ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਜਗਦੀਸਸੰਗ੍ਯਾ- ਜਗਤ ਦਾ ਈਸ਼ (ਮਾਲਿਕ) ਕਰਤਾਰ. "ਸਦਾ ਭਜਹੁ ਜਗਦੀਸ." (ਗੂਜ ਮਃ ੫)
ਜਗਦੀਸ ਇਸਵਿ- ਜਗਤ ਦੇ ਈਸ਼ ਰਾਜੇ ਆਦਿ, ਉਨੀਾ ਦਾ ਸ੍ਵਾਮੀ ਕਰਤਾਰ। ੨. ਜਗਤ ਦੇ ਪੂਜਯ ਬ੍ਰਹਮਾ, ਵਿਸਨੁ ਆਦਿ ਦੇਵਤੇ, ਉਨੀਾ ਦਾ ਪੂਜਯ ਵਾਹਗੁਰੂ. "ਜਗਦੀਸ ਈਸ ਗ…
ਜਗਦੀਸਰਸੰ. जगदीशावर- ਸੰਗਯਾ- ਜਗਤ ਦਾ ਸ੍ਵਾਮੀ ਕਰਤਾਰ. ਜਗਤਨਾਥ ਵਾਹਗੁਰੂ. "ਸਰਬਗੁਣ ਜਗਦੀਸਰੈ." (ਰਾਮ ਛੰਤ ਮਃ ੫) "ਜਗਦੀਸੁਰ ਚਰਨਸਰਨ ਜੋ ਆਏ." (ਕਲਿ …
ਜਗਦੀਸੁਰਸੰ. ਵਿ- ਰਕ੍ਸ਼੍ਕ. ਪਾਲਕ.
ਜਗਦੀਸੈ ਵਾਸੰ. ਵਿ- ਰਕ੍ਸ਼੍ਕ. ਪਾਲਕ.
ਜਗਦੀਸ੍ਵਰਸੰ. जगदीशवर- ਸੰਗ੍ਯਾ- ਜਗਤ ਦਾ ਸ੍ਵਾਮੀ ਕਰਤਾਰ. ਜਗਤਨਾਥ ਵਾਹਗੁਰੂ. "ਸਰਬਗੁਣ ਜਗਦੀਸਰੈ." (ਰਾਮ ਛੰਤ ਮਃ ੫) "ਜਗਦੀਸੁਰ ਚਰਨਸਰਨ ਜੋ ਆਏ." (ਕਲਿ …
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.