ਜਗਦੀਸਰ

ਸੰ. जगदीशावर- ਸੰਗਯਾ- ਜਗਤ ਦਾ ਸ੍ਵਾਮੀ ਕਰਤਾਰ. ਜਗਤਨਾਥ ਵਾਹਗੁਰੂ. "ਸਰਬਗੁਣ ਜਗਦੀਸਰੈ." (ਰਾਮ ਛੰਤ ਮਃ ੫) "ਜਗਦੀਸੁਰ ਚਰਨਸਰਨ ਜੋ ਆਏ." (ਕਲਿ ਮਃ ੪) "ਸਦਾ ਆਨੰਦੁ ਜਪਿ ਜਗਦੀਸੋੁਰਾ." (ਸਾਰ ਮਃ ੪. ਪੜਤਾਲ) "ਧਨ ਚਰਣ ਰਖਯਾ ਜਗਦੀਸ੍ਵਰਹ." (ਸਹਸ ਮਃ ੫)

ਮਹਾਨ ਕੋਸ਼ — ਭਾਗ ੨, ਪੰਨਾ ੬੩੮

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.