ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਜੱਜਾਦੇਖੋ, ਜਜਾ। ੨. ਅਮ੍ਰਿਤਸਰ ਦੇ ਜਿਲੇ ਇੱਕ ਕਾਸ਼ਤਕਾਰ ਜਾਤੀ। ੩. ਸਿਆਲਕੋਟ ਵੱਲ ਦੇ ਸਰੂਜਵੰਸ਼ੀ ਰਾਜਪੂਤਾਂ ਵਿੱਚੋਂ ਜਥੋਲ ਜਾਤੀ ਦੇ ਲੋਕਾਂ ਦਾ ਗੋਤ੍ਰ.…
ਜੰਜਾਰਸੰਗਯਾ- ਜਗਜਾਲ. ਸੰਸਾਰਬੰਧਨ. ਜ਼ੰਜੀਰ. ਊਲਝਾਉ. "ਕਰਮ ਕਰਤ ਜੀਅ ਕਉ ਜੰਜਾਰ." (ਆਸਾ ਮਃ ੫) "ਬਹੁਰਿ ਬਹੁਰਿ ਲਪਟਿਓ ਜੰਜਾਰਾ." (ਸੂਹੀ ਮਃ ੫) "ਉਰਝਿ…
ਜੰਜਾਲਸੰਗ੍ਯਾ- ਜਗਜਾਲ. ਸੰਸਾਰਬੰਧਨ. ਜ਼ੰਜੀਰ. ਊਲਝਾਉ. "ਕਰਮ ਕਰਤ ਜੀਅ ਕਉ ਜੰਜਾਰ." (ਆਸਾ ਮਃ ੫) "ਬਹੁਰਿ ਬਹੁਰਿ ਲਪਟਿਓ ਜੰਜਾਰਾ." (ਸੂਹੀ ਮਃ ੫) "ਉਰਝਿ…
ਜੰਜਾਲ ਪਰਾਲੀਸੰਗਯਾ- ਧਾਨਾ ਦੇ ਫੂਸ ਦਾ ਬੰਧਨ. ਪਰਾਲੀ ਦਾ ਬਣਿਆ ਹੋਇਆ ਜਾਲ. "ਸਾਕਤ ਜੰਜਾਲ ਪਰਾਲਿ ਪਇਆ." (ਰਾਮ ਅਃ ਮਃ ੧) ਭਾਵ- ਮਾਇਆ ਦੇ ਕੋਮਲ ਬੰਧਨ, ਜਿਨੀਾ …
ਜੰਜਾਲੀਜੰਜਾਲਾਂ ਤੋਂ. ਜਗਜਾਲੋਂ ਸੇ. ਉਲਝੇਵਿਆਂ ਵਿੱਚ. "ਮਨੁ ਜੰਜਾਲੀ ਵੇੜਿਆ" (ਓਅੰਕਾਰ)
ਜਜਾਤਿਦੇਖੋ, ਯਜਾਤਿ.
ਜਜਾਤੀਦੇਖੋ, ਯਜਾਤਿ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.