ਜਕੂਬ

ਅਿ. ⁧یعقوب⁩ ਯਅਿਕੂਬ (Jacob) ਇੱਕ ਪੈਗੰਬਰ, ਜੋ ਇਸਹਾਕ ਦਾ ਪੁਤ੍ਰ ਅਤੇ ਇਬਰਾਹੀਮ ਦਾ ਪੋਤਾ ਸੀ. ਇਸ ਦਾ ਪ੍ਰਸੰਗ ਦੇਖੋ, ਕਿੁਰਾਨ ਦੀ ਸੂਰਤ ੧੨. ਵਿੱਚ. ਬਾਈਬਲ ਵਿੱਚ ਇਸ ਦੀ ਉਮਰ ੧੪੭ ਵਰੀੇ ਦੀ ਲਿਖੀ ਹੈ, ਅਰ ਇਸੇ ਦਾ ਨਾਮ ਇਸਰਾਈਲ ਹੈ.

ਮਹਾਨ ਕੋਸ਼ — ਭਾਗ ੪, ਪੰਨਾ ੪੯੪

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.