੀਤਾ. ਰੱਖਿਆ। ੨. ਪਕੜਿਆ ਹੋਇਆ। ੩. ਨਿਸ਼ਚੇ ਕੀਤਾ ਹੋਇਆ. ਧ੍ਰਿਤਿਸੰ. धृति. ਸੰਗ੍ਯਾ- ਧਾਰਣ ਕਰਨ ਦੀ ਕ੍ਰਿਯਾ. ਗਰਿਫ਼ਤ। ੨. ਸ੍‌ਥਿਰ ਰਹਿਣ ਦੀ ਕ੍ਰਿਯਾ। ੩. ਮਨ ਦੀ ਦ੍ਰਿੜ੍ਹਤਾ. ਧੀਰਤਾ. ਧ੍ਰਿਸਟਦ੍ਰਮਨਦੇਖੋ, ਧ੍ਰਿਸ੍ਟਦ੍ਯੁਮਨ. ਧ੍ਰਿਸਟਦ੍ਰਮਨਜਾਸੰ. ਧ੍ਰਿਸਦ੍ਯੁਮ੍‍ਨਾਨੁਜਾ. ਧ੍ਰਿਸ੍ਟਦ੍ਯੁਮਨ ਦੀ ਛੋਟੀ ਭੈਣ, ਦ੍ਰੋਪਦੀ. "ਧ੍ਰਿਸਟਦ੍ਰਮਨਜਾਪ੍ਰਿਥਮ ਕਹਿ ਪੁਨ ਪਤਿ ਸਬਦ ਬਖਾਨ." (ਸਨਾਮਾ) ਦ੍ਰੋਪਦ… ਧ੍ਰਿਸਟਬੁਧੀਦੇਖੋ, ਚੰਦ੍ਰਹਾਸ ੪. ਧ੍ਰਿਸਟਸੰ. धृष्ट. ਵਿ- ਚਤੁਰ. ਹੋਸ਼ਿਆਰ। ੨. ਨਿਰਲੱਜ. ਬੇਸ਼ਰਮ। ੩. ਸੰਗਯਾ- ਕਾਵਯ ਅਨੁਸਾਰ ਨਾਇਕ ਦਾ ਇੱਕ ਭੇਦ. "ਧਰੈ ਲਾਜ ਉਰ ਮੇ ਨ ਕਛੁ ਕਰੈ ਦੋਸ ਨਿਰ… ਧ੍ਰਿਸਦ੍ਰਮਨਦੇਖੋ, ਧ੍ਰਿਸ੍ਟਦ੍ਯੁਮਨ. ਧ੍ਰਿਸ਼੍ਟਦ੍ਯੁਮ੍ਨਜਾਸੰ. ਵ੍ਯ- ਇਹ ਸ਼ਬਦਾਂ ਦੇ ਨਾਲ ਮਿਲਕੇ- ਆਰੰਭ, ਗਤਿ, ਅਤਿ, ਪ੍ਰਸਿੱਧੀ, ਆਦਿ ਅਰਥ ਦਿੰਦਾ ਹੈ, ਜਿਵੇਂ- ਪ੍ਰਚੰਡ, ਪ੍ਰਬੋਧ, ਪ੍ਰਭਾਵ ਆਦਿ. ਧ੍ਰਿਕਟਅਨੁ. ਮ੍ਰਿਦੰਗ ਦਾ ਬੋਲ. "ਧਿਧਿਕਟ ਧ੍ਰਿਕਟ ਮ੍ਰਿਦੰਗ." (ਪਾਰਸਾਵ) ਧ੍ਰਿਕੋਨਾਸੰਗ੍ਯਾ- ਧ੍ਰੇਕ (ਡੇਕ) ਦਾ ਫਲ. "ਗੁੱਛਾ ਹੋਇ ਧ੍ਰਿਕੋਨਿਆ ਕਿਉ ਵੜੀਐ ਦਾਖੈ." (ਭਾਗੁ) ਧ੍ਰਿਗਦੇਖੋ, ਧਿਕ. "ਧਿ੍ਰਗ ਸਨੇਹੰ ਭ੍ਰਾਤ ਬਾਧਵਹ." (ਸਹਸ ਮਃ ੫) "ਧਿ੍ਰਗੁ ਧਿ੍ਰਗੁ ਖਾਇਆ ਧਿ੍ਰਗੁ ਧਿ੍ਰਗੁ ਸੋਇਆ." (ਬਿਲਾ ਮਃ ੩) ਧ੍ਰਿਗੁਦੇਖੋ, ਧਿਕ. "ਧ੍ਰਿਗ ਸਨੇਹੰ ਭ੍ਰਾਤ ਬਾਂਧਵਹ." (ਸਹਸ ਮਃ ੫) "ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ." (ਬਿਲਾ ਮਃ ੩) ਧ੍ਰਿਗਤਸੰ. ਪ੍ਰਧ. ਧਾ- ਦਿਲੇਰ ਹੋਣਾ, ਧਮਕਾਉਣਾ, ਪ੍ਰਬਲ ਹੋਣਾ, ਕ੍ਰੋਧ ਕਰਨਾ, ਤਾਕਤ ਨੂੰ ਰੋਕਣਾ. ਧ੍ਰਿਤਰਾਸ਼ਟ੍ਰਸੰ. ਰਹੲ- ਧ੍ਰਿਥਰਾਟੂ, ਸ਼ੰਤਨੁ ਦੇ ਪੁਤ੍ਰ ਵਿਚਿਤ੍ਰਵੀਰਯ ਦੀ ਵਿਧਵਾ ਇਸਤ੍ਰੀ ਅੰਬਿਕਾ ਤੋਂ ਨਿਯੋਗ ਦੀ ਰੀਤਿ ਨਾਲ ਵ੍ਯਾਸ ਦੇ ਵੀਰਯ ਤੋਂ ਉਤਪੰਨ ਹੋਇ… ਧ੍ਰਿਤੀਧਰਵਿ- ਧੀਰਯ ਧਾਰਨ ਵਾਲਾ, ਧੀਰਤਾ ਵਾਲਾ, “ਧਨੁਰਪਾਣਿ ਧ੍ਰਿਤਿਮਾਨ ਧਰਾਧਰ.” (ਹਜਾਰੇ ੧੦) ਧ੍ਰਿਕਨਹਿ- ਖਿੱਚਣਾ. ਧੂਹਣਾ. "ਪੂਛ ਨ ਸਿੱਧੀ ਧ੍ਰੀਕਣ ਧ੍ਰੀਕੈ. (ਭਾਗੁ) ਕੁੱਤੇ ਦੀ ਪੂਛ ਖਿੱਚ ਘਸੀਟ ਕੀਤੇ ਸਿੱਧੀ ਨਹੀਂ ਹੁੰਦੀ. ਧਰਸਨਿਲੈਜਾਣਗੇ. "ਅਵਗਣ ਖੜਸਨਿ ਬੰਨਿ." (ਸ੍ਰੀ ਮਃ ੧. ਪਹਿਰੇ) ਧਰਮਰਾਜ ਦਾ ਪੁਤ੍ਰਖ਼ਾ. ਸੰਗ੍ਯਾ- ਤਾਪ. ਜ੍ਵਰ, ਧਰਸਧੈਯੰ. ਧੀਰਜ. ਧਰਨਾਦੇਖੋ, ਧਰਣਾ। ੨. ਪ੍ਰਿਥਿਵੀ. "ਹਰਿ ਸਿਮਰਨਿ ਧਾਰੀ ਸਭ ਧਰਨਾ." (ਸੁਖਮਨੀ) ਧਰਕਟੀਸੰ. धिकृत. ਧਿਕ੍ਰਿਤ. ਵਿ- ਧਿਕਾਰਿਆ ਹੋਇਆ. ਫਿਟਕਾਰਿਆ. ਮਲਊ਼ਨ. "ਓਹਿ ਘਰਿ ਘਰਿ ਫਿਰਹਿ ਕੁਸੁਧਮਨਿ ਜਿਉ ਧਰਕਟ ਨਾਰੀ." (ਵਾਰ ਸੋਰ ਮਃ ੪) "ਮਾਇਆ … ਧਰਕਨਾਦੇਖੋ, ਧੜਕਨਾ. ਧਰਕਾਦੇਖੋ. ਧੜਕਾ. ਧਰਖਨਸੰ. ਧਰ੍ਸਣ. ਸੰਗ੍ਯਾ- ਧਮਕਾਉਣ ਦੀ ਕ੍ਰਿਯਾ. ਧਮਕੀ. ਘੁਰਕੀ। ੨. ਅਨਾਦਰ। ੩. ਸ਼ਿਵ। ੪. ਦਿਲ ਦੇ ਧੜਕਨ ਦਾ ਭਾਵ. "ਕਰਕੀ ਤੜਿਤ ਨਰਨ ਧ੍ਰਿਤਿ ਧਰਖੀ."… ਧਰਈਆਵਿ- ਧਾਰਨ ਕਰੈਯਾ. ਰੱਖਣ ਵਾਲਾ. ਧਰਏਸਰਸੰਗ੍ਯਾ- ਧਰਾ- ਈਸ਼੍ਵਰ. ਰਾਜਾ। ੨. ਬਿਰਛ. (ਸਨਾਮਾ) ਧਰਏਸਰਣੀਸੰਗ੍ਯਾ- ਰਾਜਾ ਦੀ ਹੈ ਜਿਸ ਪੁਰ ਮਮਤਾ, ਪ੍ਰਿਥਿਵੀ। ੨. ਬਿਰਛਾਂ ਵਾਲੀ, ਭੂਮਿ. (ਸਨਾਮਾ) ਧਰਸਨਡਿੰਗ. ਵਿਭਚਾਰੀ. ਪਰਇਸਤ੍ਰੀ ਗਾਮੀ। ੨. ਦੇਖੋ, ਧਰਖਨ. ਧਰਸੁਹਾਗਸੰਗ੍ਯਾ- ਧਰਾ (ਪ੍ਰਿਥਿਵੀ) ਦਾ ਸੌਭਾਗ੍ਯ, ਵਸੰਤ. ਰਿਤੁਰਾਜ। ੨. ਵਰਖਾ. ਮੀਂਹ। ੩. ਨ੍ਯਾਯਕਾਰੀ ਰਾਜਾ. ਧਰਹੁਧਾਰਣ ਕਰੋ. ਪਕੜੋ. "ਧਰਹੁ ਧਰਹੁ ਮਾਰਹੁ ਕ਼ਹਿ ਧਾਯੋ." (ਨਾਪ੍ਰ) ਦੇਖੋ, ਧਰ ੧੩. ਧਰਚਕ੍ਰਸੰਗ੍ਯਾ- ਧਰਾਚਕ੍ਰ. ਭੂਗੋਲ. "ਸਾਚੇ ਸਾਹਿਬ ਸਿਰਜਣਹਾਰੇ। ਜਿਨਿ ਧਰਚਕ੍ਰ ਧਰੇ ਵੀਚਾਰੇ." (ਮਾਰੂ ਸੋਲਹੇ ਮਃ ੧) ੨. ਪ੍ਰਿਥਿਵੀ ਦਾ ਹਿਸਾ. ਦ੍ਵੀਪ। ੩.… ਧਰਚਰੀਵਿ- ਧਰਾਚਾਰੀ. ਪ੍ਰਿਥਿਵੀ ਪੁਰ ਫਿਰਨ ਵਾਲਾ. ਜੰਗਮ. ਵਿਹੰਗਮ. ਜੋ ਇਕ ਥਾਂ ਟਿਕਕੇ ਨਹੀਂ ਰਹਿਂਦਾ. "ਧਰਤ ਧਰਤ ਧਰਚਰੀ." (ਕਾਨ ਮਃ ੫) ਧਰਜਸੰਗ੍ਯਾ- ਪ੍ਰਿਥਿਵੀ ਤੋਂ ਪੈਦਾ ਹੋਇਆ, ਬਿਰਛ। ੨. ਤ੍ਰਿਣ. ਘਾਹ. "ਹੈ ਗੈ ਪਸੂ ਜਿਤਕ ਤਿਹ ਥਾਨੈ। ਧਰਜ ਬਿਨਾ ਜਬ ਦੁਖਿਤ ਪਛਾਨੈ." (ਗੁਵਿ ੧੦) ਧਰਜ ਚਰ ਰਾਇਸੰਗ੍ਯਾ- ਧਰਾ ਤੋਂ ਪੈਦਾ ਹੋਇਆ ਘਾਹ, ਉਸ ਦੇ ਚਰਨ ਵਾਲਾ ਮ੍ਰਿਗ, ਉਸ ਦਾ ਰਾਜਾ ਸਿੰਘ, "ਦਯਾ ਧਰਜ ਚਰ ਰਾਇ." (ਗੁਵਿ ੧੦) ਬਾਈ ਦਯਾਸਿੰਘ. ਧਰਜ ਚਰ ਰਾਇ ਸਤ੍ਰੁ(ਸਨਾਮਾ) ਸੰਗਯਾ- ਬੰਦੂਕ, ਜੋ ਸ਼ੇਰ ਦੇ ਮਾਰਨ ਵਾਲੀ ਹੈ. ਦੇਖੋ, ਧਰਮਚਰ ਰਾਇ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.