ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਜਜਮਦੇਖੋ, ਜਾਜਮ। ੨. ਦੇਖੋ, ਜਜਮਾਲਿਆ। ੩. ਅ਼. [جزم] ਜਜ਼ਮ. ਵਿ- ਦ੍ਰਿੜ੍ਹ (ਪੱਕਾ) ਸੰਕਲਪ.
ਜਜਮਾਨੁਦੇਖੋ, ਯਜਮਾਨ. ਯਗ੍ਯ ਕਰਨ ਵਾਲਾ. ਜੋ ਪੁਰੋਹਿਤ ਤੋਂ ਯਗ੍ਯ ਕਰਾਉਂਦਾ ਹੈ. "ਕਰਤਾ, ਤੂ ਮੇਰਾ ਜਜਮਾਨ." (ਪ੍ਰਭਾ ਮਃ ੧) "ਸਾਈ ਪੁਤ੍ਰੀ ਜਜਮਾਨ ਕੀ ਸਾ …
ਜਜਮਾਲਾجزاموالہ ਵਿ- ਜੁਜ਼ਾਮਵਾਲਾ. ਕੁਸਤ ਰੋਗ ਵਾਲਾ. ਕੋੜੀੀ। ੨. ਭਾਵ- ਵਿਸਈ ਪਾਮਰ, ਜਿਸ ਦੇ ਸੰਗ ਤੋਂ ਰੋਗ ਹੋਣ ਦਾ ਡਰ ਹੈ. "ਚੁਣਿ ਵਖਿ ਕਢੇ ਜਜਮਾਲ…
ਜਜਮਾਲਿਆ, ਵਿ- ਜੁਜਾਮਵਾਲਾ, ਕੁਝ ਰੋਗ ਵਾਲਾ. ਕੋੜ੍ਹੀ। ੨. ਭਾਵ- ਵਿਸ਼ਈ ਪਾਂਮਰ,
ਜਿਸ ਦੇ ਸੰਗ ਤੋਂ ਰੋਗ ਹੋਣ ਦਾ ਡਰ ਹੈ. “ਚੁਣਿ ਵਖਿ ਕਢੇ ਜਜਮਾਲਿਆ.” (ਵਾ…
ਜਜਮਾਲੇ[جُزاموالہ] ਵਿ- ਜੁਜਾਮਵਾਲਾ. ਕੁਸ੍ਠ ਰੋਗ ਵਾਲਾ. ਕੋੜ੍ਹੀ। ੨. ਭਾਵ- ਵਿਸਈ ਪਾਂਮਰ, ਜਿਸ ਦੇ ਸੰਗ ਤੋਂ ਰੋਗ ਹੋਣ ਦਾ ਡਰ ਹੈ. "ਚੁਣਿ ਵਖਿ ਕਢ…
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.