ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਚਿਤ੍ਰਸੰ. चित्र् ਧਾ- ਤਸਵੀਰ ਖਿੱਚਣਾ, ਅਚਰਜ ਕਰਨਾ ਅਤੇ ਅਚਰਜ ਦੇਖਣਾ। ੨. ਸੰਗ੍ਯਾ- ਲਿਖੀ ਹੋਈ ਤਸਵੀਰ. "ਚਚਾ ਰਚਿਤ ਚਿਤ੍ਰ ਹੈ ਭਾਰੀ." (ਗਉ ਬਾਵਨ ਕਬੀ… ਚਿਤ੍ਰਮਾਲਸੰਗਯਾ- ਉਹ ਮਕਾਨ, ਜਿਸ ਵਿੱਚ ਸੁੰਦਰ ਤਸਵੀਰਾ ਲਿਖੀਆ ਹੋਣ। ੨. ਦੀਵਾਨਖਾਨਾ. ਮੂਰਤਿ ਆਦਿ ਨਾਲ ਸਜਿਆ ਹੋਇਆ ਮਕਾਨ. "ਚਿਤ੍ਰਸਾਲ ਸੁੰਦਰ ਬਾਗ ਮੰਦਰ." … ਚਿਤ੍ਰਮਾਲਾਸੰਗ੍ਯਾ- ਉਹ ਮਕਾਨ, ਜਿਸ ਵਿੱਚ ਸੁੰਦਰ ਤਸਵੀਰਾਂ ਲਿਖੀਆਂ ਹੋਣ। ੨. ਦੀਵਾਨਖ਼ਾਨਾ. ਮੂਰਤਿ ਆਦਿ ਨਾਲ ਸਜਿਆ ਹੋਇਆ ਮਕਾਨ. "ਚਿਤ੍ਰਸਾਲ ਸੁੰਦਰ ਬਾਗ ਮੰਦਰ… ਚਿਤ੍ਰਕਸੰ. ਸੰਗ੍ਯਾ- ਚੀਤਾ. ਚਿੱਤਾ. ਗੁਲਦਾਰ ਬਾਘ ਜੇਹਾ ਇੱਕ ਚੁਪਾਇਆ ਜੀਵ, ਜੋ ਮਾਸ ਆਹਾਰੀ ਹੈ. ਇਸ ਨੂੰ ਸਿਧਾਕੇ ਮ੍ਰਿਗ ਦਾ ਸ਼ਿਕਾਰ ਭੀ ਕਰੀਦਾ ਹੈ. Leop… ਚਿਤ੍ਰਕਲਾਸੰਗ੍ਯਾ- ਤਸਵੀਰ ਲਿਖਣ ਦੀ ਵਿਦ੍ਯਾ. ਮੁਸੁੱਵਰੀ. ੨. ਦੇਖੋ, ਘਨਕਲਾ. ਚਿਤ੍ਰਕਾਰਸੰਗ੍ਯਾ- ਤਸਵੀਰ ਬਣਾਉਣ ਵਾਲਾ. ਮੁਸੁੱਵਰ। ਚਿਤ੍ਰਕਾਰੀਸੰਗ੍ਯਾ- ਤਸਵੀਰ ਲਿਖਣ ਦੀ ਕ੍ਰਿਯਾ. ਮੁਸੁੱਵਰੀ. ਚਿਤ੍ਰਕੁਸ੍ਰਦੇਖੋ, ਸ੍ਵੇਤਕੁਸਟ. ਚਿਤ੍ਰਕੂਟਮੱਧਭਾਰਤ ਵਿੱਚ ਬੁੰਦੇਲਖੰਡ ਦੇ ਬਾਂਦਾ ਜ਼ਿਲੇ ਵਿੱਚ ਇੱਕ ਪਹਾੜ, ਜੋ ਪਯਸ੍ਵਿਨੀ (ਮੰਦਾਕਿਨੀ) ਨਦੀ ਦੇ ਪਾਸ ਹੈ. ਇਹ ਜੀ. ਆਈ. ਪੀ. ਰੇਲਵੇ ਦੇ ਚਿਤ੍ਰਕ… ਚਿਤ੍ਰਕੰਠਸੰਗ੍ਯਾ- ਰੰਗ ਬਰੰਗਾ ਹੈ ਜਿਸ ਦਾ ਗਲਾ, ਕਬੂਤਰ. ਚਿਤ੍ਰਗੁਪਤਸੰ. चित्रगुप्त ਗੁਰਮਤ ਅਨੁਸਾਰ ਸਾਕ੍ਸ਼ੀ ਆਤਮਾ. ਜਮੀਰ, ਜੋ ਗੁਪਤ ਰੀਤਿ ਨਾਲ ਸ਼ੁਭ ਅਸ਼ੁਭ ਕਰਮਾਂ ਨੂੰ ਚਿਤ੍ਰ ਕਰਦਾ ਹੈ. ਦੇਖੋ, ਕਾਇਥਚੇਤੂ। ੨. ਪੁ… ਚਿਤ੍ਰਾਂਗਵਿ- ਡਬਖੜੱਬੇ ਅੰਗਾਂ ਵਾਲਾ. ਅਬਲਕ਼. ਚਿਤਕਬਰਾ। ੨. ਸੰਗ੍ਯਾ- ਚਿੱਤਲ. ਚਿਤ੍ਰਮ੍ਰਿਗ। ੩. ਕੌਡਿਆਲਾ ਸੱਪ. ਚਿਤ੍ਰਾਂਗਦਸਤ੍ਯਵਤੀ ਦੇ ਉਦਰ ਤੋਂ ਰਾਜਾ ਸ਼ਾਂਤਨੁ ਦਾ ਪੁਤ੍ਰ, ਜੋ ਭੀਸਮ ਦਾ ਮਤੇਰਾ ਭਾਈ ਸੀ. ਚਿਤ੍ਰਿਣੀਕਾਵ੍ਯ ਅਨੁਸਾਰ ਇਸਤ੍ਰੀ ਦੀ ਇੱਕ ਜਾਤਿ. "ਨ੍ਰਿਤ੍ਯ ਗੀਤ ਕਵਿਤਾ ਰੁਚੈ ਅਚਲਚਿੱਤ ਚਲਦ੍ਰਿਸ੍ਟਿ, ਬਿਹਰਤ ਰਤਿ ਅਤਿ ਸੁਰਤ ਜਲ ਮੁਖ ਸੁਗੰਧ ਕੀ ਸ੍ਰਿਸ੍ਟ… ਚਿਤ੍ਰ-ਯੋਧੀਵਿ- ਵਿਚਿਤ੍ਰ ਯੁੱਧ ਕਰਨ ਵਾਲਾ. "ਬਡੋ ਚਿਤ੍ਰਜੋਧੀ ਕਰੋਧੀ ਕਰਾਲੰ." (ਪਾਰਸਾਵ) ਚਿਤ੍ਰਦਰਸ਼ਨਸੰਗ੍ਯਾ- ਕਾਵ੍ਯ ਅਨੁਸਾਰ ਪ੍ਰੀਤਮ ਦਾ ਚਿਤ੍ਰ ਦੇਖਕੇ ਮਨ ਵਿੱਚ ਮਿਤ੍ਰ ਦੀ ਮੂਰਤਿ ਦਾ ਧ੍ਯਾਨ ਆਉਣਾ. ਮੂਰਤਿ ਦੇਖਕੇ ਚਿਤ੍ਰ ਦਾ ਰੂਪ ਹੀ ਹੋ ਜਾਣਾ. ਦੇ… ਚਿਤ੍ਰਧਨੀਸੰਗ੍ਯਾ- ਚਿਤ੍ਰਵਿਦ੍ਯਾ ਦਾ ਧਨੀ. ਉੱਤਮ ਚਿਤ੍ਰਕਾਰ (ਮੁਸੁੱਵਰ). "ਮਾਨੋ ਲਿਖੀ ਚਿਤ੍ਰਧਨੀ." (ਹਨੂ) ਚਿਤ੍ਰਨਿਦੇਖੋ, ਚਿਤ੍ਰਿਣੀ। ੨. ਦੇਖੋ, ਚਿਤ੍ਰਨਿਇਸ. ਚਿਤ੍ਰਨਿਇਸਚਿਤ੍ਰਾ ਨਕ੍ਸ਼੍‍ਤ੍ਰ ਦਾ ਈਸ਼ (ਸ੍ਵਾਮੀ) ਚੰਦ੍ਰਮਾ. "ਤਮਅੰਤਕ ਪਰਕਾਸ ਸਕਲ ਜਿਸ। ਦਿਜਵਰ ਪ੍ਰਜਾਨਾਥ ਚਿਤ੍ਰਨਿਇਸ." (ਸਲੋਹ) ਚਿਤ੍ਰਨੀਦੇਖੋ, ਚਿਤ੍ਰਿਨੀ. ਚਿਤ੍ਰਪਦਾਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਦੋ ਭਗਣ, ਦੋ ਗੁਰੁ, , , , . ਇਸ ਭੇਦ ਦਾ ਨਾਮ ਵਿਚਿਤ੍ਰਪਦਾ ਭੀ ਹੈ. ਉਦਾਹਰਣ- ਪ੍ਰੇਮ ਕਰੈਂ ਗੁ… ਚਿਤ੍ਰਪੁਤ੍ਰਿਕਾਸੰਗ੍ਯਾ- ਚਿਤ੍ਰਪੁਤੱਲਿਕਾ. ਲਿਖੀ ਹੋਈ ਮੂਰਤਿ. ਚਿਤ੍ਰਭਾਨੁਸੰ. ਸੰਗ੍ਯਾ- ਅਗਨੀ. ਅੱਗ। ੨. ਸੂਰਜ। ੩. ਅਸ਼੍ਵਿਨੀ ਕੁਮਾਰ। ੪. ਅੱਕ। ੫. ਮਣਿਪੁਰ ਦਾ ਰਾਜਾ, ਜੋ ਚਿਤ੍ਰਾਂਗਦਾ ਦਾ ਪਿਤਾ ਅਤੇ ਅਰਜੁਨ ਦਾ ਸਹੁਰਾ ਸੀ… ਚਿਤ੍ਰਰਥਰੰਗ ਬਰੰਗੇ ਰਥਵਾਲਾ ਸੂਰਜ। ੨. ਦਕ੍ਸ਼੍‍ ਦੀ ਪੁਤ੍ਰੀ ਮੁਨਿ ਦੇ ਉਦਰ ਤੋਂ ਕਸ਼੍ਯਪ ਦਾ ਪੁਤ੍ਰ ਇੱਕ ਗੰਧਰਵ। ੩. ਕ੍ਰਿਸਨ ਜੀ ਦਾ ਇੱਕ ਪੋਤਾ, ਜੋ ਗਦ ਦਾ… ਚਿਤ੍ਰਲੇਖਾਸੰ. चित्रलेखा ਵਾਣ (ਬਾਣਾਸੁਰ) ਦੇ ਮੰਤ੍ਰੀ ਕੂਸ੍ਮਾਂਡ ਦੀ ਪੁਤ੍ਰੀ, ਜੋ ਤਸਵੀਰ ਲਿਖਣ ਦੀ ਅਲੌਕਿਕ ਵਿਦ੍ਯਾ ਜਾਣਦੀ ਸੀ. ਇਹ ਬਾਣ ਦੀ ਪੁਤ੍ਰੀ ਊਸ… ਚਿਤ੍ਰਵਿਦਿਆਸੰਗਯਾ- ਤਸਵੀਰ ਲਿਖਣ ਦੀ ਵਿਦਯਾ. ਮੁਸੱਵਰੀ। ੨. ਅਲੌਕਿਕ ਵਿਦਯਾ. ਚਿਤ੍ਰਵਿਲਾਸਸ਼ੰਕਰਾਚਾਰਯ ਦਾ ਇੱਕ ਪ੍ਰਸਿੱਧ ਚੇਲਾ। ੨. ਲਹੌਰ ਨਿਵਾਸੀ ਅਮ੍ਰਿਤਰਾਯ ਕਵਿ ਦਾ ਰਚਿਆ ਇੱਕ ਕਾਵ੍ਯ ਦਾ ਗ੍ਰੰਥ. ਦੇਖੋ, ਅਮ੍ਰਿਤਰਾਯ. ਚਿਤ੍ਰਾਦੇਖੋ, ਚਿਤ੍ਰਕ। ੨. ਸੰ. ਸੰਗ੍ਯਾ- ਇੱਕ ਨਛਤ੍ਰ, ਜਿਸ ਦੀ 'ਤਾਰਾ' ਸੰਗ੍ਯਾ ਭੀ ਹੈ. ਪੁਰਾਣਾਂ ਵਿੱਚ ਚਿਤ੍ਰਾ ਨੂੰ ਚੰਦ੍ਰਮਾ ਦੀ ਇਸਤ੍ਰੀ ਲਿਖਿਆ ਹੈ. …

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.