ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਜਨਕਹਿ. ਵਿ- ਜਨੁ. ਜਾਣੀਓ. ਮਾਨੋ. ਗੋਯਾ. "ਤਾਰਿਕਾ ਮੰਡਲ ਜਨਕ ਮੋਤੀ." (ਸੋਹਿਲਾ) ੨. ਵਿ- ਜਾਣਨ ਵਾਲਾ. ਗਯਾਤਾ. ਗਿਆਨੀ. "ਜਨਕੁ ਸੋਇ ਜਿਨਿੀ ਜਾਣਿਆ."… ਜਨਕਕ੍ਰਿ. ਵਿ- ਜਨ. ਜਾਣੀਓ. ਮਾਨੋ. ਗੋਯਾ. “ਤਾਰਿਕਾ ਮੰਡਲ ਜਨਕ ਮੋਤੀ.” (ਸੋਹਿਲਾ) ੨. ਵਿ- ਜਾਣਨ ਵਾਲਾ. ਯਾਤਾ. ਗਿਆਨੀ. “ਜਨਕੁ ਸੋਇ ਜਿਨ੍ਹਿ ਜਾਣਿਆ.… ਜਨਕੁਕ੍ਰਿ. ਵਿ- ਜਨੁ. ਜਾਣੀਓ. ਮਾਨੋ. ਗੋਯਾ. "ਤਾਰਿਕਾ ਮੰਡਲ ਜਨਕ ਮੋਤੀ." (ਸੋਹਿਲਾ) ੨. ਵਿ- ਜਾਣਨ ਵਾਲਾ. ਗ੍ਯਾਤਾ. ਗਿਆਨੀ. "ਜਨਕੁ ਸੋਇ ਜਿਨ੍ਹਿ ਜਾਣ… ਜਨਕ ਜਨਾਕਵਿ- ਜਨਕ (ਪਿਤਾ ਕਰਤਾਰ) ਦੇ ਜਨਾਉਣ (ਗ੍ਯਾਨ ਕਰਾਉਣ) ਵਾਲਾ. ਬ੍ਰਹਮਗ੍ਯਾਨ ਦਾਤਾ. "ਤੇ ਜਨ ਊਤਮ ਜਨਕ ਜਨਾਕ." (ਕਾਨ ਮਃ ੪) ਜਨਕਜਾਸੀਤਾ. ਦੇਖੋ, ਜਨਕਸੁਤਾ ਜਨਕਤਨਯਾਸੀਤਾ. ਦੇਖੋ, ਜਨਕਸੁਤਾ ਜਨਕਤਾਨੀਆਸੀਤਾ. ਦੇਖੋ, ਜਨਕਸੁਤਾ ਜਨਕਦੁਹਿਤਾਸੀਤਾ. ਦੇਖੋ, ਜਨਕਸੁਤਾ ਜਨਕਪੁਤ੍ਰੀਸੀਤਾ. ਦੇਖੋ, ਜਨਕਸੁਤਾ ਜਨਕਪੁਰਰਾਜਾ ਜਨਕ ਦਾ ਨਗਰ ਮਿਥਿਲਾ. ਜਨਕ ਰਾਜਸੰਗ੍ਯਾ- ਬ੍ਰਹਮਗ੍ਯਾਨੀ ਜਨਕ ਜੇਹਾ ਰਾਜ. ਭੋਗ ਵਿੱਚ ਯੋਗ. "ਇਹੁ ਜਨਕਰਾਜ ਗੁਰ ਰਾਮਦਾਸ ਤੁਝ ਹੀ ਬਣਿਆਵੈ." (ਸਵੈਯੇ ਮਃ ੪. ਕੇ) ਜਨਕਰਾਜਾਦੇਖੋ, ਜਨਕ ੫। ੨. ਜਨਕ (ਵਿਦੇਹ) ਜੇਹਾ ਗ੍ਰਿਹਸਥ ਵਿੱਚ ਅਸੰਗ. "ਤੂਤਾ ਜਨਕਰਾਜਾ ਅਉਤਾਰ." (ਸਵੈਯੇ ਮਃ ੨. ਕੇ) ੩. ਜਨਕ (ਪੈਦਾ ਕਰਨ ਵਾਲਾ) ਰਾਜਾ (… ਜਨਕਾਦਿਜਨਕ- ਆਦਿ. ਗਿਣਨ ਸਮੇਂ ਜਨਕ ਹੈ ਜਿਨੀਾ ਦੇ ਪਹਿਲੇ, ਅਤੇ ਹੋਰ ਅਜਿਹੇ ਹੀ ਉੱਤਮ ਪੁਰੁਸ. ਜਨਕਾਦਿਕਜਨਕ- ਆਦਿ. ਗਿਣਨ ਸਮੇਂ ਜਨਕ ਹੈ ਜਿਨ੍ਹਾਂ ਦੇ ਪਹਿਲੇ, ਅਤੇ ਹੋਰ ਅਜਿਹੇ ਹੀ ਉੱਤਮ ਪੁਰੁਸ. ਜਨਕੇਜਾਣਕੇ. ਮਾਲੂਮ ਕਰਕੇ. " ਜੋ ਲਰਕਾ ਜਨਕੈ ਖਿਝ ਹੈ." (ਹਿਸਨਾਵ) "ਬੋਲੇ ਦਯਾਲੁ ਬਿਰਦ ਨਿਜ ਜਨਕੈ." (ਨਾਪ੍ਰ) ੨. ਜਨਨ ਕਰਕੇ. ਉਤਪੰਨ ਕਰਕੇ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.