ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਜਕਸੰਗ੍ਯਾ- ਸ਼ੱਕ. ਸੰਸਾ। ੨. ਰੁਕਾਵਟ. ਝਿਜਕ। ੩. ਫ਼ਾ. [زک] ਜ਼ਕ. ਹਾਰ. ਪਰਾਜਯ। ੪. ਨਿਰਾਦਰ। ੫. ਡਰ। ੬. ਅ਼. [ذکا] ਜਕਾ. ਪ੍ਰਜ੍ਵਲਿਤ ਅਗਨੀ. "ਜਕ…
ਜੱਕਸੰਗ੍ਯਾ- ਜਮਾਉ. ਕਿਸੇ ਵਸਤੁ ਦਾ ਜਮਕੇ ਠੋਸ ਹੋਣਾ. ਇਸ ਦਾ ਮੂਲ ਫਾਰਸੀ ਯਖ਼ ਹੈ।੨ ਦੇਖੋ, ਜਕ.
ਜਕੀਵਿ- ਸ਼ੱਕੀ. ਭਰਮੀ। ੨. ਹਠੀਆ. ਅੜੀਅਲ। ੩. ਅਿ. ذکی ਜ਼ਕੀ. ਸੂਖਮ ਬੁੱਧਿ ਵਾਲਾ. ਦਾਨਾ.
ਜਕਾਦੇਖੋ, ਜਕ ੬. ਅਤੇ ੭.
ਜਕਰੀਆਖਾਨزکریاخان ਦੇਖੋ, ਅਬਦੁਲਸਮਦਖਾਨ ਅਤੇ ਖਾਨਬਹਾਦੁਰ.
ਜਕੜਨਾਕ੍ਰਿ- ਖਿੱਚਕੇ ਬੰਨ੍ਹਣਾ. ਮੁਸ਼ਕਾਂ ਕਸਣੀਆਂ.
ਜਕੜਬੰਦਸੰਗ੍ਯਾ- ਰੱਸਾ। ੨. ਜ਼ੰਜੀਰ। ੩. ਯਤੀ (ਜਤੀ) ਦਾ ਲਿੰਗੋਟ.
ਜਕਾਖੇਲਸੰਗ੍ਯਾ- ਪਠਾਣਾਂ ਦੀ ਇੱਕ ਜਾਤੀ, ਜੋ ਖ਼ੈਬਰ ਵਿੱਚ ਪਾਈ ਜਾਂਦੀ ਹੈ.
ਜਕਾਤਦੇਖੋ, ਜਗਾਤ.
ਜਕ੍ਸਸੰ. ਧਾ- ਹੱਸਣਾ। ੨. ਖਾਣਾ। ੩. ਦੇਖੋ, ਯਖ.
ਜਕਨਾਕ੍ਰਿ- ਝਿਜਕਣਾ. ਰੁਕਣਾ। ੨. ਸੰਗਣਾ. ਦੇਖੋ, ਜਕ ੩.
ਜਕੀਆਵਿ- ਸ਼ੱਕੀ. ਭਰਮੀ। ੨. ਹਠੀਆ. ਅੜੀਅਲ। ੩. ਅ਼. [ذکی] ਜਕੀ. ਸੂਖਮ ਬੁੱਧਿ ਵਾਲਾ. ਦਾਨਾ.
ਜਕੀਨਾਅਿ. یقین ਯਕਿੀਨ. ਸੰਗਯਾ- ਸ਼੍ਰੱਧਾ. ਵਿਸ਼੍ਵਾਸ਼. ਭਰੋਸਾ. "ਯਕੀਨ ਮੁਸਲਾ." (ਮਾਰੂ ਸੋਲਹੇ ਮਃ ੫) ਸ਼੍ਰੱਧਾ ਮੁਸੱਲਾ ਹੈ. ਦੇਖੋ, ਅੈਨੁਲਯਕੀਨ.
ਜਕਦਸਤਫਾ. یکدست ਹਿ. ਵਿ- ਇੱਕੋ ਜੇਹਾ. ਯਕਸਾ। ੨. ਵਿ- ਇਤਿਫਾਕਿ (ਮੇਲ) ਰੱਖਣ ਵਾਲਾ। ੩. ਹਿ. ਵਿ- ਬਯਕ ਦਸਤ. ਇੱਕ ਹੱਥ ਨਾਲ। ੪. ਇੱਕੋ ਵੇਰ at onc…
ਜਕਦਿਗਰਫਾ. یکدگر ਹਿ. ਵਿ- ਇੱਕ ਦੂਜਾ। ੨. ਬਯਕ ਦਿਗਰ. ਇੱਕ ਦੂਜੇ ਨਾਲ.
ਜਕਬਾਰਗੀਫਾ. یکبارگی ਹਿ. ਵਿ- ਇੱਕੇ ਵੇਰ. ਦਫਅਿਤਨ. ਅਚਾਨਕ.
ਜਕੀਦਾਅਿ. عقیدہ ਅਿਕਿੀਦਹ. ਸੰਗਯਾ- ਨਿਸ਼ਚਾ. ਭਰੋਸਾ. ਸ਼੍ਰੱਧਾ.
ਜਕੀਨਅਿ. یقین ਯਕਿੀਨ. ਸੰਗਯਾ- ਸ਼੍ਰੱਧਾ. ਵਿਸ਼੍ਵਾਸ਼. ਭਰੋਸਾ. "ਯਕੀਨ ਮੁਸਲਾ." (ਮਾਰੂ ਸੋਲਹੇ ਮਃ ੫) ਸ਼੍ਰੱਧਾ ਮੁਸੱਲਾ ਹੈ. ਦੇਖੋ, ਅੈਨੁਲਯਕੀਨ.
ਜਕੂਬਅਿ. یعقوب ਯਅਿਕੂਬ (Jacob) ਇੱਕ ਪੈਗੰਬਰ, ਜੋ ਇਸਹਾਕ ਦਾ ਪੁਤ੍ਰ ਅਤੇ ਇਬਰਾਹੀਮ ਦਾ ਪੋਤਾ ਸੀ. ਇਸ ਦਾ ਪ੍ਰਸੰਗ ਦੇਖੋ, ਕਿੁਰਾਨ ਦੀ ਸੂਰਤ ੧੨. ਵ…
ਜੱਕ ਟੱਕਸੰਗਯਾ- ਸੰਸੇ ਨਾਲ ਵੇਖਣ ਦੀ ਹਿਯਾ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.