ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਜੀਵਤਸੰ. ਜੀਵਿਤ. ਵਿ- ਜ਼ਿੰਦਹ. ਜਿਉਂਦਾ. "ਜੀਵਤ ਪਿਤਰ ਨ ਮਾਨੈ ਕੋਊ ਮੂਏ ਸਰਾਧ ਕਰਾਹੀ." (ਗਉ ਕਬੀਰ) "ਜੀਵਤ ਕਉ ਮੂਆ ਕਹੈ." (ਗਉ ਅਃ ਮਃ ੧) ੨. ਚੇਤਨ. …
ਜੀਵਤੁਦੇਖੋ, ਜੀਵਤ. "ਗੁਰ ਕੈ ਸਬਦਿ ਜੀਵਤੁ ਮਰੈ." (ਸ੍ਰੀ ਮਃ ੩) ੨. ਸੰਗ੍ਯ- ਜੀਵਤ੍ਵ. ਜੀਵਪਨ.
ਜੀਵਤਮਰਣਜੀਵਿਤ ਮਰਣ. ਜੀਵਨਦਸ਼ਾ ਵਿੱਚ ਹੀ ਮਰਜਾਣਾ. ਇਸ ਤੋਂ ਭਾਵ ਹੈ- ਹੌਮੈ ਦਾ ਤਯਾਗ ਕਰਨਾ, ਆਪਣੇ ਤਾਈਂ ਨਾਚੀਜ਼ ਜਾਣਕੇ ਸਭ ਦੇ ਪੈਰਾ ਦੀ ਧੂੜਿ ਹੋਣਾ. "ਆ…
ਜੀਵਤਮਰਨਾਜੀਵਿਤ ਮਰਣ. ਜੀਵਨਦਸ਼ਾ ਵਿੱਚ ਹੀ ਮਰਜਾਣਾ. ਇਸ ਤੋਂ ਭਾਵ ਹੈ- ਹੌਮੈ ਦਾ ਤ੍ਯਾਗ ਕਰਨਾ, ਆਪਣੇ ਤਾਈਂ ਨਾਚੀਜ਼ ਜਾਣਕੇ ਸਭ ਦੇ ਪੈਰਾਂ ਦੀ ਧੂੜਿ ਹੋਣਾ. "ਆ…
ਜੀਵਤ ਮਿਰਤਕਸੰ. जीवन्मृत ਵਿ- ਜੀਵਨ ਦਸ਼ਾ ਵਿੱਚ ਹੀ ਮੁਰਦਾ, ਉੱਦਮ ਦਾ ਤ੍ਯਾਗੀ. ਆਲਸੀ। ੨. ਜਿਸ ਵਿੱਚ ਦੇਸ਼ ਅਤੇ ਕੌ਼ਮ ਦਾ ਪਿਆਰ ਨਹੀਂ। ੩. ਹੌਮੈ ਦਾ ਤ੍ਯਾਗੀ.…
ਜੀਵਤਮੁਕਤਦੇਖੋ, ਜੀਵਨਮੁਕਤ. "ਜੀਵਤਮੁਕਤ ਗੁਰਮਤੀ ਲਾਗੇ." (ਮਲਾ ਮਃ ੩)
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.